ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਦੇ ਤਾਜਪੁਰ ਰੋਡ ਸਥਿੱਤ ਇੱਕ ਘਰ ’ਚ ਗੈਸ ਸਿਲੰਡਰ (Gas Cylinder) ਫਟਣ ਕਾਰਨ ਜ਼ੋਰਦਾਰ ਧਮਾਕਾ ਹੋਣ ਦਾ ਸਮਾਚਾਰ ਹੈ। ਧਮਾਕਾ ਐਨਾ ਜ਼ਬਰਦਸਤ ਸੀ ਕਿ ਘਰ ਦੀ ਛੱਤ ਤੱਕ ਉੱਡ ਗਈ। ਇਸ ਤੋਂ ਇਲਾਵਾ ਕੰਧ ਵੀ ਢਹਿ ਗਈ। ਧਮਾਕੇ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਧਮਾਕੇ ’ਚ ਦੋ ਲੜਕੀਆਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਇੱਕ ਲੜਕੀ ਦਾ ਹੱਥ ਸੜ ਗਿਆ ਜਦਕਿ ਦੂਜੀ ਵੀ ਜਖ਼ਮੀ ