ਬੁਲੰਦ ਸ਼ਹਿਰ ਹਿੰਸਾ : ਜੀਤੂ ਫੌਜੀ ਨੇ ਕਬੂਲਿਆ ਇੰਸਪੈਕਟਰ ਸਬੋਧ ਸਿੰਘ ਦੇ ਕਤਲ ਦਾ ਗੁਨਾਹ
ਬੁਲੰਦਸ਼ਹਿਰ, ਹਿੰਸਾ 'ਚ ਸ਼ਹੀਦ ਹੋਏ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦਾ ਕਤਲ ਫੌਜ ਦੇ ਜਵਾਨ ਜਤਿੰਦਰ ਮਲਿਕ ਉਰਫ਼ ਜੀਤੂ ਫੌਜੀ ਨੇ ਹੀ ਕੀਤਾ ਸੀ ਉਸ ਨੇ 10 ਘੰਟਿਆਂ ਦੀ ਲੰਬੀ ਪੁੱਛਗਿੱਛ 'ਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਇਸ ਮਾਮਲੇ 'ਚ ਪੁਲਿਸ ਹਾਲੇ ਤੱਕ ਹਿੰਸਾ ਦੇ ਮੁਖ ਮੁਲਜ਼ਮ ਤੇ ਸਾਜਿਸ਼ਕਰਤਾ ਬਜਰੰਗ ਦਲ ਆਗੂ ...
ਹਾਫਿਜ਼ ਸਈਅਦ ‘ਤੇ ਕਾਰਵਾਈ, ਭਾਰਤ ਨੇ ਕਿਹਾ ਪਾਕਿ ਦੇ ਅਧੂਰੇ ਐਕਸ਼ਨ ਨਾਲ ਝਾਂਸੇ ‘ਚ ਨਹੀਂ ਆਵਾਂਗੇ
ਹਾਫਿਜ਼ ਸਈਅਦ 'ਤੇ ਕਾਰਵਾਈ, ਭਾਰਤ ਨੇ ਕਿਹਾ ਪਾਕਿ ਦੇ ਅਧੂਰੇ ਐਕਸ਼ਨ ਨਾਲ ਝਾਂਸੇ 'ਚ ਨਹੀਂ ਆਵਾਂਗੇ
ਏਜੰਸੀ, ਨਵੀਂ ਦਿੱਲੀ
ਪਾਕਿਸਤਾਨ ਵੱਲੋਂ 26/11 ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਅਦ 'ਤੇ ਪਾਕਿਸਤਾਨ ਦੀ ਕਾਰਵਾਈ ਨੂੰ ਭਾਰਤ ਨੇ ਦਿਖਾਵਾ ਦੱਸਿਆ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, ਸਾਨ...
ਸ਼ਿਕੰਜੇ ‘ਚ ਆਇਆ ਭਗੌੜਾ ਨੀਰਵ ਮੋਦੀ, ਲੰਡਨ ‘ਚ ਕਾਬੂ
ਹਜ਼ਾਰਾਂ ਕਰੋੜ ਦਾ ਘਪਲਾ ਕਰਕੇ ਲੰਦਨ 'ਚ ਬੈਠੇ ਮੁਲਜ਼ਮ ਖਿਲਾਫ਼ ਕਾਰਵਾਈ
ਨੀਰਵ ਮੋਦੀ ਤੇ ਉਸ ਦੇ ਮਾਮੇ ਮੇਹੁਲ ਚੌਕਸੀ ਨੇ ਪੰਜਾਬ ਨੈਸ਼ਨਲ ਬੈਂਕ ਨੂੰ 14 ਹਜ਼ਾਰ ਕਰੋੜ ਦਾ ਲਾਇਆ ਸੀ ਰਗੜਾ
ਏਜੰਸੀ, ਲੰਡਨ
ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਨੂੰ ਲੰਡਨ ਦੇ ਹਾਲਬਾਰਨ 'ਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਖਿਲਾ...
