Virat Kohli
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
IND vs WI: ਸਚਿਨ ਤੇ ਕੋਹਲੀ ਦੇ ਕਲੱਬ ’ਚ ਸ਼ਾਮਲ ਹੋ ਸਕਦੇ ਹਨ ਰੋਹਿਤ ਸ਼ਰਮਾ, ਅੱਜ ਵੈਸਟਇੰਡੀਜ਼ ਖਿਲਾਫ਼ ਦੂਜਾ ਮੁਕਾਬਲਾ
Published On
By Khushdeep Singh
ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਗੁਹਾਟੀ ’ਚ ਖੇਡਿਆ ਜਾਵੇਗਾ। ਇਹ ਮੈਚ ਗੁਹਾਟੀ ’ਚ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ। ਓਪਨਰ ਰੋਹਿਤ ਸ਼ਰਮਾ 12,000 ਵਨਡੇ ਦੌੜਾਂ ਪੂਰੀਆਂ ਕਰਨ ਤੋਂ 73 ਦੌੜਾਂ ਦੂਰ ਹਨ। ਇਸ ਮੀਲ ਪੱਥਰ ’ਤੇ ਪਹੁੰਚਣ ਨਾਲ ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਤੀਜੇ ਭਾਰਤੀ ਬੱਲੇਬਾਜ਼ ਬਣ ਜਾਣਗੇ
IND vs WI ਪਹਿਲਾ ODI ਅੱਜ, ਰੋਹਿਤ ਬਤੌਰ ਓਪਨਰ ਖੇਡਣਗੇ 200ਵੀਂ ਪਾਰੀ
Published On
By Khushdeep Singh
ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਅੱਜ ਤੋਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਸ਼ੁਰੂ ਹੋ ਰਹੀ ਹੈ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾਵੇਗਾ। ਇਹ ਮੈਚ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ’ਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਭਾਰਤ ਨੇ ਇਸ ਸਾਲ ਤਿੰਨ ਵਨਡੇ ਸੀਰੀਜ਼ ਖੇਡੀਆਂ
Virat Kohli: ਵਿਸ਼ਵ ਕੱਪ 2027 ਭਾਰਤ ਲਈ ਮੇਰਾ ਆਖਰੀ, ਖਿਤਾਬ ਜਿੱਤਣਾ ਟੀਚਾ : ਵਿਰਾਟ ਕੋਹਲੀ
Published On
By Tehdil Arora
ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਹੈ ਕਿ 2027 ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਭਾਰਤ ਲਈ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਹੋਵੇਗਾ। ਕੋਹਲੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਖਿਤਾਬ ਜਿੱਤਣਾ ਹੈ ਅਤੇ ਉਹ ਇਸ ਲਈ ਆਪਣਾ ਸਭ ਕੁਝ ਦੇਣ ਲਈ ਤਿਆਰ ਹਨ।
PV Sindhu Virat Kohli: ਜਦੋਂ ਕਰੀਅਰ ਦੇ ਸਭ ਤੋਂ ਮੁਸ਼ਕਲ ਦੌਰ ’ਚ ਸੀ ਸਿੰਧੂ, ਕੋਹਲੀ ਨੇ ਅਜਿਹਾ ਕੀ ਕੀਤਾ ਕਿ ਬਦਲ ਗਿਆ ਨਜ਼ਰੀਆ?
