ਮਾਮਲਾ ਸਿੱਧੂ ਦੇ ਘਰ ਸੱਕੀ ਵਿਅਕਤੀ ਦੇ ਦਾਖਲ ਹੋਣ ਦਾ : ਪੁਲੀਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ
ਪੁਲਿਸ ਅਧਿਕਾਰੀਆਂ ਵੱਲੋਂ ਸਿੱਧੂ ਦੇ ਘਰ ਕੀਤੀ ਜਾਂਚ ਪੜਤਾਲ | Navjot Sindhu
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਦੇਰ ਰਾਤ ਇਕ ਅਣਪਛਾਤੇ ਦੇ ਦਾਖਲ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕ...
ਮਨਪ੍ਰੀਤ ਦੀ ਖੰਘ ’ਚ ਖੰਘਣ ਵਾਲੇ ਵੜਿੰਗ ਦੀ ਹਾਜ਼ਰੀ ’ਚ ਭੰਡਣ ਲੱਗੇ
ਬਠਿੰਡਾ (ਸੁਖਜੀਤ ਮਾਨ)। ਮਨਪ੍ਰੀਤ ਬਾਦਲ ਵੱਲੋਂ ਬਦਲੇ ਸਿਆਸੀ ਪਾਲੇ ਨੇ ਬਠਿੰਡਾ ਸ਼ਹਿਰ ਦੀ ਸਿਆਸਤ ਭਖਾ ਦਿੱਤੀ ਹੈ। ਨਿਗਮ ਦੇ ਕੌਂਸਲਰਾਂ ਨੂੰ ਲੈ ਕੇ ਹੁਣ ਕਾਂਗਰਸ ਤੇ ਮਨਪ੍ਰੀਤ ਬਾਦਲ ਦਰਮਿਆਨ ਖਿੱਚੋਤਾਣ ਸ਼ੁਰੂ ਹੋ ਗਈ। ਸ਼ਹਿਰ ’ਚ ਚਰਚਾ ਭਖੀ ਹੋਈ ਹੈ ਕਿ ਮਨਪ੍ਰੀਤ ਆਪਣੇ ਖੇਮੇ ਦੇ ਕੌਂਸਲਰਾਂ ਨੂੰ ਨਾਲ ਰਲਾ ਕੇ ਨਿ...
ਦੁਕਾਨ ਦਾ ਨਾਂਅ ਪੰਜਾਬੀ ’ਚ ਨਾ ਲਿਖਿਆ ਹੋਵੇਗਾ ਤਾਂ ਹੁਣ ਖੈਰ ਨਹੀਂ…
ਪੰਜਾਬੀ ਤੋਂ ਇਲਾਵਾ ਹੋਰ ਅੱਠ ਭਾਸ਼ਾਵਾਂ ਨੂੰ ਵੀ ਮਨਜੂਰੀ
ਪੰਜਾਬੀ ਭਾਸ਼ਾ ਨੂੰ ਵੱਡੇ ਪੱਧਰ ’ਤੇ ਪ੍ਰਫੁੱਲਤ ਕਰਨ ਲਈ ਚੁੱਕਿਆ ਕਦਮ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Government) ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਅੱਜ ਪੰਜਾਬ ਦੀ ਮਾਂ ਬੋਲੀ ਪੰਜਾਬੀ ਨੂੰ ਵੱਡੇ...
ਸਬਜ਼ੀ ਮੰਡੀ ‘ਚ ਕਰੋਕਰੀ ਦੀ ਦੁਕਾਨ ‘ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਕਾਬੂ ਪਾਇਆ | Zirakpur News
ਮੋਹਾਲੀ (ਐੱਮ ਕੇ ਸ਼ਾਇਨਾ) ਪੰਜਾਬ ਦੇ ਮੋਹਾਲੀ ਦੇ ਜ਼ੀਕਰਪੁਰ (Zirakpur News) 'ਚ ਸਥਿਤ ਸਬਜ਼ੀ ਮੰਡੀ 'ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾ...
ਸੰਸਦ ਮੈਂਬਰ ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ
ਪੁੱਛਿਆ ਪਾਰਟੀ ’ਚੋਂ ਕਿਉਂ ਨਾ ਕੱਢੀਏ ਬਾਹਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਆਲ ਇੰਡੀਆ ਕਾਂਗਰਸ ਕਮੇਟੀ ਨੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ (Preneet Kaur) ਨੂੰ ਪਾਰਟੀ ’ਚੋਂ ਸਸਪੈਂਡ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਲਿਖਿਆ ਹੈ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵ...
Union Budget 2023 LIVE : 80 ਕਰੋੜ ਲੋਕਾਂ ਨੂੰ ਮਿਲੇਗਾ ਮੁਫ਼ਤ ਅਨਾਜ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਮ ਬਜ਼ਟ ਪੇਸ਼ ਕਰ ਰਹੇ ਹਨ। ਆਓ ਜਾਦਦੇ ਹਾਂ ਵਿੱਤ ਮੰਤਰੀ ਨੇ ਆਪਣੇ ਭਾਸ਼ਨ ’ਚ ਕੀ ਕਿਹਾ... Union Budget 2023 LIVE
ਦੁਨੀਆਂ ’ਚ ਸੁੁਸਤੀ ਤੋਂ ਬਾਅਦ ਭਾਰਤ ਦੀ ਵਿਕਾਸ ਦਰ 7 ਫ਼ੀਸਦੀ।
ਭਾਰਤ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵ...