ਅਮੇਟ ਨੂੰ ਸਾਫ਼ ਕਰਨ ਜੁਟੇ ਵੱਡੀ ਗਿਣਤੀ ਡੇਰਾ ਸ਼ਰਧਾਲੂ
ਅਮੇਟ (ਕਾਲਾ ਸ਼ਰਮਾ)। ਅੱਜ ਜਿਵੇਂ ਹੀ ਪੂਜਨੀਕ ਗੁਰੂ ਜੀ ਨੇ ਸਫ਼ਾਈ ਮਹਾਂ ਅਭਿਆਨ ਦੀ ਸ਼ੁਰੂਆਤ ਕੀਤੀ ਤਾਂ ਵੱਡੀ ਗਿਣਤੀ ’ਚ ਝਾੜੂ ਤੇ ਬੱਠਲ-ਪੱਲੀਆਂ ਲੈ ਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਸੜਕਾਂ ’ਤੇ ਆ ਗਏ। ਰਾਜਸਥਾਨ ਦੇ ਅਮੇਟ ’ਚ ਸਫ਼ਾਈ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਡੇਰਾ ਸ਼ਰਧਾਲ...
ਆਓ! ਮੋਹ ਦੀਆਂ ਤੰਦਾਂ? ਮੁੜ ਜੋੜੀਏ
ਜਿਉਂਦਿਆਂ ਦੇ ਹੁੰਦੇ ਸਭ ਸਾਕ-ਸਬੰਧੀ, ਮੋਇਆਂ ਬਾਦ ਹੁੰਦਾ ਸਭ ਖ਼ਾਕ ਮੀਆਂ।
ਰਿਸ਼ਤਿਆਂ ਵਿੱਚ ਸਿਰਫ਼ ਇਨਸਾਨ ਹੀ ਜਿਉਂਦਾ ਹੈ। ਪਸ਼ੂ-ਪਰਿੰਦੇ, ਜੀਵ-ਜੰਤੂ ਸਮਾਂ ਬੀਤਣ ਨਾਲ ਸਭ ਰਿਸ਼ਤੇ ਭੁੱਲ ਜਾਂਦੇ ਹਨ। ਇਨਸਾਨੀ ਰਿਸ਼ਤਿਆਂ ਵਿੱਚ ਵੀ ਅੱਜ-ਕੱਲ੍ਹ ਬੜੀ ਕੁੜੱਤਣ ਆ ਗਈ ਹੈ। ਮਤਲਬਪ੍ਰਸਤੀ, ਰਿਸ਼ਤਿਆਂ ਵਿੱਚ ਵਪਾਰੀਕਰਨ, ਹੰਕ...
ਪਰਮਾਤਮਾ ਦਾ ਪ੍ਰੇਮ ਅਨਮੋਲ ਹੈ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਮਾਲਕ ਦਾ ਪ੍ਰੇਮ ਅਨਮੋਲ ਹੈ ਭਾਗਾਂ ਵਾਲੇ ਜੀਵ, ਚੰਗੇ ਸੰਸਕਾਰਾਂ ਵਾਲੇ, ਖੁਦਮੁਖਤਿਆਰੀ ਦਾ ਫ਼ਾਇਦਾ ਉਠਾਉਣ ਵਾਲੇ ਉਸ ਪਰਮ ਪਿਤਾ ਪਰਮਾਤਮਾ ਦੇ ਪਿਆਰ ਨੂੰ ਹਾਸਲ ਕਰ ਜਾਂਦੇ ਹਨ ਇਸ ਘੋਰ ਕਲਿਯੁਗ 'ਚ ਕਿਸ ਨੂੰ...
