ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹਮਲੇ ਤੋਂ ਬਾਅਦ ਕਿਸਾਨ ਨੇ ਵਾਹਿਆ ਤਿੰਨ ਏਕੜ ਨਰਮਾ
ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹਮਲੇ ਤੋਂ ਬਾਅਦ ਕਿਸਾਨ ਨੇ ਵਾਹਿਆ ਤਿੰਨ ਏਕੜ ਨਰਮਾ
(ਮਨਜੀਤ ਨਰੂਆਣਾ) ਸੰਗਤ ਮੰਡੀ। ਪਿੰਡ ਝੰੁਬਾ ਵਿਖੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹਮਲੇ ਤੋਂ ਬਾਅਦ ਕਿਸਾਨ ਨੇ ਤਿੰਨ ਏਕੜ ਨਰਮਾ ਵਾਹ ਦਿੱਤਾ। ਕਿਸਾਨ ਕਾਕਾ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਵਾਰ ਉਸ ਵੱ...
ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ’ਤੇ ਕਾਂਗਰਸੀਆਂ ਦਿੱਤੀ ਪ੍ਰਤੀਕਿਰਿਆ
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦਾ ਅਸਲ ਮਕਸਦ ਅਡਾਨੀ ਨੂੰ ਬਚਾਉਣਾ : ਅਰਸਪ੍ਰੀਤ | Rahul Gandhi
ਮੋਹਾਲੀ (ਐੱਮ ਕੇ ਸ਼ਾਇਨਾ) ਰਾਹੁਲ ਗਾਂਧੀ (Rahul Gandhi) ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨਾ ਇਕ ਸਾਜਿਸ਼ ਦੇ ਤਹਿਤ ਹੋਇਆ ਹੈ। ਮੈਂਬਰਸ਼ਿਪ ਰੱਦ ਦਾ ਸਾਰਾ ਮਾਮਲਾ ਪ੍ਰਧਾਨ ਮੰਤਰੀ ਨੂੰ ਅਡਾਨੀ ...
WTC Final : ਰਹਾਣੇ ਅਤੇ ਸ਼ਾਰਦੁਲ ਠਾਕੁਰ ਨੇ ਭਾਰਤ ਨੂੰ ਸੰਕਟ ’ਚੋਂ ਕੱਢਿਆ
ਦੋਵੇਂ ਬੱਲੇਬਾਜ ਕ੍ਰੀਜ ’ਤੇ ਮੌਜ਼ੂਦ | India-Australia WTC Final
ਰਹਾਣੇ ਸੈਂਕੜੇ ਦੇ ਨੇੜੇ
ਦੋਵੇਂ ਬੱਲੇਬਾਜਾਂ ਵੱਲੋਂ ਸੈਂਕੜੇ ਵਾਲੀ ਸਾਂਝੇਦਾਰੀ
ਲੰਡਨ (ਏਜੰਸੀ)। ਵਿਸ਼ਵ ਟੈਸਟ ਚੈਂਪੀਅਨਸ਼ਿਪ (India-Australia WTC Final) ਫਾਈਨਲ ਮੈਚ ਦੇ ਤੀਜੇ ਦਿਨ ਦਾ ਪਹਿਲਾ ਸੈਸ਼ਨ ਭਾਰਤ ਦੇ ਨਾਂਅ ਰਿਹਾ...
ਸਿਹਤ ਵਿਭਾਗ ਨੇ ਡੇਰਾ ਸ਼ਰਧਾਲੂਆਂ ਨੂੰ ਕੀਤਾ ਸਨਮਾਨਿਤ
(ਸੁਖਨਾਮ)
ਬਠਿੰਡਾ । ਜ਼ਿਲ੍ਹਾ ਸਿਹਤ ਵਿਭਾਗ ਬਠਿੰਡਾ ਵੱਲੋਂ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪੋ੍ਰਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਸਵੈ-ਇੱਛੁਕ ਖੂਨਦਾਨੀਆਂ ਅਤੇ ਸਵੈ-ਇੱਛੁਕ ਖੂਨਦਾਨ ਪ੍ਰੋਗਰਾਮ ਨੂੰ ਪ੍ਰਫੁੱਲਤ ਕਰਨ ਅਤੇ ਖੂਨਦਾਨ ਦੀ ਸੇਵਾ ’ਚ ਯੋਗਦਾਨ ਪਾਉਣ ਵਾਲੇ ਖੂਨਦਾਨੀਆਂ ਅਤੇ ਖੂਨਦਾਨ ...
ਖੇਡ ਸੰਘਾਂ ਦਾ ਦਾਗੀ ਹੋਣਾ ਨਮੋਸ਼ੀ ਦੀ ਗੱਲ
ਖੇਡਾਂ ’ਚ ਸ਼ੋਸ਼ਣ ਅਤੇ ਖੇਡ ਸੰਗਠਨਾਂ ’ਚ ਜਿਣਸੀ ਅੱਤਿਆਚਾਰਾਂ ਦਾ ਪਰਦਾਫਾਸ਼ ਹੋਣਾ ਇੱਕ ਗੰਭੀਰ ਮਸਲਾ ਹੈ, ਵਰਲਡ ਚੈਂਪੀਅਨਸ਼ਿਪ, ਕਾਮਨਵੈਲਥ ਗੇਮਸ ਅਤੇ ਏਸ਼ੀਅਨ ਗੇਮਸ ਵਿਚ ਮੈਡਲ ਜਿੱਤ ਚੁੱਕੀ ਪਹਿਲਵਾਨ ਵਿਨੇਸ਼ ਫੌਗਾਟ ਤੋਂ ਲੈ ਕੇ ਸਾਕਸ਼ੀ ਮਲਿਕ ਤੱਕ ਨੇ ਭਾਰਤੀ ਕੁਸ਼ਤੀ ਸੰਘ ਦੇ ਚੇਅਰਮੈਨ ਬਿ੍ਰਜ਼ਭੂਸ਼ਣ ਸ਼ਰਨ ਸਿੰਘ (Spor...
ਜਿਨਪਿੰਗ ਪੁਤਿਨ ਨੂੰ ਮਿਲਣ ਲਈ ਅੱਜ ਮਾਸਕੋ ਪਹੁੰਚਣਗੇ, ਦੋਵਾਂ ਨੇਤਾਵਾਂ ਵਿਚਕਾਰ ਰਣਨੀਤਕ ਸਾਂਝੇਦਾਰੀ ’ਤੇ ਹੋਵੇਗੀ ਚਰਚਾ
ਮਾਸਕੋ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ (Jinping) ਦੋ ਦਿਨਾਂ ਦੌਰੇ ’ਤੇ ਅੱਜ ਮਾਸਕੋ ਪਹੁੰਚਣਗੇ। ਇੱਥੇ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ। ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਜਿਨਪਿੰਗ ਪਹਿਲੀ ਵਾਰ ਮਾਸਕੋ ਜਾ ਰਹੇ ਹਨ। ਕਈ ਮਤਭੇਦਾਂ ਦੇ ਬਾਵਜ਼ੂਦ ਦੋਵਾਂ ਆਗੂਆਂ ਦੀ ਨੇੜਤਾ ਡ...
ਸੰਸਦ ਭਵਨ ’ਚ ਵਿੱਤ ਮੰਤਰੀ ਨੇ ਬਜ਼ਟ ਭਾਸ਼ਨ ਪੜ੍ਹਨਾ ਕੀਤਾ ਸ਼ੁਰੂ
ਨਵੀਂ ਦਿੱਲੀ (ਏਜੰਸੀ)। ਅੱਜ ਆਮ ਬਜ਼ਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਭਵਨ ਵਿੱਚ ਅੰਮਿ੍ਰਤਕਾਲ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੁਨੀਆ ਵਿਚ ਭਾਰਤ ਦਾ ਕੱਦ ਵਧਿਆ ਹੈ। ਭਾਰਤ ਦੀ ਅਰਥਵਿਵਸਥਾ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਦੁਨੀਆ ਨੇ ਭ...
ਯੂਪੀ : ਭਾਜਪਾ ਉਮੀਦਵਾਰਾਂ ਦੇ ਪ੍ਰਚਾਰ ’ਚ ਉਤਰਿਆ ਅਮਿਤ ਸ਼ਾਹ
ਪਲਾਇਨ ਵਾਲੇ ਖੇਤਰਾਂ ’ਚ ਘਰ-ਘਰ ਦਿੱਤੀ ਦਸਤਕ
ਕਿਹਾ, ਹੁਣ ਡਰ ਨਹੀਂ, ਆਤਮਵਿਸ਼ਵਾਸ ਨਾਲ ਭਰੇ ਹਨ ਲੋਕ
ਏਜੰਸੀ ਕੈਰਾਨਾ, 22 ਜਨਵਰੀ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦੇ ਪ੍ਰਚਾਰ ਲਈ ਮੈਦਾਨ ’ਚ ਉਤਰ ਆਏ ਹਨ ਅੱਜ ਉਨ੍ਹਾਂ ਨੇ ਕੈਰਾਨਾ ’ਚ ਪਲਾਇਨ ਵਾਲੇ ਇਲਾਕਿਆਂ...
US Cyclone Helene: ਅਮਰੀਕਾ ’ਚ ਹੇਲੇਨ ਤੂਫਾਨ ਨਾਲ 49 ਦੀ ਮੌਤ, ਬਚਾਅ ਲਈ 4 ਹਜ਼ਾਰ ਫੌਜੀ ਤਾਇਨਾਤ
ਹਸਪਤਾਲ ’ਚ ਫਸੇ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ
ਵਾਸ਼ਿੰਗਟਨ (ਏਜੰਸੀ)। US Cyclone Helene: ਸ਼ੁੱਕਰਵਾਰ (27 ਸਤੰਬਰ) ਨੂੰ ਅਮਰੀਕਾ ’ਚ ਆਏ ਚੱਕਰਵਾਤ ਹੇਲੇਨ ਕਾਰਨ 5 ਸੂਬਿਆਂ ’ਚ ਹੁਣ ਤੱਕ 49 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਮੀਡੀਆ ਹਾਊਸ ਸੀਐਨਐਨ ਮੁਤਾਬਕ ਤੂਫਾਨ ਕਾਰਨ ਆਏ ਬਵੰਡਰ ਤੇ ਹੜ੍ਹ ’...
ਅਮਰੀਕਾ ’ਚ ਭਿਆਨਕ ਤੂਫਾਨ, 6 ਲੋਕਾਂ ਦੀ ਦਰਦਨਾਕ ਮੌਤ
ਲਾਸ ੲੰਜੇਲਸ (ਏਜੰਸੀ)। ਅਮਰੀਕਾ ਦੇ ਹਵਾਈ ਸੂਬੇ ਦੇ ਮਾਉਈ ਟਾਪੂ ’ਤੇ ਭਿਆਨਕ ਤੂਫਾਨ ਕਾਰਨ ਜੰਗਲਾਂ ’ਚ ਲੱਗੀ ਅੱਗ ’ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ। ਮਾਉਈ ਕਾਉਂਟੀ ਦੇ ਮੇਅਰ ਰਿਚਰਡ ਬਿਸਨ ਨੇ ਬੁੱਧਵਾਰ ਨੂੰ ਕਿਹਾ ਕਿ ਜੰਗਲ ਦੀ ਅੱਗ ’ਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਖੋਜ ਮੁਹਿੰਮ ਜਾ...