ਆਨਲਾਈਨ ਧੋਖਾਧੜੀ ਤੋਂ ਬਚੋ
ਮੈਸੇਜ਼ ਜ਼ਰੀਏ ਵੈੱਬਸਾਈਟ ਦਾ ਲਿੰਕ ਭੇਜ ਕੇ ਜਾਂ ਖਾਤੇ ਬਾਰੇ ਭਰਮਾਊ ਗੱਲਾਂ ਕਰਕੇ ਗ੍ਰਾਹਕਾਂ ਨੂੰ ਭਰਮਾਉਣ ਦੇ ਮਾਮਲੇ ਕਈ ਸਾਲ ਤੋਂ ਸਾਹਮਣੇ ਆ ਰਹੇ ਹਨ। ਮੁੰਬਈ ਦੇ ਇੱਕ ਪ੍ਰਾਈਵੇਟ ਬੈਂਕ ਦੇ 40 ਗ੍ਰਾਹਕਾਂ ਦੇ ਫਰਜੀਵਾੜੇ ਦਾ ਸ਼ਿਕਾਰ ਹੋਣ ਦੀ ਘਟਨਾ ਹੋਈ, ਇਸ ਘਟਨਾ ਨੇ ਇੱਕ ਵਾਰ ਫ਼ਿਰ ਦੇਸ਼ ਦਾ ਧਿਆਨ ਇਸ ਸਮੱਸਿਆ ਵੱ...
ਪੰਜਾਬ ’ਚ ਫਸਲ ਖਰਾਬੇ ਦਾ ਜਾਇਜ਼ਾ ਲੈਣ ਲਈ ਸਰਗਰਮ ਹੋਏ ਵਿਧਾਇਕ
ਚੰਡਗੀੜ੍ਹ। ਪੰਜਾਬ ਵਿੱਚ (Punjab News) ਪਿਛਲੇ ਦਿਨੀਂ ਪਏ ਭਾਰੀ ਮੀਂਹ ਅਤੇ ਗੜੇਮਾਰੀ ਨੇ ਫਸਲਾਂ ਦਾ ਕਾਫੀ ਨੁਕਸਾਨ ਕੀਤਾ ਸੀ। ਕਿਸਾਨਾਂ ਦੇ ਇਸ ਭਾਰੀ ਨੁਕਸਾਨ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵਿਧਾਇਕਾਂ ਨੂੰ ਪਿੰਡ-ਪਿੰਡ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ...
ਸੜਕਾਂ ਤੇ ਮਨ ਵੀ ਸਾਫ਼ ਹੋਵੇਗਾ : ਵਿਧਾਇਕ ਵਾਸਦੇਵ ਦੇਵਨਾਨੀ
ਅਜਮੇਰ (ਸੱਚ ਕਹੂੰ ਨਿਊਜ਼)| ਅੱਜ ਰਾਜਸਥਾਨ ਵਿਖੇ ਡੇਰਾ ਸੱਚਾ ਸੌਦਾ ਵਿਖੇ ਮਹਾਂ ਸਫਾਈ ਮੁਹਿੰਮ ਦੌਰਾਨ ਹਲਕਾ ਅਜਮੇਰ ਦੇ ਵਿਧਾਇਕ ਵਾਸਦੇਵ ਦੇਵਨਾਨੀ ਨੇ ਕਿਹਾ ਕਿ ਅੱਜ ਰਾਜਸਥਾਨ ਦੇ ਲੋਕਾਂ ਦੇ ਭਾਗ ਜਾਗ ਗਏ ਹਨ ਕਿਉਂਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸਫ਼ਾਈ ਕਰਨ ਲਈ ਉਥੇ ਆਏ ਹੋਏ ਹਨ, ਉਨ੍ਹਾਂ ਕਿਹਾ ਕਿ ਇਸ ਵੱਡ...
ਕੇਂਦਰ ਦਾ ਬਜਟ : ਕਿਸੇ ਨੇ ਭੰਡਿਆ ਤੇ ਕਈਆਂ ਨੇ ਸਲਾਹਿਆ
ਛੋਟੇ ਵਪਾਰੀ ਤੇ ਕਿਸਾਨ ਆਗੂ ਬਜਟ ਤੋਂ ਨਾਖੁਸ਼, ਕਈ ਵਰਗਾਂ ਨੇ ਬਜਟ ਨੂੰ ਦਿੱਤੀ ਹੱਲਾਸ਼ੇਰੀ | Budget 2023
ਸੰਗਰੂਰ (ਗੁਰਪ੍ਰੀਤ ਸਿੰਘ)। ਕੇਂਦਰੀ ਵਿੱਤ ਮੰਤਰੀ ਵੱਲੋਂ ਅੱਜ ਦੇਸ਼ ਲਈ ਬਜਟ (Budget 2023) ਦਾ ਐਲਾਨ ਕੀਤਾ ਗਿਆ। ਇਸ ਬਜਟ ’ਤੇ ਪ੍ਰਤੀਕਿਰਿਆ ਲੈਣ ਲਈ ਸਾਰੇ ਵਰਗਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕ...
ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਨੇ ਜਿੱਤਿਆ ਟੀ-20 ਟੂਰਨਾਮੈਂਟ
ਸਾਰੇ ਖਿਡਾਰੀਆਂ ਤੇ ਕੋਚ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੂੰ ਦਿੱਤਾ ਜਿੱਤ ਦਾ ਸਿਹਰਾ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਬਜਾਜ)। ਪਲੇਅਰ ਆਫ਼ ਦ ਮੈਚ ਕਨਿਸ਼ਕ ਚੌਹਾਨ (49 ਗੇਂਦਾਂ ’ਚ ਨਾਬਾਦ 76 ਦੌੜਾਂ) ਤੇ ਸੁਖਲੀਨ ਸਿੰਘ (38 ਗੇਂਦਾਂ ’ਚ 67 ਦੌੜਾਂ) ਵਿਚਾਲੇ 66 ਗੇਂਦਾਂ ’ਚ 120 ਦੌੜਾਂ ਦੀ ਧਮਾਕੇਦ...
ਰਾਬੜੀ ਦੇ ਘਰ ਸੀਬੀਆਈ ਟੀਮ, ਪੁੱਛਗਿੱਛ ਕਰ ਰਹੇ ਨੇ ਅਫ਼ਸਰ
ਪਟਨਾ (ਏਜੰਸੀ)। ਜ਼ਮੀਨ ਦੇ ਬਦਲੇ ਨੌਕਰੀ ਦੇਣ ਦੇ ਮਾਮਲੇ ’ਚ ਸੀਬੀਆਈ ਦੀ ਟੀਮ ਸੋਮਵਾਰ ਸਵੇਰ ਤੋਂ ਲਾਲੂ ਯਾਦਵ ਦੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੋਂ ਉਸ ਦੇ ਘਰ ਪੁੱਛਗਿੱਛ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ 12 ਅਫ਼ਸਰਾਂ ਦੀ ਟੀਮ 2 ਤੋਂ 3 ਗੱਡੀਆਂ ’ਚ ਉਨ੍ਹਾਂ ਦੇ ਪਟਨਾ ਸਥਿੱਤ 10 ਸਰਕੂਲਰ...
ਅਡਾਨੀ ਇੰਟਰਪ੍ਰਾਈਜਿਜ਼ ਅਮਰੀਕੀ ਸਟਾਕ ਐਕਸਚੇਂਜ ਦੇ ਸਥਿਰਤਾ ਸੂਚਕਾਂਕ ਤੋਂ ਬਾਹਰ
9 ਦਿਨ ’ਚ 70 ਫ਼ੀਸਦੀ ਡਿੱਗਿਆ ਸ਼ੇਅਰ
ਨਵੀਂ ਦਿੱਲੀ (ਏਜੰਸੀ)। ਅਡਾਨੀ ਗਰੁੱਪ (Adani Enterprises) ਦੀਆਂ ਮੁਸ਼ਕਿਲਾਂ ਸ਼ੁੱਕਰਵਾਰ ਨੂੰ ਵੀ ਨਹੀਂ ਰੁਕੀਆਂ। ਇੱਕ ਪਾਸੇ ਜਿੱਥੇ ਕੰਪਨੀ ਦੇ ਸ਼ੇਅਰਾਂ ’ਚ ਵੱਡੀ ਗਿਰਾਵਟ ਦਰਜ਼ ਕੀਤੀ ਗਈ। ਉੱਥੇ ਦੂਜੇ ਪਾਸੇ ਸੰਸਦ ’ਚ ਵਿਰੋਧੀ ਧਿਰਾਂ ਅਡਾਨੀ ਗਰੁੱਪ ਦੀ ਜਾਂਚ ਦੀ ਮੰਗ ’ਤ...
ਸੰਗਰੂਰ ਜ਼ਿਮਣੀ ਚੋਣ : ਵੱਖ ਵੱਖ ਪਾਰਟੀਆਂ ਦੇ ਆਗੂ ਪਹੁੰਚੇ ਵੋਟ ਪਾਉਣ, 11 ਵਜੇ ਤੱਕ ਹੋਈ 12.75 ਫੀਸਦੀ ਵੋਟਿੰਗ
ਸੰਗਰੂਰ ਜ਼ਿਮਣੀ ਚੋਣ : ਵੱਖ ਵੱਖ ਪਾਰਟੀਆਂ ਦੇ ਆਗੂ ਪਹੁੰਚੇ ਵੋਟ ਪਾਉਣ, 11 ਵਜੇ ਤੱਕ ਹੋਈ 12.75 ਫੀਸਦੀ ਵੋਟਿੰਗ
ਸੰਗਰੂਰ। ਸੰਗਰੂਰ ਲੋਕ ਸਭਾ ਸੀਟ ਲਈ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਇੱਥੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਜੋ ਸ਼ਾਮ 6 ਵਜੇ ਤੱਕ ਚੱਲੇਗੀ। ਪੋਲਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ...
Weather Today : ਹਰਿਆਣਾ, ਪੰਜਾਬ ’ਚ ਫੇਰ ਤੋਂ ਪੈ ਸਕਦਾ ਹੈ ਭਾਰੀ ਮੀਂਹ, ਇਸ ਦਿਨ ਆ ਸਕਦਾ ਹੈ ਮਾਨਸੂਨ
ਹਿਸਾਰ, (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਮੌਸਮ ਵਿਭਾਗ ਨੇ ਤਾਜਾ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ 15 ਅਗਸਤ ਤੋਂ ਹਰਿਆਣਾ ਅਤੇ ਪੰਜਾਬ ’ਚ ਮਾਨਸੂਨ ਦੇ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਫਿਰ ਤੋਂ ਸੱਤ ਸ਼ਹਿਰਾਂ ’ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਪੰਚਕੂਲਾ, ਜਗਾਧਰੀ, ਨਰਾਇਣਗ...
ਸਰਕਾਰੀ ਜਨ ਕਲਿਆਣ ਦੀਆਂ ਸਕੀਮਾਂ ਦਾ ਕਰੋ ਪ੍ਰਚਾਰ ਤਾਂ ਕਿ ਆਮ ਜਨਤਾ ਨੂੰ ਮਿਲੇ ਲਾਭ: ਰਜਿੰਦਰ ਚੌਧਰੀ
ਪ੍ਰੈੱਸ ਇਨਫਰਮੇਸ਼ਨ ਬਿਊਰੋ ਅਪਰ ਜਨਰਲ ਡਾਇਰੈਕਟਰ ਨੇ ਅਖਬਾਰਾਂ ਦੇ ਸੰਪਦਕਾਂ ਤੇ ਬਿਊਰੋ ਚੀਫ਼ ਨਾਲ ਕੀਤੀ ਮੀਟਿੰਗ
ਮੀਡੀਆ ਨਾਲ ਰਾਬਤਾ ਕਾਇਮ ਕਰਨ ਲਈ ਪੀਆਈਬੀ ਬਣਾਏਗਾ ਵਟਸਐਪ ਗਰੁੱਪ
ਹਿਸਾਰ (ਸੱਚ ਕਹੂੰ ਨਿਊਜ਼)। ਪ੍ਰੈੱਸ ਇਨਫਰਮੇਸ਼ਨ ਬਿਊਰੋ, ਚੰਡੀਗੜ੍ਹ ਦੇ ਅਪਰ ਜਨਰਲ ਡਾਇਰੈਕਟਰ ਰਜਿੰਦਰ ਚੌਧਰੀ ਨੇ ਹਿਸਾਰ...