Uttarakhand

Ankita Bhandari: ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਸ਼ਾਮਲ ਸਾਰੇ ਮੁਲਜ਼ਮ ਦੋਸ਼ੀ ਕਰਾਰ

Ankita Bhandari: ਦੇਹਰਾਦੂਨ, (ਆਈਏਐਨਐਸ)। ਕੋਟਦੁਆਰ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਸ਼ੁੱਕਰਵਾਰ ਨੂੰ ਉੱਤਰਾਖੰਡ ਦੇ ਬਹੁ-ਚਰਚਿਤ ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਪੁਲਕਿਤ ਆਰੀਆ, ਉਸ ਦੇ ਕਰਮਚਾਰੀ ਸੌਰਭ ਭਾਸਕਰ ਅਤੇ ਅੰਕਿਤ ਗੁਪਤਾ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਧਾਰਾ 302, 201, 354 ਤਹਿਤ ਦੋਸ਼ੀ ਪਾਇਆ ਗਿਆ […]
ਦੇਸ਼  Breaking News  ਸੂਬੇ  ਖਾਸ ਖਬਰ  ਉਤਰਾਖੰਡ 

Road Accident: ਕਾਰ ਨਦੀ ’ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ

Road Accident: ਦੇਵਪ੍ਰਯਾਗ, (ਆਈਏਐਨਐਸ)। ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਦੇਵਪ੍ਰਯਾਗ ਵਿੱਚ ਸ਼ਨਿੱਚਰਵਾਰ ਨੂੰ ਇੱਕ ਤੇਜ਼ ਰਫ਼ਤਾਰ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਾਰ ਬੇਕਾਬੂ ਹੋ ਕੇ ਨਦੀ ਵਿੱਚ ਜਾ ਡਿੱਗੀ, ਜਿਸ ਕਾਰਨ ਇਹ ਹਾਦਸਾ ਹੋਇਆ। […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Earthquake: ਹੋ ਗਿਆ ਨਵਾਂ ਦਾਅਵਾ, ਉੱਤਰਾਖੰਡ ’ਚ ਭੂਚਾਲ ਤੋਂ ਪਹਿਲਾਂ ਚਿਤਾਵਨੀ ਦੇਵੇਗਾ ਭੂਦੇਵ ਐਪ

Earthquake: ਯੂਐੱਸਡੀਐੱਮਏ ਅਤੇ ਆਈਆਈਟੀ ਰੁੜਕੀ ਮਿਲ ਕੇ ਕੀਤਾ ਵਿਕਸਤ Earthquake: ਦੇਹਰਾਦੂਨ (ਬਿਊਰੋ)। ਹੁਣ ਲੋਕ ਉੱਤਰਾਖੰਡ ਵਿੱਚ ਭੂਚਾਲ ਆਉਣ ਤੋਂ ਪਹਿਲਾਂ ਚਿਤਾਵਨੀ ਪ੍ਰਾਪਤ ਕਰ ਸਕਣਗੇ। ਇਸ ਦੇ ਲਈ ਉੱਤਰਾਖੰਡ ਆਫ਼ਤ ਪ੍ਰਬੰਧਨ ਵਿਭਾਗ ਨੇ ਭੂਦੇਵ ਐਪ ਲਾਂਚ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਐਪ 5 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਭੂਚਾਲ ਤੋਂ ਪਹਿਲਾਂ […]
ਦੇਸ਼  Breaking News  ਖਾਸ ਖਬਰ 

Heavy rain: ਮਾਨਸੂਨ ਜਾਂ ਤਬਾਹੀ, ਉੱਤਰਾਖੰਡ ’ਚ ਬੱਦਲ ਫਟਣ ਕਾਰਨ ਦੋ ਦੀ ਮੌਤ, ਦੋ ਲਾਪਤਾ, SDRF ਬਚਾਅ ਕਾਰਜ ’ਚ ਜੁਟੀ

