VVS Laxman

BCCI Review Meeting: ਟੀਮ ਇੰਡੀਆ ਦੇ ਪ੍ਰਦਰਸ਼ਨ ’ਤੇ BCCI ਦੀ ਸਮੀਖਿਆ ਮੀਟਿੰਗ ਭਲਕੇ, ਗੰਭੀਰ, ਅਗਰਕਰ ਤੇ ਲਕਸ਼ਮਣ ਮੁੰਬਈ ਬੁਲਾਏ

ਆਇਰਲੈਂਡ ਤੇ ਇੰਗਲੈਂਡ ਦੌਰਿਆਂ ’ਤੇ ਭਾਰਤੀ ਟੀਮ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ, ਬੀਸੀਸੀਆਈ ਨੇ ਇੱਕ ਸਮੀਖਿਆ ਮੀਟਿੰਗ ਬੁਲਾਈ ਹੈ। ਮੁੱਖ ਕੋਚ ਗੌਤਮ ਗੰਭੀਰ, ਮੁੱਖ ਚੋਣਕਾਰ ਅਜੀਤ ਅਗਰਕਰ ਤੇ ਸੈਂਟਰ ਆਫ਼ ਐਕਸੀਲੈਂਸ ਦੇ ਮੁਖੀ ਵੀਵੀਐਸ ਲਕਸ਼ਮਣ ਵੀਰਵਾਰ ਨੂੰ ਮੀਟਿੰਗ ’ਚ ਸ਼ਾਮਲ ਹੋਣਗੇ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

BCCI Cricket Director: BCCI ’ਚ ਪਹਿਲੀ ਵਾਰ ਬਣੇਗਾ ਕ੍ਰਿਕੇਟ ਡਾਇਰੈਕਟਰ ਦਾ ਅਹੁੱਦਾ, VVS ਲਕਸ਼ਮਣ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

ਬੀਸੀਸੀਆਈ ਪੂਰੀ ਭਾਰਤੀ ਕ੍ਰਿਕੇਟ ਪ੍ਰਣਾਲੀ ਨੂੰ ਏਕੀਕ੍ਰਿਤ ਕਰਨ ਦੀ ਤਿਆਰੀ ਕਰ ਰਿਹਾ ਹੈ। ਪਹਿਲੀ ਵਾਰ, ਬੋਰਡ ਕ੍ਰਿਕੇਟ ਡਾਇਰੈਕਟਰ ਦਾ ਅਹੁਦਾ ਬਣਾ ਰਿਹਾ ਹੈ। ਸੈਂਟਰ ਆਫ਼ ਐਕਸੀਲੈਂਸ (ਸੀਓਈ) ਦੇ ਮੁਖੀ ਵੀਵੀਐਸ ਲਕਸ਼ਮਣ ਨੂੰ ਇਹ ਜ਼ਿੰਮੇਵਾਰੀ ਦਿੱਤੇ ਜਾਣ ਦੀ ਉਮੀਦ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