Transfers
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Breaking: ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, ਹੁਣੇ ਪੜ੍ਹੋ…
Published On
By Sach Kahoon Punjabi Desk
ਪੰਜਾਬ ਪੁਲਿਸ ’ਚ ਵੱਡੇ ਪੱਧਰ ’ਤੇ ਤਬਾਦਲੇ | Punjab Police Punjab Police: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਇਸ ਸਮੇਂ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਪੰਜਾਬ ਪੁਲਿਸ ’ਚ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਪੁਲਿਸ ’ਚ ਪ੍ਰਸ਼ਾਸਨਿਕ ਫੇਰਬਦਲ ਹੋਇਆ ਹੈ। ਜਿੱਥੇ ਕਿ ਕਈ ਜ਼ਿਲ੍ਹਿਆਂ ’ਚ ਵੱਡੇ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਜਿਸ […]
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ : 107 ਜ਼ਿਲ੍ਹਾ ਅਟਾਰਨੀਆਂ ਦੇ ਕੀਤੇ ਤਬਾਦਲੇ
Published On
By Sach Kahoon Punjabi Desk
ਗ੍ਰਹਿ ਵਿਭਾਗ ਨੇ ਜਾਰੀ ਕੀਤੇ ਹੁਕਮ / Transfers (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਜਲੰਧਰ ਜ਼ਿਮਨੀ ਚੋਣ ਦੇ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਤਾਇਨਾਤ 107 ਜ਼ਿਲ੍ਹਾ ਅਟਾਰਨੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਗ੍ਰਹਿ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ […]
ਮਾਲ ਮੰਤਰੀ ਵੱਲੋਂ ਲੰਬਿਤ ਇੰਤਕਾਲਾਂ ਦੇ ਨਿਪਟਾਰੇ ਲਈ ਲਗਾਏ ਕੈਂਪ ਦਾ ਲਿਆ ਜਾਇਜ਼ਾ
Published On
By Sach Kahoon Punjabi Desk
ਪਿਛਲੀਆਂ ਸਰਕਾਰਾਂ ਨੇ 30 ਸਾਲ ਮਾਲ ਵਿਭਾਗ ’ਚ ਭਰਤੀ ਵੱਲ ਧਿਆਨ ਹੀਂ ਨਹੀਂ ਦਿੱਤਾ : ਬ੍ਰਮ ਸ਼ੰਕਰ ਜਿੰਪਾ ਆਪ ਸਰਕਾਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਕੀਤਾ ਹੱਲ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਿਛਲੀਆਂ ਸਰਕਾਰਾਂ ਨੇ ਕਰੀਬ 30 ਸਾਲ ਮਾਲ ਮਹਿਕਮੇ ’ਚ ਪਟਵਾਰੀਆਂ ਤੇ ਹੋਰ ਅਮਲੇ ਦੀ ਭਰਤੀ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਜਦੋਂਕਿ ਆਪ ਸਰਕਾਰ […]
ਤਬਾਦਲੇ : ਗੌਰਵ ਤੂਰਾ ਦੀ ਥਾਂ ਹੁਣ ਨਾਨਕ ਸਿੰਘ ਹੋਣਗੇ ਮਾਨਸਾ ਦੇ ਐਸਐਸਪੀ
Published On
By Sach Kahoon Punjabi Desk
