Violent Protests in Europe

Violent Protests in Europe: ਲੋਕ-ਅਸਹਿਮਤੀ ਦਾ ਹੱਲ ਗੱਲਬਾਤ ਨਾਲ ਹੋਵੇ, ਹਿੰਸਾ ਨਾਲ ਨਹੀਂ

ਲੋਕਤੰਤਰ ’ਚ ਵਿਰੋਧ ਪ੍ਰਦਰਸ਼ਨ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਇੱਕ ਪ੍ਰਭਾਵਸ਼ਾਲੀ ਜ਼ਰੀਆ ਹਨ। ਜਦੋਂ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਨੀਤੀਆਂ ਸਬੰਧੀ ਅਸੰਤੁਸ਼ਟੀ (ਬੇਭਰੋਸਗੀ) ਵਧਦੀ ਹੈ ਜਾਂ ਸਰਕਾਰ ਅਤੇ ਨਾਗਰਿਕਾਂ ਵਿਚਕਾਰ ਗੱਲਬਾਤ ਕਮਜ਼ੋਰ ਪੈ ਜਾਂਦੀ ਹੈ
ਦੇਸ਼  ਲੇਖ  ਖਾਸ ਖਬਰ  ਵਿਚਾਰ