Published On
By Khushdeep Singh
ਭਾਰਤੀ ਬੈਡਮਿੰਟਨ ਸਟਾਰ ਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਖੁਲਾਸਾ ਕੀਤਾ ਹੈ ਕਿ ਮਹਾਨ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦੀ ਇੱਕ ਸਧਾਰਨ ਸਲਾਹ ਨੇ ਉਸਦੇ ਕਰੀਅਰ ਦੇ ਮੁਸ਼ਕਲ ਸਮੇਂ ਦੌਰਾਨ ਉਸਦੀ ਮਾਨਸਿਕਤਾ ਨੂੰ ਬਦਲਣ ’ਚ ਮੁੱਖ ਭੂਮਿਕਾ ਨਿਭਾਈ
ODI Cricket History: ਵਨਡੇ ਕ੍ਰਿਕੇਟ ਦੇ 5 ਹਜ਼ਾਰ ਕੌਮਾਂਤਰੀ ਮੈਚ ਪੂਰੇ, ਸਚਿਨ ਦੌੜਾਂ ’ਚ ਸਭ ਤੋਂ ਅੱਗੇ, ਵਿਰਾਟ ਕੋਹਲੀ ਸੈਂਕੜਿਆਂ ਦੇ ਬਾਦਸ਼ਾਹ, ਅਸਟਰੇਲੀਆ ਜਿੱਤ ’ਚ ਅੱਗੇ
Published On
By Khushdeep Singh
ਅੰਤਰਰਾਸ਼ਟਰੀ ਕ੍ਰਿਕੇਟ ’ਚ ਪਹਿਲੀ ਵਾਰ, ਕਿਸੇ ਵੀ ਫਾਰਮੈਟ ’ਚ 5,000 ਮੈਚ ਪੂਰੇ ਹੋ ਗਏ ਹਨ। ਇਹ ਮੀਲ ਪੱਥਰ ਇੱਕ ਰੋਜ਼ਾ ਮੈਚਾਂ ਨਾਲ ਪ੍ਰਾਪਤ ਹੋਇਆ। ਸਕਾਟਲੈਂਡ, ਜਿੱਥੇ ਇਸ ਸਮੇਂ ਰਾਸ਼ਟਰਮੰਡਲ ਖੇਡਾਂ ਹੋ ਰਹੀਆਂ ਹਨ, ਨੇ 5,000ਵੇਂ ਇੱਕ ਰੋਜ਼ਾ ਮੈਚ ਦੀ ਮੇਜ਼ਬਾਨੀ ਵੀ ਕੀਤੀ।
ICC Rankings: ਵਨਡੇ ਰੈਂਕਿੰਗ ’ਚ ਗਿੱਲ ਦੀ ਲੰਬੀ ਛਾਲ, ਕੋਹਲੀ ਨੂੰ ਛੱਡਿਆ ਪਿੱਛੇ, ਬੁਮਰਾਹ ਸਿਖਰ ’ਤੇ ਬਰਕਰਾਰ
Published On
By Khushdeep Singh
ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਆਈਸੀਸੀ ਦੀ ਤਾਜ਼ਾ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਏ ਹਨ, ਜੋ ਕਿ ਫਾਰਮੈਟਾਂ ’ਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੀ ਬਦੌਲਤ ਹੈ।
Virat Kohli: ਅਫਗਾਨਿਸਤਾਨ ਖਿਲਾਫ ਵਨਡੇ ਸੀਰੀਜ਼ ਤੋਂ ਪਹਿਲਾਂ ਵੱਡੀ ਖਬਰ
Published On
By Khushdeep Singh
ਭਾਰਤੀ ਕ੍ਰਿਕੇਟ ਟੀਮ ਨੂੰ ਅਫਗਾਨਿਸਤਾਨ ਵਿਰੁੱਧ ਆਉਣ ਵਾਲੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਇੱਕ ਵੱਡਾ ਝਟਕਾ ਲੱਗਿਆ ਹੈ। ਟੀਮ ਦੇ ਸਭ ਤੋਂ ਤਜਰਬੇਕਾਰ ਬੱਲੇਬਾਜ਼ਾਂ ਵਿੱਚੋਂ ਇੱਕ, ਵਿਰਾਟ ਕੋਹਲੀ, ਹੈਮਸਟ੍ਰਿੰਗ ਦੀ ਸੱਟ ਕਾਰਨ ਪੂਰੀ ਲੜੀ ਤੋਂ ਬਾਹਰ ਹੋ ਗਏ ਹਨ।
IPL 2026 Prize Money: ਕਿਹੜੇ ਖਿਡਾਰੀ ਨੂੰ ਮਿਲਿਆ ਕਿਹੜਾ ਪੁਰਸਕਾਰ? ਕੋਹਲੀ ਤੇ ਸੂਰਿਆਵੰਸ਼ੀ ਚਮਕੇ, ਚੈਂਪੀਅਨ RCB ਨੂੰ ਮਿਲੇ ਐਨੇ ਕਰੋੜ
Published On
By Khushdeep Singh
ਰਾਇਲ ਚੈਲੇਂਜਰਜ਼ ਬੰਗਲੁਰੂ (ਆਰਸੀਬੀ) ਨੇ ਆਈਪੀਐਲ 2026 ਦੇ ਫਾਈਨਲ ’ਚ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰ ਲਿਆ।
RCB vs GT: ਫਾਈਨਲ ’ਚ ਚਮਕੇ Virat Kohli, RCB ਨੇ ਲਗਾਤਾਰ ਦੂਜੇ ਸਾਲ ਜਿੱਤਿਆ IPL ਦਾ ਤਾਜ਼
Published On
By Khushdeep Singh
IPL 2026 ਦਾ ਫਾਈਨਲ ਮੁਕਾਬਲਾ ਆਰਸੀਬੀ ਤੇ ਗੁਜਰਾਤ ਟਾਈਟਨਜ਼ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ। ਇਸ ਫਾਈਨਲ ਮੁਕਾਬਲੇ ’ਚ ਆਰਸੀਬੀ ਨੇ ਗੁਜਰਾਤ ਨੂੰ ਹਰਾ ਕੇ ਲਗਾਤਾਰ ਦੂਜੇ ਸਾਲ ਆਈਪੀਐੱਲ ਦਾ ਖਿਤਾਬ ਜਿੱਤ ਲਿਆ।
GT vs RCB: IPL ਫਾਈਨਲ, ਗੁਜਰਾਤ ਨੇ RCB ਨੂੰ ਦਿੱਤਾ 156 ਦੌੜਾਂ ਦਾ ਟੀਚਾ
Published On
By Khushdeep Singh
ਆਈਪੀਐਲ 2026 ਦਾ ਫਾਈਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਗੁਜਰਾਤ ਟਾਈਟਨਜ਼ ਤੇ ਆਰਸੀਬੀ ਵਿਚਕਾਰ ਖੇਡਿਆ ਜਾ ਰਿਹਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਦੀ ਟੀਮ ਨੇ ਆਪਣੇ 20 ਓਵਰਾਂ ’ਚ 155 ਦੌੜਾਂ ਬਣਾ ਕੇ 156 ਦੌੜਾਂ ਦਾ ਟੀਚਾ ਦਿੱਤਾ ਹੈ
RCB vs GT: ਗੁਜਰਾਤ ਨੂੰ ਹਰਾ RCB ਲਗਾਤਾਰ ਦੂਜੇ ਸਾਲ ਫਾਈਨਲ 'ਚ ਪਹੁੰਚੀ
Published On
By Khushdeep Singh
ਆਈਪੀਐੱਲ 2026 ਦਾ ਪਹਿਲਾ ਕੁਆਲੀਫਾਇਰ ਮੁਕਾਬਲਾ ਧਰਮਸ਼ਾਲਾ ਕ੍ਰਿਕੇਟ ਸਟੇਡੀਅਮ 'ਚ ਖੇਡਿਆ ਗਿਆ। ਜਿੱਥੇ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਆਰਸੀਬੀ ਦੀ ਟੀਮ ਨੇ ਵਿਰਾਟ ਕੋਹਲੀ ਤੇ ਕੁਰਣਾਂਲ ਪਾਂਡਿਆ ਨੇ 43-43 ਦੌੜਾਂ ਦੀਆਂ ਪਾਰੀਆਂ ਖੇਡੀਆਂ।
Virat Kohli Test Captaincy: ਵਿਰਾਟ ਨੇ ਕਿਉਂ ਛੱਡੀ ਸੀ ਟੈਸਟ ਕਪਤਾਨੀ? ਦੱਸਿਆ ਅਸਲੀ ਕਾਰਨ
Published On
By Khushdeep Singh
ਸਾਬਕਾ ਭਾਰਤੀ ਕ੍ਰਿਕੇਟ ਕਪਤਾਨ ਵਿਰਾਟ ਕੋਹਲੀ ਨੇ ਪਹਿਲੀ ਵਾਰ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਕਿ ਉਨ੍ਹਾਂ ਨੇ ਟੈਸਟ ਕਪਤਾਨੀ ਛੱਡਣ ਦਾ ਫੈਸਲਾ ਕਿਉਂ ਕੀਤਾ ਸੀ। ਜਨਵਰੀ 2022 ’ਚ ਟੈਸਟ ਕਪਤਾਨੀ ਤੋਂ ਅਸਤੀਫਾ ਦੇਣ ਵਾਲੇ ਵਿਰਾਟ ਨੇ ਕਿਹਾ ਕਿ ਲਗਾਤਾਰ ਜ਼ਿੰਮੇਵਾਰੀਆਂ ਤੇ ਉਮੀਦਾਂ ਦੇ ਦਬਾਅ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਸੀ