ਨੌਜਵਾਨ ਨੇ ਗਲ ਫਾਹਾ ਲੈ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

ਨੌਜਵਾਨ ਨੇ ਗਲ ਫਾਹਾ ਲੈ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

ਲਹਿਰਾਗਾਗਾ (ਰਾਜ ਸਿੰਗਲਾ ) ਲਹਿਰਾਗਾਗਾ ਦੇ ਨੇੜਲੇ ਪਿੰਡ ਖੋਖਰ ਖੁਰਦ ਵਿਖੇ ਤੇਜਿਦਰ ਕੁਮਾਰ  ਬਿੰਦਰ ਪੁੱਤਰ ਰਾਜ ਕੁਮਾਰ ਉਮਰ 24 ਸਾਲ ਪਿੰਡ ਖੋਖਰ ਖੁਰਦ ਥਾਣਾ ਲਹਿਰਾ 12ਵੀਂ ਪਾਸ ਤੋ ਬਾਅਦ ਈਟੀਟੀ ਕੋਰਸ ਕਰਕੇ ਨੋਕਰੀ ਨਾ ਮਿਲਣ ਕਰਕੇ ਅਤੇ ਘਰ ਦੀ ਤੰਗੀ ਕਰਕੇ ਜਿਸ ਨੇ ਆਪਣੇ ਘਰ ਪੱਖੇ ਨਾਲ ਫਾਹਾ ਲੈ ਕੇ ਖੁਦਖੁਸੀ ਕਰ ਲਈ ਹੈ।

ਰਾਜ ਕੁਮਾਰ ਦੇ ਬਿਆਨਾਂ ਤੇ ਪੁਲਿਸ ਵੱਲੋਂ 174 ਦੀ ਕਾਰਵਾਈ ਕਰਕੇ ਲਾਸ਼ ਵਾਰਿਸ ਦੇ ਹਵਾਲੇ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।