Heavy rain: ਦੇਹਰਾਦੂਨ (ਏਜੰਸੀ)। Dehradun : ਬੁੱਧਵਾਰ ਨੂੰ ਪਏ ਭਾਰੀ ਮੀਂਹ ਕਾਰਨ ਉੱਤਰਾਖੰਡ ’ਚ ਸੰਕਟ ਦੀ ਸਥਿਤੀ ਬਣੀ ਹੋਈ ਹੈ। ਕਈ ਥਾਵਾਂ ’ਤੇ ਬੱਦਲ ਫਟਣ ਕਾਰਨ ਕਈ ਘਰ ਤਬਾਹ ਹੋ ਗਏ ਹਨ, ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਇਕ ਹੋਰ ਥਾਂ ’ਤੇ ਇੱਕ ਔਰਤ ਅਤੇ ਇੱਕ ਬੱਚਾ ਲਾਪਤਾ ਹੈ। ਆਫ਼ਤ ਦੀ ਇਸ ਘੜੀ […]
ਦੇਸ਼  Breaking News  ਖਾਸ ਖਬਰ 

ਉੱਤਰਾਖੰਡ ’ਚ ਟੈਂਪੂ ਟਰੈਵਲਰ ਡੂੰਘੀ ਖਾਈ ’ਚ ਡਿੱਗਣ ਨਾਲ 10 ਮੌਤਾਂ, ਕਈ ਜ਼ਖਮੀ 

ਬਦਰੀਨਾਥ ਹਾਈਵੇ ’ਤੇ ਵਾਪਰਿਆ ਹਾਦਸਾ | Uttarakhand News (ਏਜੰਸੀ) ਦੇਹਰਾਦੂਨ। ਦੇਹਰਾਦੂਨ ਉੱਤਰਾਖੰਡ ਦੇ ਰੂਦਰਪ੍ਰਯਾਕ ਜਨਪਦ ਤੋਂ ਪੰਜ ਕਿਲੋਮੀਟਰ ਅੱਗੇ ਸ੍ਰੀਨਗਰ ਵੱਲੋਂ ਬਦਰੀਨਾਥ ਰਾਜਮਾਰਗ ’ਤੇ ਇੱਕ ਟੈਂਪੂ ਟਰੈਵਲਰ ਬੇਕਾਬੂ ਹੋ ਕੇ ਡੂੰਘੀ ਖਾਈ ’ਚ ਜਾ ਡਿੱਗਿਆ। ਇਸ ਦੌਰਾਨ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਵਾਹਨ ’ਚ ਕੁੱਲ 23 ਵਿਅਕਤੀ ਸਵਾਰ ਸਨ। […]
ਦੇਸ਼  Breaking News  ਖਾਸ ਖਬਰ 

IPL 2024: ਇਸ ਡੇਰਾ ਸ਼ਰਧਾਲੂ ਕ੍ਰਿਕੇਟਰ ਨੇ IPL ’ਚ ਹਿੱਸਾ ਲੈ ਕੇ ਚਮਕਾਇਆ ਜ਼ਿਲ੍ਹਾ ਰੁੜਕੀ ਦਾ ਨਾਂਅ

ਸਰਸਾ (ਸੱਚ ਕਹੂੰ ਨਿਊਜ਼/ਰਾਜੇਸ਼ ਬੈਣੀਵਾਲ)। ਕੌਣ ਕਹਿੰਦਾ ਹੈ ਕਿ ਅਸਮਾਨ ’ਚ ਕੋਈ ਛੇਕ ਨਹੀਂ ਹੈ ਪੂਰੇ ਜੋਰ ਨਾਲ ਪੱਥਰ ਸੁੱਟੋ ਦੋਸਤੋ ਉੱਤਰਾਖੰਡ ਦਾ ਉੱਭਰਦਾ ਨੌਜਵਾਨ ਕ੍ਰਿਕੇਟਰ ਰਾਜਨ ਕੁਮਾਰ ਇਸ ਕਹਾਵਤ ਨੂੰ ਪੂਰਾ ਕਰ ਰਿਹਾ ਹੈ। ਜਿਸ ਨੇ ਰੁੜਕੀ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਆਪਣੀ ਮਿਹਨਤ ਦੇ ਬਲਬੂਤੇ ਆਈਪੀਐਲ ਟੀਮ ਰਾਇਲ ਚੈਲੰਜਰਜ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ਭਾਈਚਾਰਕ ਸਾਂਝ ਤੇ ਅਮਨ ਜ਼ਰੂਰੀ

