War Refugees

ਜੰਗੀ ਸ਼ਰਨਾਰਥੀਆਂ ਨਾਲ ਸੰਕਟ ’ਚ ਦੇਸ਼

ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਪ੍ਰਵਾਸੀਆਂ ਦੀ ਭੀੜ ਨਾਲ ਨਜਿੱਠਣ ਦਾ ਵਾਅਦਾ ਕਰਕੇ ਸੱਤਾ ’ਚ ਆਏ ਸਨ, ਪਰ ਉਹ ਇਸ ’ਚ ਸਫ਼ਲ ਨਹੀਂ ਹੋ ਸਕੇ ਹਨ ਟਿਊਨੀਸ਼ੀਆ ਵੱਲੋਂ ਪ੍ਰਵਾਸੀਆਂ ’ਤੇ ਕਾਰਵਾਈ ਅਤੇ ਲੀਬੀਆ ’ਚ ਜਾਰੀ ਹਿੰਸਾ ਅਤੇ ਹੜ੍ਹ ਕਾਰਨ ਵੱਡੀ ਗਿਣਤੀ ’ਚ ਲੋਕ ਕਿਸ਼ਤੀਆਂ ਦੁਆਰਾ ਇਟਲੀ ਪਹੁੰਚ ਰਹੇ ਹਨ ਇਟਲੀ ਦੇ ਇੱਕ ਦੀਪ ’ਤੇ […]
Breaking News  ਲੇਖ  ਖਾਸ ਖਬਰ