ਜੰਮੂ ਕਸ਼ਮੀਰ: ਭੀੜ ਨੇ ਕੁੱਟ-ਕੁੱਟ ਕੇ ਡੀਐੱਸਪੀ ਕਤਲ ਕੀਤਾ
ਸ੍ਰੀਨਗਰ 'ਚ ਜਾਮਾ ਮਸਜਿਦ ਦੇ ਬਾਹਰ ਵਾਪਰੀ ਘਟਨਾ
ਸ੍ਰੀਨਗਰ। ਸ਼ਬ-ਏ-ਕਦਰ ਦੀ ਮੁਬਾਰਕ ਰਾਤ ਨੂੰ ਇੱਥੋਂ ਦੀ ਇਤਿਹਾਸਕ ਜਾਮੀਆ ਮਸਜਿਦ ਵਿੱਚ ਇਬਾਦਤ ਲਈ ਸਾਦੇ ਕੱਪੜਿਆਂ ਵਿੱਚ ਜਾ ਰਹੇ ਰਾਜ ਪੁਲਿਸ ਦੇ ਇੱਕ ਡੀਐੱਸਪੀ ਮੁਹੰਮਦ ਅਯੂਬ ਪੰਡਿਤ ਨੂੰ ਸ਼ਰਾਰਤੀ ਅਨਸਰਾਂ ਨੇ ਮਸਜਿਦ ਦੇ ਬਾਹਰ ਕੁੱਟ ਕੁੱਟ ਕੇ ਮਾਰ ਦਿੱਤਾ। ਡੀ...
ਅਪ੍ਰੇਸ਼ਨ ‘ਆਲਆਊਟ’: 24 ਘੰਟਿਆਂ ‘ਚ 5 ਅੱਤਵਾਦੀ ਢੇਰ
7 ਘੰਟੇ ਚੱਲਿਆ ਮੁਕਾਬਲਾ, 3 ਅੱਤਵਾਦੀ ਮਾਰੇ
ਸ੍ਰੀਨਗਰ, 22 ਜੂਨ: ਪੁਲਵਾਮਾ 'ਚ ਲਗਭਗ ਸੱਤ ਘੰਟੇ ਚੱਲੇ ਮੁਕਾਬਲੇ ਦੌਰਾਨ ਲਸ਼ਕਰ ਦੇ ਤਿੰਨ ਸਥਾਨਕ ਅੱਤਵਾਦੀਆਂ ਮਾਰੇ ਗਏ ਮੁਕਾਬਲੇ 'ਚ ਅੱਤਵਾਦੀ ਟਿਕਾਣਾ ਬਣਿਆ ਇੱਕ ਮਕਾਨ ਵੀ ਤਬਾਹ ਹੋ ਗਿਆ ਮੁਕਾਬਲੇ 'ਚ ਫੌਜ ਦਾ ਇੱਕ ਮੇਜਰ ਵੀ ਜ਼ਖਮੀ ਹੋਇਆ ਹੈ
ਇਸ ਦਰਮਿਆਨ ਅੱਤਵਾ...
ਬੈਲਜ਼ੀਅਮ ਨੇ ਨਵੀਂ ਐਂਟਰੀ ਪਨਾਮਾ ਨੂੰ 3-0 ਨਾਲ ਧੋ ਦਿੱਤਾ
ਏਜੰਸੀ, (ਸੋੱਚੀ)। ਬੈਲਜ਼ੀਅਮ ਨੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ 'ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸੋਮਵਾਰ ਨੂੰ ਇੱਕ ਤਰਫ਼ਾ ਅੰਦਾਜ਼ 'ਚ ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ ਪਨਾਮਾ ਨੂੰ ਗਰੁੱਪ ਜੀ 'ਚ 3-0 ਨਾਲ ਧੋ ਦਿੱਤਾ ਪਨਾਮਾ ਨੇ ਅਮਰੀਕਾ ਨੂੰ ਬਾਹਰ ਕਰਕੇ ਪਹਿਲੀ ਵਾਰ ਵਿਸ਼ਵ ਕੱਪ 'ਚ ਜਗ੍ਹਾ ਬਣਾਈ ਸੀ ਪਰ ਬ...
