ਪੀਐੱਸਐਲਵੀ-ਸੀ 38 ਦਾ ਸਫ਼ਲ ਪ੍ਰੀਖਣ
500 ਕਿਲੋਮੀਟਰ ਉੱਚਾਈ ਤੋਂ ਦੁਸ਼ਮਣ ਟੈਂਕਾਂ ਦੀ ਗਿਣਤੀ 'ਚ ਸਮਰੱਥ
ਸਮਾਰਟ ਸਿਟੀ ਨੈਟਵਰਕ ਦੀਆਂ ਯੋਜਨਾਵਾਂ ਵਿੱਚ ਵੀ ਮੱਦਦਗਾਰ
14 ਦੇਸ਼ਾਂ ਦੇ 30 ਨੈਨੋ ਉਪਗ੍ਰਹਿਆਂ ਨੂੰ ਵੀ ਇਕੱਠੇ ਛੱਡਿਆ
ਸ੍ਰੀਹਰੀਕੋਟਾ: ਭਾਰਤ ਨੇ ਅਸਮਾਨ ਵਿੱਚ ਇੱਕ ਹੋਰ ਸਫ਼ਲ ਛਾਲ ਲਾਈ ਹੈ। ਸ੍ਰੀ ਹਰੀਕੋਟਾ ਤੋਂ ਲਾਂਚ ਪੀਐੱਸਐੱਲਵੀ...
ਕਦੇ ਨਾ ਭੁੱਲਣ ਵਾਲਾ ਪਾਠ
ਕਦੇ ਨਾ ਭੁੱਲਣ ਵਾਲਾ ਪਾਠ
ਅਮਰੀਕਾ ਦੇ ਰਾਸ਼ਟਰਪਤੀ ਅਬਰਾਹਿਮ Çਲੰਕਨ ਕੋਲ ਇੱਕ ਨੌਜਵਾਨ ਆਇਆ, ਜੋ ਬੇਕਾਰੀ ਕਾਰਨ ਭੀਖ ਮੰਗਣ ਦੀ ਸੋਚ ਰਿਹਾ ਸੀ ਉਸ ਨੇ Çਲੰਕਨ ਤੋਂ ਮਾਲੀ ਮੱਦਦ ਮੰਗੀ ਨੌਜਵਾਨ ਨੇ ਕਿਹਾ, ‘‘ਮੈਂ ਬਹੁਤ ਗਰੀਬ ਹਾਂ ਈਸ਼ਵਰ ਨੇ ਮੈਨੂੰ ਕੁਝ ਨਹੀਂ ਦਿੱਤਾ, ਦਇਆ ਕਰੋ’’ Çਲੰਕਨ ਨੇ ਉਸ ਵੱਲ ਵੇਖਿਆ ਤੇ ਕਿਹ...
ਸ਼ਰਾਬ ਦਾ ਠੇਕਾ ਸੜਕ ਤੋਂ ਚੁਕਵਾਉਣ ਲਈ ਪਿੰਡ ਵਾਸੀਆਂ ਲਾਇਆ ਧਰਨਾ
ਸ਼ਰਾਬ ਦਾ ਠੇਕਾ ਸੜਕ ਤੋਂ ਚੁਕਵਾਉਣ ਲਈ ਪਿੰਡ ਵਾਸੀਆਂ ਲਾਇਆ ਧਰਨਾ
ਗੁਰਜੀਵਨ ਸਿੱਧੂ/ਨਥਾਣਾ। ਨਥਾਣਾ ਬਲਾਕ ਦੇ ਪਿੰਡ ਨਾਥਪੁਰਾ ਦੇ ਲੋਕਾਂ ਨੇ ਸੜਕ ਤੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਠੇਕੇ ਅੱਗੇ ਧਰਨਾ ਲਗਾਇਆ। ਧਰਨਾਕਾਰੀਆਂ ਮਹਿੰਦਰ ਸਿੰਘ ਖਾਲਸਾ, ਸੁਖਮੰਦਰ ਸਿੰਘ ਖਾਲਸਾ, ਕੁਲਵਿੰਦਰ ਸਿੰਘ ਬਰਾੜ, ਬਹਾਦਰ ਸਿੰਘ ...
