Todd Greenberg

Cricket Australia: ਕ੍ਰਿਕੇਟ ਅਸਟਰੇਲੀਆ ਮੁਖੀ ਗ੍ਰੀਨਬਰਗ ਨੇ ਸੈਂਡਪੇਪਰ ਵਿਵਾਦ ਦੀ ਜਾਂਚ ਮੁੜ ਖੋਲ੍ਹਣ ਤੋਂ ਕੀਤਾ ਇਨਕਾਰ

ਕ੍ਰਿਕੇਟ ਅਸਟਰੇਲੀਆ ਮੁਖੀ ਟੌਡ ਗ੍ਰੀਨਬਰਗ ਨੇ ਮੰਗਲਵਾਰ ਨੂੰ 2018 ਦੇ ਨਾਮੀ ਸੈਂਡਪੇਪਰ ਵਿਵਾਦ ਦੀ ਜਾਂਚ ਦੁਬਾਰਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਵੀਂ ਜਾਂਚ ਦਾ ਕੋਈ ਠੋਸ ਕਾਰਨ ਨਹੀਂ ਦਿਖਦਾ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