ਆਓ! ਮੋਹ ਦੀਆਂ ਤੰਦਾਂ? ਮੁੜ ਜੋੜੀਏ
ਜਿਉਂਦਿਆਂ ਦੇ ਹੁੰਦੇ ਸਭ ਸਾਕ-ਸਬੰਧੀ, ਮੋਇਆਂ ਬਾਦ ਹੁੰਦਾ ਸਭ ਖ਼ਾਕ ਮੀਆਂ।
ਰਿਸ਼ਤਿਆਂ ਵਿੱਚ ਸਿਰਫ਼ ਇਨਸਾਨ ਹੀ ਜਿਉਂਦਾ ਹੈ। ਪਸ਼ੂ-ਪਰਿੰਦੇ, ਜੀਵ-ਜੰਤੂ ਸਮਾਂ ਬੀਤਣ ਨਾਲ ਸਭ ਰਿਸ਼ਤੇ ਭੁੱਲ ਜਾਂਦੇ ਹਨ। ਇਨਸਾਨੀ ਰਿਸ਼ਤਿਆਂ ਵਿੱਚ ਵੀ ਅੱਜ-ਕੱਲ੍ਹ ਬੜੀ ਕੁੜੱਤਣ ਆ ਗਈ ਹੈ। ਮਤਲਬਪ੍ਰਸਤੀ, ਰਿਸ਼ਤਿਆਂ ਵਿੱਚ ਵਪਾਰੀਕਰਨ, ਹੰਕ...
ਉਹ ਇੱਕ ਦਿਨ ਜ਼ਿੰਦਗੀ ਦਾ!
ਉਹ ਇੱਕ ਦਿਨ ਜ਼ਿੰਦਗੀ ਦਾ
ਸਮਾਂ: ਸ਼ਾਮ ਕਰੀਬ 6 ਵਜੇ। ਭਾਰਤੀ ਨਿਊਜ਼ ਚੈਨਲਾਂ 'ਤੇ ਕੋਰੋਨਾ ਦਾ ਆਤੰਕ ਬੁਰੀ ਤਰ੍ਹਾਂ ਗਹਿਰਾਇਆ ਹੋਇਆ। ਚੀਨ ਤੋਂ ਚੱਲ ਕੇ ਇਟਲੀ ਤੇ ਹੋਰ ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈਂਦੀ ਹੋਈ ਮਹਾਂਮਾਰੀ ਭਾਰਤ ਦੀਆਂ ਜੂਹਾਂ 'ਚ ਘੁਸਪੈਠ ਕਰਦੀ, ਪੰਜਾਬ 'ਚ ਪ੍ਰਵੇਸ਼ ਕਰ ਚੁੱਕੀ ਹੈ। ਲਾਗ ਨਾਲ ਫੈਲਣ ...
ਹੁਣ ਧਰਤੀ ਹੇਠਲਾ ਪਾਣੀ ਵਰਤਣ ਲਈ ਦੇਣਾ ਪਵੇਗਾ ਖ਼ਰਚਾ
ਪੰਜਾਬ ਸਰਕਾਰ ਨੇ ਸਾਰੇ ਖੇਤਰ ਗ੍ਰੀਨ, ਯੈਲੋ ਅਤੇ ਓਰੇਂਜ ਕੈਟਾਗਰੀ ’ਚ ਵੰਡੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ 1 ਫਰਵਰੀ ਤੋਂ 2023 ਤੋਂ ਜ਼ਮੀਨ ’ਚੋਂ ਪਾਣੀ (Underground Water) ਕੱਢਣ ਵਾਲਿਆਂ ਨੂੰ ਚਾਰਜਿਜ ਅਦਾ ਕਰਨੇ ਪੈਣਗੇ। ਇਸ ਨੂੰ ਇਕੱਠਾ ਕਰਨ ਲਈ ਸਰਕਾਰ ਨੇ ਪੁਖਤਾ ਇੰਤਜਾਮ ਕਰ ਲਏ ਹਨ ਅਤੇ ਪ...
ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਦਾ ਦੇਹਾਂਤ
ਕਾਂਗਰਸ ਪਾਰਟੀ ਦੇ ਆਗੂ ਸੀ ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ
ਮਾਨਸਾ (ਸੁਖਜੀਤ ਮਾਨ)। ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਡਿਪਟੀ ਸਪੀਕਰ ਜਥੇਦਾਰ ਜਸਵੰਤ ਸਿੰਘ ਫਫੜੇ (83) (Jaswant Singh) ਨਹੀਂ ਰਹੇ। ਉਹ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਸਨ। 1985 'ਚ ਮਾਨਸਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ ...
ਕਿੱਕੀ ਢਿੱਲੋਂ ਵੱਲੋਂ ਫੱਟੜ ਕੀਨੀਆ ਖਿਡਾਰੀ ਨੂੰ ਪੰਜ ਲੱਖ ਦਿਵਾਉਣ ਦਾ ਭਰੋਸਾ
Kiki Dillon | ਕਿੱਕੀ ਢਿੱਲੋਂ ਵੱਲੋਂ ਫੱਟੜ ਕੀਨੀਆ ਖਿਡਾਰੀ ਨੂੰ ਪੰਜ ਲੱਖ ਦਿਵਾਉਣ ਦਾ ਭਰੋਸਾ
ਸਾਦਿਕ (ਅਰਸ਼ਦੀਪ ਸੋਨੀ) ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ 550 ਸਾਲਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਕਬੱਡੀ ਕੱਪ ਦੇ ਮੈਚ ਦੌਰਾਨ ਕੀਨੀਆ ਦੇ ਇੱਕ ਖਿਡਾਰੀ ਦੇ ਸੱਟ ਲੱਗ ਗਈ ਸੀ। ਜਿਸ ਨੂੰ ਬਠਿੰਡਾ ਤੋਂ ਫਰੀਦਕੋ...
ਹੁਣ ਗੰਗਾ ਜੀ ਕੋਲ ਗੰਦਗੀ ਫੈਲਾਉਣ ਵਾਲੇ ਨੂੰ ਹੋਵੇਗਾ 50 ਹਜ਼ਾਰ ਜ਼ੁਰਮਾਨਾ
ਗੰਗਾ ਜੀ ਕੋਲ 'ਨੋ ਡਿਵੈਲਪਮੈਂਟ ਜ਼ੋਨ' ਐਲਾਨ
ਨਵੀਂ ਦਿੱਲੀ: ਕੌਮੀ ਹਰਿਆਲੀ ਅਥਾਰਟੀ (ਐਨਜੀਟੀ) ਨੇ ਵੀਰਵਾਰ ਨੂੰ ਗੰਗਾ ਨਦੀ ਅਤੇ ਇਸ ਦੇ ਆਸ-ਪਾਸ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਸਖ਼ਤੀ ਵਰਤਦਿਆਂ ਨਦੀ ਦੇ ਕੋਲ 100 ਮੀਟਰ ਦੇ ਇਲਾਕੇ ਨੂੰ 'ਨੋ ਡਿਵੈਲਪਮੈਂਟ ਜੋਨ' ਐਲਾਨ ਕਰ ਦਿੱਤਾ ਹੈ। ਨਾਲ ਹੀ ਇੱਥੇ ਗੰਦਗੀ ਫੈਲ...
ਏਟਾ ‘ਚ ਦੋ ਬੱਚਿਆਂ ਸਮੇਤ ਪਰਿਵਾਰ ਦੇ 4 ਮੈਂਬਰਾਂ ਕੋਰੋਨਾ ਪ੍ਰਭਾਵਿਤ
ਏਟਾ 'ਚ ਦੋ ਬੱਚਿਆਂ ਸਮੇਤ ਪਰਿਵਾਰ ਦੇ 4 ਮੈਂਬਰਾਂ ਕੋਰੋਨਾ ਪ੍ਰਭਾਵਿਤ
ਏਟਾ। ਉੱਤਰ ਪ੍ਰਦੇਸ਼ ਦੇ ਏਟਾ 'ਚ ਦੋ ਬੱਚਿਆਂ ਸਮੇਤ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਵਿੱਚ ਕੋਰੋਨਾ ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ। ਸੂਚਣਾ ਮਿਲਣ 'ਤੇ ਪ੍ਰਸ਼ਾਸਨ ਪੂਰੀ ਹਰਕਤ 'ਚ ਆ ਗਿਆ ਹੈ। ਮੁੱਖ ਮੈਡੀਕਲ ਅਫਸਰ ਡਾ. ਅਜੈ ਅਗਰਵਾਲ...
…ਜਦੋਂ ਸਾਧ-ਸੰਗਤ ਦਾ ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾਗਤ
ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ (Salabtpura dera) ਵਿਖੇ ਪਵਿੱਤਰ ਭੰਡਾਰੇ ’ਚ ਸ਼ਾਮਲ ਹੋਣ ਪੁੱਜੀ ਸਾਧ-ਸੰਗਤ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ ਜਾ ਰਿਹਾ ਹੈ। ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਸਾਧ-ਸੰਗਤ ਦਾ ਜੋਸ਼ ਠਾਠਾਂ ਮਾਰ ਰਿਹਾ ਹੈ...
ਸੁਖਨਾ ਕੈਚਮੈਂਟ ਏਰੀਆ ਮਾਮਲੇ ‘ਚ ਪੰਜਾਬ ਨੂੰ 100 ਕਰੋੜ ਦਾ ਜੁਰਮਾਨਾ, ਪੱਕੇ ਮਕਾਨ ਵੀ ਢਾਹੁਣ ਦੇ ਆਦੇਸ਼
ਪੱਕੇ ਮਕਾਨ ਢਾਹੁਣ ਦੇ ਨਾਲ ਹੀ ਦੇਣਾ ਪਏਗਾ 25 ਲੱਖ ਰੁਪਏ ਮਕਾਨ ਮਾਲਕ ਨੂੰ ਮੁਆਵਜ਼ਾ
ਚੰਡੀਗੜ,(ਅਸ਼ਵਨੀ ਚਾਵਲਾ)। ਸੁਖਨਾ ਕੈਚਮੈਂਟ ਏਰੀਆ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਪੰਜਾਬ ਸਰਕਾਰ ਨੂੰ ਸਖ਼ਤ ਫਟਕਾਰ ਲਾਈ ਹੈ। ਇਸ ਦੇ ਨਾਲ ਹੀ ਸੁਖਨਾ ਝੀਲ ਦੇ ਨਾਲ ਨਾਜਾਇਜ਼ ਉ...
ਅਫਸਰਸ਼ਾਹੀ ਤੋਂ ਨਰਾਜ਼ ਪੰਜਾਬ ਦੇ ਕਾਂਗਰਸੀ ਵਿਧਾਇਕ ਰਾਹੁਲ ਦਰਬਾਰ ਪੁੱਜੇ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਨਾਲ ਸਬੰਧਿਤ ਹਨ ਵਿਧਾਇਕ
ਅਸ਼ਵਨੀ ਚਾਵਲਾ, ਚੰਡੀਗੜ੍ਹ: ਪੰਜਾਬ ਦੀ ਸੱਤਾਧਾਰੀ££ਕਾਂਗਰਸ ਸਰਕਾਰ ਵਿੱਚ ਲਗਾਤਾਰ ਪਿਛਲੇ 3 ਮਹੀਨੇ ਤੋਂ ਆਪਣੀ ਨਰਾਜ਼ਗੀ ਜ਼ਾਹਿਰ ਕਰਨ ਤੋਂ ਬਾਅਦ ਵੀ ਕੋਈ ਸੁਧਾਰ ਨਾ ਹੁੰਦੇ ਦੇਖ ਹੁਣ ਪੰਜਾਬ ਦੀ ਅਫ਼ਸਰਸਾਹੀ ਦੇ ਖ਼ਿਲਾਫ਼ ਕਈ ਕਾਂਗਰਸੀ ਵਿਧ...