ਮਾਸੂਮ ਅਨੁਸ ਲਈ ਫਰਿਸ਼ਤਾ ਬਣੇ ਡੇਰਾ ਸ਼ਰਧਾਲੂ, ਮਿਲੇਗੀ ਨਵੀਂ ਜ਼ਿੰਦਗੀ, ਦੇਖੋ ਵੀਡੀਓ…
ਅੰਬਾਲਾ ਦੇ ਮੁਲਾਣਾ ਦੇ ਐੱਮਐੱਮ ਹਸਪਤਾਲ ਵਿੱਚ ਪਹਿਲੀ ਸਰਜਰੀ ਹੋਈ ਸਫ਼ਲ, ਦੋ ਸਰਜਰੀਆਂ ਹੋਣੀਆਂ ਬਾਕੀ
2014 ’ਚ ਪਿਤਾ ਦੀ ਹੋ ਚੁੱਕੀ ਮੌਤ, ਮਾਂ ਨੇ ਵੀ ਛੱਡਿਆ ਬੱਚਿਆਂ ਦਾ ਸਾਥ
ਕਰਨਾਲ (ਵਿਜੇ ਸ਼ਰਮਾ)। ਕਹਿੰਦੇ ਹਨ ਕਿ ਜਦੋਂ ਮਾਸੂਮ ਬੱਚੇ ਦੇ ਸਿਰ ਤੋਂ ਮਾਪਿਆਂ ਦਾ ਪਰਛਾਵਾਂ ਉੱਠਦਾ ਹੈ ਤਾਂ ਉਸ ਦੀ ਜ਼ਿੰ...
ਲਹਿਰਾ ਬੇਗਾ ਵਿਖੇ ਚੱਲ ਰਹੇ ਪੱਕੇ ਮੋਰਚੇ ਦੌਰਾਨ ਕਿਸਾਨਾਂ ਦੀ ਹੋਈ ਜਿੱਤ
ਕਿਸਾਨ ਨੂੰ ਜ਼ਮੀਨ ਦਾ ਕਬਜ਼ਾ ਦਵਾਇਆ
ਗੁਰਜੀਤ/ਭੁੱਚੋ ਮੰਡੀ। ਲਹਿਰਾ ਬੇਗਾ ਰੋਡ ਭੁੱਚੋ ਮੰਡੀ ਵਿਖੇ ਲਹਿਰਾ ਖਾਨਾ ਦੇ ਕਿਸਾਨ ਦੀ ਜ਼ਮੀਨ ਤੇ ਸ਼ੈਲਰ ਮਾਲਕ ਵੱਲੋਂ ਕੀਤੇ ਨਜਾਇਜ਼ ਕਬਜ਼ੇ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਇਆ ਪੱਕਾ ਮੋਰਚਾ ਅੱਜ ਉਸ ਸਮੇਂ ਜਿੱਤ ਦੇ ਰੂਪ ਵਿੱਚ ਬਦਲ ਗਿਆ ਜਦ ਨਾਇਬ ਤਹਿਸੀਲਦਾਰ ਨਥਾਣਾ ਨੇ ਮੌ...
ਮਕਾਨ ਦੀ ਛੱਤ ਡਿੱਗਣ ਨਾਲ ਚਾਚੇ-ਭਤੀਜੇ ਦੀ ਮੌਤ
ਸੁਧੀਰ ਅਰੋੜਾ. ਅਬੋਹਰ , 21 ਜੂਨ: ਬੀਤੀ ਰਾਤ ਆਈ ਤੇਜ ਹਨੇਰੀ ਅਤੇ ਮੀਂਹ ਨਾਲ ਜਿੱਥੇ ਅਨੇਕ ਥਾਂਵਾਂ 'ਤੇ ਰੁੱਖ ਡਿੱਗ ਗਏ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ ਉੱਥੇ ਹੀ ਸੀਤੋ ਨੇੜਲੇ ਪਿੰਡ ਸਰਦਾਰਪੁਰਾ ਵਿਖੇ ਬੀਤੀ ਰਾਤ ਇੱਕ ਘਰ ਦੀ ਛੱਤ ਡਿੱਗਣ ਨਾਲ ਕਮਰੇ ਵਿੱਚ ਸੌਂ ਰਹੇ ਚਾਚਾ ਭਤੀਜਾ ਦੀ ਮੌਤ ਹੋ ਗਈ ਅਤੇ ਹੋ...