(ਸੁਖਜੀਤ ਮਾਨ) ਮਾਨਸਾ। ਪੁਲਿਸ ਅਧਿਕਾਰੀਆਂ ਦੀਆਂ ਅੱਜ ਗ੍ਰਹਿ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਕੀਤੀਆਂ ਗਈਆਂ ਬਦਲੀਆਂ ਤਹਿਤ ਜ਼ਿਲ੍ਹਾ ਮਾਨਸਾ ਦੇ ਐਸਐਸਪੀ ਗੌਰਵ ਤੂਰਾ ਦਾ ਵੀ ਤਬਾਦਲਾ (Transfers) ਹੋ ਗਿਆ ਉਨ੍ਹਾਂ ਦੀ ਥਾਂ ਹੁਣ ਨਾਨਕ ਸਿੰਘ ਮਾਨਸਾ ਦੇ ਨਵੇਂ ਐਸਐਸਪੀ ਹੋਣਗੇ। ਤਬਾਦਲਿਆਂ ਦੀ ਸੂਚੀ ਮੁਤਾਬਿਕ ਗੌਰਵ ਤੂਰਾ ਨੂੰ ਮਾਨਸਾ ਤੋਂ ਬਦਲ ਕੇ ਏਆਈਜੀ ਪ੍ਰਸੋਨਲ-2 ਪੰਜਾਬ ਚੰਡੀਗੜ੍ਹ […]
ਅਮਨ ਕਾਨੂੰਨ ਦੀ ਵਿਗੜੀ ਸਥਿਤੀ, ਅਧਿਕਾਰੀਆ ’ਤੇ ਡਿੱਗੀ ਗਾਜ਼, 6 ਐਸ.ਐਸ.ਪੀ. ਸਣੇ ਵੱਡੇ ਅਧਿਕਾਰੀਆਂ ਦੇ ਤਬਾਦਲੇ
Published On
By Sach Kahoon Punjabi Desk
Transfers : ਪਟਿਆਲਾ ਦੇ ਐਸਐਸਪੀ ਦੀਪਕ ਪਾਰਿਖ ਦਾ ਵੀ ਤਬਾਦਲਾ, ਪਟਿਆਲਾ ਲੁੱਕੇ ਹੋਏ ਸਨ ਗੈਂਗਸਟਰ ਮੁਹਾਲੀ, ਰੋਪੜ, ਮਾਨਸਾ, ਫਿਰੋਜ਼ਪੁਰ ਸਣੇ ਸੰਗਰੂਰ ਦੇ ਐਸ.ਐਸ.ਪੀ. ਦਾ ਵੀ ਹੋਇਆ ਤਬਾਦਲਾ (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਲਗਾਤਾਰ ਵਿਗੜ ਰਹੀਂ ਅਮਨ ਅਤੇ ਕਾਨੂੰਨ ਦੀ ਸਥਿਤੀ ਤੋਂ ਬਾਅਦ ਹੁਣ ਪੁਲਿਸ ਅਧਿਕਾਰੀਆਂ ’ਤੇ ਗਾਜ ਡਿੱਗਣੀ ਸ਼ੁਰੂ ਹੋ ਗਈ ਹੈ। ਸ਼ਨੀਵਾਰ ਨੂੰ ਛੁੱਟੀ […]
ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ, 68 ਆਈਏਐਸ ਤੇ ਪੀਸੀਐਸ ਦੇ ਤਬਾਦਲੇ
Published On
By Sach Kahoon Punjabi Desk
ਪੰਜਾਬ ਦੇ 2 ਡਿਪਟੀ ਕਮਿਸ਼ਨ ਸਣੇ ਕਈ ਤਹਿਸੀਲਾਂ ਦੇ ਐਸਡੀਐਮ ਦਾ ਤਬਾਦਲਾ (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਵੀਰਵਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਵੱਡਾ ਫੇਰਬਦਲ ਕਰਦੇ ਹੋਏ 68 ਆਈਏਐਸ ਤੇ ਪੀਸੀਐਸ (Transfers IAS PCS) ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਇਸ ਲਿਸਟ ਵਿੱਚ ਚੰਡੀਗੜ੍ਹ ਸਥਿਤ ਵੱਡੇ ਅਧਿਕਾਰੀਆਂ ਤੋਂ ਲੈ ਕੇ 2 ਜ਼ਿਲ੍ਹੇ […]
ਪੰਜਾਬ ਵਿੱਚ ਵੱਡਾ ਪੁਲਿਸ ਤੇ ਪ੍ਰਸ਼ਾਸਨਿਕ ਫੇਰਬਦਲ: 13 ਜ਼ਿਲ੍ਹਿਆਂ ਦੇ ਐਸਐਸਪੀ ਤੇ 6 ਡਿਪਟੀ ਕਮਿਸ਼ਨਰ ਬਦਲੇ
Published On
By Sach Kahoon Punjabi Desk
ਪੰਜਾਬ ਵਿੱਚ ਵੱਡਾ ਪੁਲਿਸ ਤੇ ਪ੍ਰਸ਼ਾਸਨਿਕ ਫੇਰਬਦਲ: 13 ਜ਼ਿਲ੍ਹਿਆਂ ਦੇ ਐਸਐਸਪੀ ਤੇ 6 ਡਿਪਟੀ ਕਮਿਸ਼ਨਰ ਬਦਲੇ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੇ ਐਸਐਸਪੀ ਅਤੇ ਡੀਸੀ ਨੂੰ ਵੀ ਹਟਾਇਆ ਗਿਆ ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪੁਲਿਸ ਅਤੇ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਹੈ। ਇਸ ਵਿੱਚ 13 ਜ਼ਿਲ੍ਹਿਆਂ ਦੇ […]
ਸਕੂਲ ਸਿੱਖਿਆ ਵਿਭਾਗ ਨੇ ਪਾਰਦਰਸ਼ੀ ਤਬਾਦਲਿਆਂ ‘ਚ ਵੀ ਕੀਰਤੀਮਾਨ ਸਥਾਪਿਤ ਕੀਤੇ
