USA Iran News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
USA Iran News: ਈਰਾਨ 'ਤੇ ਅਮਰੀਕਾ ਕਰ ਸਕਦਾ ਹੈ ਹਮਲਾ, ਅੰਤਰਿਮ ਸਮਝੌਤਾ ਵਾਰਤਾ ਟੁੱਟੀ
Published On
By Ravinder Sharma
ਅਲ ਜਜ਼ੀਰਾ ਅਤੇ ਐਕਸੀਓਸ ਦੀਆਂ ਰਿਪੋਰਟਾਂ ਦੇ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਐਤਵਾਰ ਤੱਕ ਈਰਾਨ 'ਤੇ ਹਮਲਾ ਕਰਨ 'ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਨੂੰ ਜਾਂ ਤਾਂ ਹਮਲਾ (ਕੰਮ ਪੂਰਾ ਕਰਨਾ) ਪੈ ਸਕਦਾ ਹੈ ਜਾਂ ਫਿਰ ਤਹਿਰਾਨ ਨਾਲ ਕੋਈ ਸਮਝੌਤਾ ਹੋ ਸਕਦਾ ਹੈ।