ਹੁਣੇ-ਹੁਣੇ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਸਾਧ-ਸੰਗਤ ਲਈ ਭੇਜਿਆ ਕੁਝ ਖਾਸ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਡੇਰਾ ਸੱਚਾ ਸੌਦਾ ਦੇ 75ਵੇਂ ਰੂਹਾਨੀ ਸਥਾਪਨਾ ਦਿਵਸ ਅਤੇ 16ਵੇਂ ਜਾਮ ਏ ਇੰਸਾਂ ਗੁਰੂ ਕਾ ’ਤੇ ਸਾਧ-ਸੰਗਤ ਨੂੰ ਹਾਰਦਿਕ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਹ...
ਭਾਰਤ ਦੀ ਪੁਰਸ਼-ਮਹਿਲਾ ਟੀਮ ਬੇਲਜੀਅਮ-ਇੰਗਲੈਂਡ ਦੌਰੇ ‘ਤੇ ਰਵਾਨਾ
ਬੈਂਗਲੁਰੂ (ਏਜੰਸੀ)। ਭਾਰਤ ਦੀ ਪੁਰਸ਼ ਅਤੇ ਸੀਨੀਅਰ ਮਹਿਲਾ ਹਾਕੀ ਦੀਆਂ ਟੀਮਾਂ ਐਤਵਾਰ ਰਾਤ ਬੈਂਗਲੁਰੂ ਦੇ ਕੇਮਪੇਗੋੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੇ ਆਪਣੇ ਬੇਲਜੀਅਮ ਅਤੇ ਇਗਲੈਂਡ ਦੌਰੇ ਲਈ ਰਵਾਨਾ ਹੋ ਗਈਆਂ ਪੁਰਸ਼ ਟੀਮ ਨੂੰ ਐਟਵਰਪ 'ਚ ਬੇਲਜੀਅਮ ਅਤੇ ਸਪੇਨ ਖਿਲਾਫ਼ ਕੁੱਲ ਪੰਜ ਮੈਚ ਖੇਡਣੇ ਹਨ ਇਹ ਦੌਰਾ 26 ...
ਭਾਰਤ ਦਾ ਜੇਤੂ ਰੱਥ ਰੋਕ ਇੰਗਲੈਂਡ ਦੀਆਂ ਉਮੀਦਾਂ ਕਾਇਮ
ਏਜੰਸੀ
ਬਰਮਿੰਘਮ, 1 ਜੁਲਾਈ
ਓਪਨਰ ਜਾਨੀ ਬੇਅਰਸਟੋ (111) ਦੇ ਤੂਫਾਨੀ ਅਰਧ ਸੈਂਕੜੇ ਅਤੇ ਬੇਨ ਸਟੋਕਸ (79) ਅਤੇ ਜੇਸਨ ਰਾਏ (66) ਦੇ ਤੂਫਾਨੀ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ ਭਾਰਤ ਦਾ ਆਈਸੀਸੀ ਵਿਸ਼ਵ ਕੱਪ 'ਚ ਜੇਤੂ ਰੱਥ 31 ਦੌੜਾਂ ਦੀ ਜਿੱਤ ਨਾਲ ਰੋਕ ਕੇ ਸੈਮੀਫਾਈਨਲ 'ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ...