ਰਾਸ਼ਟਰਪਤੀ ਚੋਣ: ਅੱਜ ਨਾਮਜ਼ਦਗੀ ਭਰਨਗੇ ਕੋਵਿੰਦ
ਅਮਿਤ ਸ਼ਾਹ ਸਮੇਤ ਐਨਡੀਏ ਦੇ ਕੁਝ ਸੀਨੀਅਰ ਆਗੂ ਰਹਿਣ ਹਾਜ਼ਰ
ਨਵੀਂ ਦਿੱਲੀ। ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਥ ਕੋਵਿੰਦ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜ਼ੂਦਗੀ ਵਿੱਚ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ। ਇਸ ਦੌਰਾਨ ਅਮਿਤ ਸ਼ਾਹ ਸਮੇਤ ਐਨਡੀਏ ਦੇ ਕੁਝ ਸੀਨੀਅਰ ਆਗੂ ਵੀ ਮੌਜ਼...
ਅਦਾਲਤ ਨੇ ਦਿੱਤਾ ਦੁਰਾਚਾਰ ਪੀੜਤਾਂ ਦੀ ਪਛਾਣ ਜ਼ਾਹਿਰ ਨਾ ਕਰਨ ਦਾ ਨਿਰਦੇਸ਼
ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਨੂੰ ਨਿਰਦੇਸ਼
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਦੁਰਾਚਾਰ ਤੇ ਜਿਸਮਾਨੀ ਹਿੰਸਾ ਪੀੜਤਾਂ ਦੇ ਨਾਂਅ ਤੇ ਪਛਾਣ ਜ਼ਾਹਿਰ ਨਾ ਕਰਨ ਦਾ ਨਿਰਦੇਸ਼ ਦਿੰਦਿਆਂ ਅੱਜ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਸਾਡੇ ਸਮਾਜ 'ਚ ਦੁਰਾਚਾਰ ਪੀੜਤਾਂ ਦੇ ਨਾਲ 'ਅਛੂਤ' ਵਰਗਾ ਵਿਹਾਰ ਕੀਤਾ ਜਾਂਦਾ ਹੈ ...
ਬੀ ਸਾਈ ਪ੍ਰਨੀਤ ਬਣੇ ਚੈਂਪੀਅਨ
ਸਿੰਗਾਪੁਰ (ਏਜੰਸੀ) । ਭਾਰਤ ਦੇ ਬੀ ਸਾਈ ਪ੍ਰਨੀਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਮਵਤਨ ਕਿਦਾਂਬੀ ਸ੍ਰੀਕਾਂਤ ਨੂੰ ਸਖਤ ਸੰਘਰਸ਼ 'ਚ ਐਤਵਾਰ ਨੂੰ 17-21, 21-17, 21-12 ਨਾਲ ਹਰਾ ਕੇ ਸਿੰਗਾਪੁਰ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਸਿੰਗਾਪੁਰ ਓਪਨ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਸੀ...
ਅੱਤਵਾਦ ਖਿਲਾਫ਼ ਭਾਰਤ-ਨਿਊਜ਼ੀਲੈਂਡ ਇੱਕ
ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਿਊਜ਼ੀਲੈਂਡ ਤੇ ਏਸਟੋਨੀਆ ਨਾਲ ਦੁਵੱਲੀ ਗੱਲਬਾਤ
ਏਜੰਸੀ/ਨਿਊਯਾਰਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 74ਵੇਂ ਸੰਮੇਲਨ ਰਾਹੀਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਤੇ ਏਸਟੋਨੀਆਈ ਰਾਸ਼ਟਰਪਤੀ ਦੇ ਕਲਜਲੈਦ ਨਾਲ ਮੁਲਾਕਾਤ ਕਰਕੇ ਵੱਖ-ਵੱਖ ਮੁ...