ਹੁਣ ਧਰਤੀ ਹੇਠਲਾ ਪਾਣੀ ਵਰਤਣ ਲਈ ਦੇਣਾ ਪਵੇਗਾ ਖ਼ਰਚਾ
ਪੰਜਾਬ ਸਰਕਾਰ ਨੇ ਸਾਰੇ ਖੇਤਰ ਗ੍ਰੀਨ, ਯੈਲੋ ਅਤੇ ਓਰੇਂਜ ਕੈਟਾਗਰੀ ’ਚ ਵੰਡੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ 1 ਫਰਵਰੀ ਤੋਂ 2023 ਤੋਂ ਜ਼ਮੀਨ ’ਚੋਂ ਪਾਣੀ (Underground Water) ਕੱਢਣ ਵਾਲਿਆਂ ਨੂੰ ਚਾਰਜਿਜ ਅਦਾ ਕਰਨੇ ਪੈਣਗੇ। ਇਸ ਨੂੰ ਇਕੱਠਾ ਕਰਨ ਲਈ ਸਰਕਾਰ ਨੇ ਪੁਖਤਾ ਇੰਤਜਾਮ ਕਰ ਲਏ ਹਨ ਅਤੇ ਪ...
ਲੁਧਿਆਣਾ ਦੇ ਇਸ ਖੂਨੀ ਪੁਲ ’ਤੇ ਲੱਗੇ ਸਪੀਡ ਕੈਮਰੇ, ਪੜ੍ਹੋ ਪੂਰੀ ਖ਼ਬਰ
ਲੁਧਿਆਣਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਲੁਧਿਆਣਾ (Ludhiana News) ’ਚ ਜਗਰਾਓਂ ਪੁਲ ਤੋਂ ਜਲੰਧਰ ਬਾਈਪਾਸ ਵੱਲ ਜਾਣ ਵਾਲੇ ਐਲੀਵੇਟਿਡ ਫਲਾਈਓਵਰ ਨੇ ਕਈ ਲੋਕਾਂ ਦੀ ਜਾਨ ਲੈ ਲਈ ਹੈ। ਇਸ ਦੇ ਮੱਦੇਨਜ਼ਰ ਹੁਣ ਟਰੈਫਿਕ ਪੁਲੀਸ ਵੱਲੋਂ ਇਸ ਪੁਲ ’ਤੇ ਸਪੀਡ ਰਾਡਾਰ ਮੀਟਰ ਲਾ ਦਿੱਤਾ ਗਿਆ ਹੈ। ਇਸ ਪੁਲ ’ਤੇ ਇੱਕ ਸਾਲ ’ਚ...
ਕਦੋਂ ਹੋਈ ਰੂਹਾਨੀ ਜਾਮ ‘ਜਾਮ-ਏ-ਇੰਸਾਂ ਗੁਰੂ ਕਾ’ ਦੀ ਸ਼ੁਰੂਆਤ
ਰੂਹਾਨੀ ਜਾਮ ‘ਜਾਮ-ਏ-ਇੰਸਾਂ ਗੁਰੂ ਕਾ’ (Jaam-E-Insan Guru Ka Diwas)
ਸਰਸਾ। ਮਰ ਰਹੀ ਇਨਸਾਨੀਅਤ ਨੂੰ ਮੁੜ ਜਿਉਂਦਾ ਕਰਨ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰੂਹਾਨੀ ਜਾਮ ‘ਜਾਮ-ਏ-ਇੰਸਾਂ ਗੁਰੂ ਕਾ’ ਦਾ ਸ਼ੁੱਭ ਆਰੰਭ 29 ਅਪਰੈਲ 2007 ਨੂੰ ਆਪਣੇ ਪਵਿੱਤਰ ਕਰ ਕਮਲਾਂ ਨਾਲ ਕ...
ਸੰਸਕਾਰਾਂ ਤੋਂ ਕੋਰੀ ਬਰਬਾਦ ਹੁੰਦੀ ਜਵਾਨੀ
ਦਿੱਲੀ ’ਚ ਸ਼ਰਧਾ ਕਤਲਕਾਂਡ ਵਰਗਾ ਇੱਕ ਹੋਰ ਹੌਲਨਾਕ ਕਾਰਾ ਹੋ ਗਿਆ ਹੈ। ਇੱਕ ਮੁਟਿਆਰ ਦੇ ਸਾਥੀ ਨੇ ਉਸ ਦਾ ਕਤਲ ਕਰਕੇ ਲਾਸ਼ ਇੱਕ ਢਾਬੇ ਦੀ ਫਰਿੱਜ਼ ’ਚ ਰੱਖ ਦਿੱਤੀ ਅਤੇ ਤੁਰੰਤ ਹੀ ਵਿਆਹ ਵੀ ਕਰਾ ਲਿਆ। ਮੁਲਜ਼ਮ ਤੇ ਮਿ੍ਰਤਕਾ ਲਿਵ-ਇਨ ਰਿਲੇਸ਼ਨ ’ਚ ਰਹਿ ਰਹੇ ਸਨ। ਇਹ ਕਹਾਣੀਆਂ ਆਮ ਹੁੰਦੀਆਂ ਜਾ ਰਹੀਆਂ ਹਨ। ਕਹਿਣ ਨੂੰ ...