Virsa Singh Valtoha

ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਬਿਜਲੀ ਚੋਰੀ ਦੇ ਮਾਮਲੇ ‘ਚ ਲੱਖਾਂ ਦਾ ਜੁਰਮਾਨਾ ਤੇ ਕੇਸ ਦਰਜ

ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਬਿਜਲੀ ਚੋਰੀ ਦੇ ਮਾਮਲੇ ‘ਚ ਲੱਖਾਂ ਦਾ ਜੁਰਮਾਨਾ ਤੇ ਕੇਸ ਦਰਜ ਅੰਮ੍ਰਿਤਸਰ (ਰਾਜਨ ਮਾਨ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਸਰਹੱਦੀ ਪਿੰਡ ਅਮਰਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਘਰ ਛਾਪਾ ਮਾਰਕੇ ਟ੍ਰਾਂਸਫਾਰਮਰ ਤੋਂ ਸਿੱਧੀ ਲਾਈ ਹੋਈ ਬਿਜਲੀ ਦੀ ਕੁੰਡੀ […]
ਪੰਜਾਬ  Breaking News