ਉੱਤਰ ਪ੍ਰਦੇਸ਼ ’ਚ ਬਰੇਲੀ ਅਤੇ ਉੱਤਰਾਖੰਡ ’ਚ ਹਲਦਵਾਨੀ ’ਚ ਪੈਦਾ ਹੋਇਆ ਸੰਪ੍ਰਦਾਇਕ ਤਣਾਅ ਚਿੰਤਾਜਨਕ ਹੈ ਸ਼ਰਾਰਤੀ ਅਨਸਰ ਅਜਿਹੇ ਮੌਕਿਆਂ ਦਾ ਫਾਇਦਾ ਉਠਾ ਕੇ ਸਮਾਜ ’ਚ ਬਦਅਮਨੀ ਤੇ ਨਫਰਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ ਉੱਤਰਾਖੰਡ ’ਚ ਦੋ ਧਾਰਮਿਕ ਸਥਾਨਾਂ ਨੂੰ ਹਟਾਉਣ ਦੇ ਮਾਮਲੇ ਨੇ ਤੂਲ ਫੜ ਲਿਆ ਓਧਰ ਬਰੇਲੀ ’ਚ ਇੱਕ ਧਾਰਮਿਕ ਆਗੂ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਸੁਰੰਗ ’ਚੋਂ ਬਾਹਰ ਕੱਢੇ ਗਏ ਮਜ਼ਦੂਰ ਤੰਦਰੁਸਤ, PM ਮੋਦੀ ਨਾਲ ਕੀਤੀ ਗੱਲ, ਦੱਸਿਆ 17 ਦਿਨਾਂ ਦੀ ਜੰਗ ਦਾ ਹਾਲ

ਦੱਸਿਆ ਕਿਵੇਂ ਇੱਕ-ਦੂਜੇ ਦਾ ਹੌਂਸਲਾ ਵਧਾਉਂਦੇ ਸਨ | Uttarkashi Tunnel Rescue ਯੋਗ ਵੀ ਕਰਦੇ ਸਨ | Uttarkashi Tunnel Rescue ਉੱਤਰਕਾਸ਼ੀ। ਉੱਤਰਕਾਸ਼ੀ ਦੀ ਸਿਲਕਿਆਰਾ ਸੁਰੰਗ ਤੋਂ ਬਾਹਰ ਕੱਢੇ ਗਏ ਸਾਰੇ 41 ਮਜ਼ਦੂਰ ਹੁਣ ਸੁਰੱਖਿਅਤ ਅਤੇ ਸਿਹਤਮੰਦ ਹਨ। ਉਨ੍ਹਾਂ ਨੂੰ ਚਿਨਿਆਲੀਸੌਰ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਡਾਕਟਰਾਂ ਅਤੇ ਮੈਡੀਕਲ ਮਾਹਿਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ। ਇੱਥੇ ਉਨ੍ਹਾਂ […]
ਦੇਸ਼  Breaking News  ਖਾਸ ਖਬਰ 

ਉੱਤਰਾਖੰਡ ‘ਚ ਮਲਬੇ ਹੇਠਾਂ ਦੱਬਣ ਨਾਲ ਦੋ ਬੱਚਿਆਂ ਦੀ ਮੌਤ

ਦੋ ਹੋਰ ਬੱਚਿਆਂ ਨੂੰ ਗੌਰੀਕੁੰਡ ਹਸਪਤਾਲ ਭੇਜਿਆ (Dehradun) ਰੁਦਰਪ੍ਰਯਾਗ/ਦੇਹਰਾਦੂਨ (ਸਚ ਕਹੂੰ ਨਿਊਜ਼) ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲੇ ਵਿਚ ਬੁੱਧਵਾਰ ਸਵੇਰੇ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮਲਬੇ ਹੇਠਾਂ ਦੱਬਣ ਕਾਰਨ ਇਕ ਝੌਂਪੜੀ ਵਿਚ ਸੌਂ ਰਹੇ ਦੋ ਬੱਚਿਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਬੱਚੇ ਨੇਪਾਲ ਦੇ ਰਹਿਣ ਵਾਲੇ ਸਨ। ਜ਼ਿਲਾ ਆਫਤ ਪ੍ਰਬੰਧਨ ਅਧਿਕਾਰੀ ਨੰਦਨ […]
ਦੇਸ਼  Breaking News  ਖਾਸ ਖਬਰ  ਉਤਰਾਖੰਡ 

ਰਾਹੁਲ ਗਾਂਧੀ ਦੀਆਂ ਵਧੀਆਂ ਮੁਸ਼ਕਲਾਂ, ਇੱਕ ਹੋਰ ਨਵੇਂ ਕੇਸ ’ਚ ਫਸੇ

ਮਾਣਹਾਨੀ ਦਾ ਮਾਮਲਾ ਦਰਜ (ਸੱਚ ਕਹੂੰ ਨਿਊਜ਼) ਹਰਿਦੁਆਰ। ਕਾਂਗਰਸ ਆਗੂ ਰਾਹੁਲ ਗਾਂਧੀ ( Rahul Gandhi) ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਰਾਹੁਲ ਗਾਂਧੀ ‘ਤੇ ਸ਼ਨਿੱਚਰਵਾਰ ਨੂੰ ਇਕ ਹੋਰ ਮਾਣਹਾਨੀ ਦਾ ਮਾਮਲਾ ਦਰਜ ਹੋ ਗਿਆ ਹੈ। ਇਹ ਮਾਮਲਾ ਹਰਿਦੁਆਰ ਵਿੱਚ ਆਰਐਸਐਸ ਵਰਕਰ ਕਮਲ ਭਦੋਰੀਆ ਨੇ ਕੀਤਾ ਹੈ। ਰਾਹੁਲ ਗਾਂਦੀ ਨੇ ਭਾਰਤ ਜੋੜੋ ਯਾਤਰਾ […]
ਦੇਸ਼  Breaking News  ਖਾਸ ਖਬਰ 

ਗੁਰਪਤਵੰਤ ਪੰਨੂ ਨੇ ਹੁਣ ਉਤਰਾਖੰਡ ਨੂੰ ਦਿੱਤੀ ਧਮਕੀ

ਚੰਡੀਗੜ੍ਹ। (ਸੱਚ ਕਹੂੰ ਨਿਊਜ਼)। ਪਾਬੰਦੀਸ਼ੁਦਾ ਜਥੇਬੰਦੀ ‘ਸਿੱਖ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ (Gurpatwant Pannu ) ਵੱਲੋਂ ਜੀ-20 ਸੰਮੇਲਨ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਤੋਂ ਬਾਅਦ ਹੁਣ ਗੁਰਪਤਵੰਤ ਪੰਨੂ ਨੇ ਉਤਰਾਖੰਡ ਨੂੰ ਧਮਕੀ ਦਿੱਤੀ ਹੈ। ਪੰਨੂ ਨੇ ਕਿਹਾ ਹੈ ਕਿ ‘ਰਾਮਨਗਰ ਭਾਰਤ ਦਾ ਹਿੱਸਾ ਨਹੀਂ ਹੈ ਅਤੇ ਪੰਜਾਬ ਦੀ ਆਜ਼ਾਦੀ ਤੋਂ […]
ਦੇਸ਼  Breaking News  ਖਾਸ ਖਬਰ 

ਉੱਤਰਾਖੰਡ ‘ਚ ਭੂਚਾਲ ਦੇ ਝਟਕੇ, ਲੋਕਾਂ ‘ਚ ਦਹਿਸ਼ਤ, ਘਰਾਂ ‘ਚੋਂ ਨਿਕਲੇ ਬਾਹਰ

ਹਰਿਦੁਆਰ (ਸੱਚ ਕਹੂੰ ਨਿਊਜ਼)। ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਅੱਧੀ ਰਾਤ ਨੂੰ ਭੂਚਾਲ ਦੇ ਝਟਕਿਆਂ ਕਾਰਨ ਉੱਤਰਕਾਸ਼ੀ ਹਿੱਲ ਗਈ। ਲਗਾਤਾਰ ਚਾਰ ਵਾਰ ਆਏ ਭੂਚਾਲ ਦੇ ਝਟਕਿਆਂ ਕਾਰਨ ਉੱਤਰਕਾਸ਼ੀ ਦੇ ਲੋਕ ਦਹਿਸ਼ਤ ਵਿੱਚ ਆ ਗਏ। ਅੱਧੀ ਰਾਤ ਨੂੰ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ ‘ਤੇ ਚਲੇ ਗਏ। ਭੂਚਾਲ ਦੀ ਤੀਬਰਤਾ 2.5 ਸੀ, ਜਿਸ ਦਾ ਕੇਂਦਰ […]
ਦੇਸ਼  Breaking News  ਖਾਸ ਖਬਰ 
Govt Ad Sach Kahoon Helpline Sachchi Shiksha Official