Thunderstorm Alert Rajasthan

Rajasthan Weather Update: ਰਾਜਸਥਾਨ ’ਚ ਪ੍ਰੀ-ਮਾਨਸੂਨ ਸਰਗਰਮ, 12 ਜ਼ਿਲ੍ਹਿਆਂ ’ਚ ਤੂਫਾਨ ਤੇ ਮੀਂਹ ਦਾ ਆਰੇਂਜ ਅਲਰਟ ਜਾਰੀ

ਰਾਜਸਥਾਨ ’ਚ ਪ੍ਰੀ-ਮੌਨਸੂਨ ਗਤੀਵਿਧੀਆਂ ਜਾਰੀ ਹਨ। ਮੌਸਮ ਵਿਭਾਗ ਨੇ ਸ਼ਨਿੱਚਰਵਾਰ ਨੂੰ ਸੂਬੇ ਦੇ 12 ਜ਼ਿਲ੍ਹਿਆਂ ’ਚ ਤੇਜ਼ ਗਰਜ-ਤੂਫ਼ਾਨ ਤੇ ਮੀਂਹ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ।
ਰਾਜਸਥਾਨ  ਖਾਸ ਖਬਰ