Published On
By Sach Kahoon Punjabi Desk
ਬਿੰਦਰ ਸਿੰਘ ਖੁੱਡੀ ਕਲਾਂ ਸੂਬੇ ਦੇ ਸਕੂਲ ਸਿੱਖਿਆ ਵਿਭਾਗ ਨੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਕਾਰਜ ਕਰਦਿਆਂ ਅਧਿਆਪਕਾਂ ਦੀਆਂ ਬਦਲੀਆਂ ‘ਚ ਸਿਆਸੀ ਦਖਲਅੰਦਾਜ਼ੀ ਅਤੇ ਸਿਫਾਰਿਸ਼ ਆਦਿ ਨਾਲ ਬਦਲੀਆਂ ਹੋਣ ਦੇ ਗਹਿਰੇ ਦਾਗ ਧੋਣ ਵਿੱਚ ਵੀ ਕਾਮਯਾਬੀ ਹਾਸਲ ਕਰ ਲਈ ਹੈ। ਕਿਸੇ ਸਮੇਂ ਸਿਰਫ ਰਾਜਸੀ ਸਿਫਾਰਿਸ਼ਾਂ ਨਾਲ ਬਦਲੀਆਂ ਕਰਨ […]
ਸਾਫ਼ਟਵੇਅਰ ‘ਤੇ ਭਾਰੂ ਪਈ ਅਧਿਕਾਰੀਆਂ ਦੀ ਸੁਸਤੀ, ਨਹੀਂ ਹੋਣਗੇ ਅਜੇ ਅਧਿਆਪਕਾਂ ਦੇ ਹੱਥੋ-ਹੱਥ ਤਬਾਦਲੇ
Published On
By Sach Kahoon Punjabi Desk
22 ਜੁਲਾਈ ਨੂੰ ਹੋਣੇ ਸਨ ਤਬਾਦਲੇ ਪਰ ਅਧਿਕਾਰੀ ਕਰ ਨਾ ਸਕੇ ਸਮੇਂ ਸਿਰ ਸਾਰਾ ਕੰਮ ਮੁਕੰਮਲਫ ਜੁਲਾਈ ਦੇ ਮਹੀਨੇ ਵਿੱਚ ਨਹੀਂ ਮੁਕੰਮਲ ਹੋਵੇਗਾ ਤਬਾਦਲੇ ਦਾ ਕੰਮ ਅਧਿਆਪਕਾਂ ਨੇ ਕਾਹਲੀ ਵਿੱਚ ਭਰਿਆ ਗਲਤ ਡਾਟਾ ਤਾਂ ਦਰਿਆ-ਦਿਲੀ ਦਿਖਾਉਣ ਲੱਗ ਪਏ ਅਧਿਕਾਰੀ ਅਸ਼ਵਨੀ ਚਾਵਲਾ, ਚੰਡੀਗੜ੍ਹ ਸਿੱਖਿਆ ਵਿਭਾਗ ‘ਚ ਅਧਿਆਪਕਾਂ ਦੇ ਤਬਾਦਲੇ ਵਿਭਾਗੀ ਅਧਿਕਾਰੀਆਂ ਦੀ ਸੁਸਤੀ ਕਾਰਨ ਅਤੇ ਅਧਿਕਾਰੀਆਂ […]
ਹੁਣ ਪੰਜਾਬ ਸਰਕਾਰ ਨਹੀਂ ਕਰ ਸਕੇਗੀ ਕੋਈ ਤਬਾਦਲੇ, ਚੋਣ ਕਮਿਸ਼ਨ ਨੇ ਖੋਹੇ ਅਧਿਕਾਰ
Published On
By Sach Kahoon Punjabi Desk
ਹੁਣ ਕੋਈ ਵੀ ਤਬਾਦਲਾ ਕਰਨ ਤੋਂ ਪਹਿਲਾਂ ਲੈਣੀ ਪਵੇਗੀ ਚੋਣ ਕਮਿਸ਼ਨ ਦੀ ਮਨਜ਼ੂਰੀ ਚੋਣ ਕਮਿਸ਼ਨ ਨੂੰ ਲਿਖਤੀ ਰੂਪ ਵਿੱਚ ਪੰਜਾਬ ਸਰਕਾਰ ਦੇ ਚੁੱਕੀ ਐ ਅੰਡਰਟੇਕਿੰਗ ਅਸ਼ਵਨੀ ਚਾਵਲਾ, ਚੰਡੀਗੜ੍ਹ ਪੰਜਾਬ ਵਿੱਚ ਹੁਣ ਕਿਸੇ ਵੀ ਸੀਨੀਅਰ ਅਧਿਕਾਰੀ ਦਾ ਤਬਾਦਲਾ ਨਹੀਂ ਹੋ ਸਕੇਗਾ, ਕਿਉਂਕਿ ਹੁਣ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਇਹ ਅਧਿਕਾਰ ਖੋਹ ਲਏ ਹਨ। ਜੇਕਰ ਪੰਜਾਬ ਸਰਕਾਰ […]
6 ਤਹਿਸੀਲਦਾਰਾਂ ਤੇ 19 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
Published On
By Sach Kahoon Punjabi Desk
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। (Transfers) ਮਾਲ ਵਿਭਾਗ ਵੱਲੋਂ ਅੱਜ 6 ਤਹਿਸੀਲਦਾਰਾਂ ਅਤੇ 19 ਨਾਇਬ ਤਹਿਸੀਲਦਾਰਾਂ ਦੀ ਬਦਲੀ/ਤਾਇਨਤੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਬੰਧਕੀ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਜ਼ਿਲ੍ਹਾ ਮਾਲ ਅਫ਼ਸਰਾਂ ਨੂੰ ਵਧੀਕ ਚਾਰਜ ਸੌਂਪਿਆ ਗਿਆ ਹੈ।ਇਸ ਸਬੰਧੀ ਮਾਲ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਿਰਨਜੀਤ ਸਿੰਘ ਟਿਵਾਣਾ […]