ਸੁਖਬੀਰ ਵਲੋਂ ਵੰਡੀਆਂ ਖੇਡ ਕਿੱਟਾਂ ਦੀ ਹੋਵੇਗੀ ਜਾਂਚ
ਵੱਡੇ ਘਪਲੇ ਦਾ ਸ਼ੱਕ
ਅਸ਼ਵਨੀ ਚਾਵਲਾ ਚੰਡੀਗੜ੍ਹ, 22 ਜੂਨ। ਸਾਬਕਾ ਅਕਾਲੀ-ਭਾਜਪਾ ਸਰਕਾਰ ਦੌਰਾਨ ਖੇਡ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਭਾਗ ਰਾਹੀਂ ਵੰਡੀ ਗਈ 95 ਕਰੋੜ ਰੁਪਏ ਦੇ ਲਗਭਗ ਖੇਡ ਕਿੱਟਾਂ ਦੀ ਹੁਣ ਜਾਂਚ ਹੋਵੇਗੀ।
ਇਹ ਭਰੋਸਾ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਭਰੋਸਾ ਪ੍ਰਸ਼ਨ ਕਾਲ ਦੌਰਾਨ ਵਿਧਾਇਕ ਰਜਿੰਦ...
ਭੀੜ ਦੀ ਕੁੱਟ ਨਾਲ ਮੌਤ ਮਾਮਲਾ: ਰਾਜ ਸਭਾ ‘ਚ ਚਰਚਾ ਅੱਜ
ਨਵੀਂ ਦਿੱਲੀ: ਸੰਸਦ ਵਿੱਚ ਬੁੱਧਵਾਰ ਨੂੰ ਵੀ ਹੰਗਾਮੇ ਦੇ ਆਸਾਰ ਹਨ। ਰਾਜ ਸਭਾ ਵਿੱਚ ਭੀੜ ਵੱਲੋਂ ਕੁੱਟ ਕੇ ਮਾਰਨ ਅਤੇ ਦਲਿੱਤਾਂ 'ਤੇ ਹਮਲੇ 'ਤੇ ਚਰਚਾ ਹੋਵੇਗੀ। ਉੱਥੇ, ਲੋਕ ਸਭਾ ਵਿੱਚ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵਿਰੋਧੀ ਧਿਰ ਨੇ ਦੋਵੇਂ ਸਦਨਾਂ ਵਿੱਚ ਜੰਮ ਕੇ...
ਜੀਵ ਨੂੰ ਮਾਲਕ ਤੋਂ ਦੂਰ ਕਰਦਾ ਹੈ ਹੰਕਾਰ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਮੁਰੀਦ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਉਦੋਂ ਹੀ ਹਾਸਲ ਕਰ ਸਕਦਾ ਹੈ ਜਦੋਂ ਉਹ ਆਪਣੀ ਖੁਦੀ ਨੂੰ ਮਿਟਾ ਦਿੰਦਾ ਹੈ ਜਦੋਂ ਤੱਕ ਇਨਸਾਨ ਦੇ ਅੰਦਰ ਖੁਦੀ, ਹੰਕਾਰ ਰਹਿੰਦਾ ਹੈ ਉਦੋਂ ਤੱਕ ਉਹ ਆਪਣੇ ਸਤਿਗੁਰੂ...
ਖਹਿਰਾ ਵੱਲੋਂ ਨਵੀਂ ਪਾਰਟੀ ਦਾ ਐਲਾਨ
ਚੰਡੀਗੜ੍ਹ। ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇਣ ਵਾਲੇ ਸੁਖਪਾਲ ਖਹਿਰਾ ਨੇ ਨਵੀਂ ਪਾਰਟੀ ਦਾ ਰਸਮੀ ਐਲਾਨ ਕਰ ਦਿੱਤਾ ਹੈ। ਖਹਿਰਾ ਵੱਲੋਂ ਇਸ ਪਾਰਟੀ ਦਾ ਨਾਂ ' ਪੰਜਾਬ ਏਕਤਾ ਪਾਰਟੀ' ਰੱਖਿਆ ਗਿਆ ਹੈ। ਇਸ ਦੌਰਾਨ ਖਹਿਰਾ ਨੇ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਨੂੰ ਦੇਖਦੇ ਹੋਈ ਹੀ ਨਵੀਂ ਪਾਰਟੀ ਬਣਾਉ...