ਬੁਟੀਕ ਦਾ ਕੰਮ ਕਰਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਬੁਟੀਕ ਦਾ ਕੰਮ ਕਰਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਬਰਨਾਲਾ, (ਜਸਵੀਰ ਸਿੰਘ ਗਹਿਲ) ਬਰਨਾਲਾ ਦੇ ਗੁਰਸੇਵਕ ਨਗਰ ਵਾਸੀ ਇੱਕ ਬੁਟੀਕ ਦਾ ਕੰਮ ਕਰਦੇ ਨੌਜਵਾਨ ਨੇ ਫ਼ਾਹਾ ਲਾ ਕੇ ਖੁਦਕੁਸ਼ੀ ਕਰ ਲਈ। ਜਿਸ ਦੇ ਪੋਸਟਮਾਰਟਮ ਪਿੱਛੋਂ ਪੁਲਿਸ ਨੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ...
‘ਫਿੱਟ ਇੰਡੀਆ’ ਮੁਹਿੰਮ ਦੀ ਸ਼ੁਰੂਆਤ, ਪੀਐਮ ਮੋਦੀ ਨੇ ਕੀਤਾ ਸ਼ੁੱਭ ਆਰੰਭ
ਸਿਹਤਮੰਦ ਹੋਵਾਂਗੇ ਤਾਂ ਦੇਸ਼ ਵੀ ਮਜ਼ਬੂਤੀ ਨਾਲ ਅੱਗੇ ਵਧੇਗਾ | Fit India
‘ਖਿਡਾਰੀਆਂ ਦੇ ਤਮਗੇ ਉਨ੍ਹਾਂ ਦੀ ਮਿਹਨਤ ਦਾ ਨਤੀਜਾ | Fit India
ਨਵੀ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਫਿਟਨਸ’ ਨੂੰ ਸਿਹਤ, ਸਫਲ ਅਤੇ ਖੁਸ਼ਹਾਲੀ ਜ਼ਿੰਦਗੀ ਦਾ ਮੰਤਰ ਦੱਸਦਿਆਂ ਅੱਜ ਲੋਕਾਂ ਨੂੰ ਕਿਹਾ ਕਿ ...
ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 5 ਫੀਸਦੀ ਵਧਿਆ
ਪਾਕਿਸਤਾਨ ਤੋਂ ਆਏ 5300 ਕਸ਼ਮੀਰੀ ਪਰਿਵਾਰਾਂ ਨੂੰ ਮਿਲਣਗੇ 5.5 ਲੱਖ
ਏਜੰਸੀ /ਨਵੀਂ ਦਿੱਲੀ। ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ 'ਚ ਇਕੱਠੇ ਪੰਜ ਫੀਸਦੀ ਦਾ ਵਾਧਾ ਕਰਕੇ ਦੀਵਾਲੀ ਦਾ ਤੋਹਫਾ ਦਿੱਤਾ ਹੈ ਆਮ ਤੌਰ 'ਤੇ ਮਹਿੰਗਾਈ ਭੱਤੇ 'ਚ ਇੱਕ ਤੋਂ ਦੋ ਫੀਸਦੀ ਹੁੰਦਾ ਰਿਹਾ ਹੈ ਪਰ ਇਸ...
ਬੱਸ ਨਦੀ ‘ਚ ਡਿੱਗੀ 6 ਦੀ ਮੌਤ, 18 ਜਖ਼ਮੀ
ਬੱਸ ਨਦੀ 'ਚ ਡਿੱਗੀ 6 ਦੀ ਮੌਤ, 18 ਜਖ਼ਮੀ
ਰਾਇਸੇਨ (ਏਜੰਸੀ)। ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ 'ਚ ਇੱਕ ਯਾਤਰੀ ਬੱਸ ਬੇਕਾਬੂ ਹੋ ਕੇ ਨਦੀ 'ਚ ਡਿੱਗ ਗਈ, ਜਿਸ ਨਾਲ ਉਸ 'ਚ ਸਵਾਰ 6 ਵਿਅਕਤੀਆਂ ਦੀ ਮੌਤ ਹੋ ਗਏ ਤੇ 18 ਜਣੇ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਮੌਕੇ 'ਤੇ ਪਹੁੰਚੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਦੀ ਮੱਦਦ ...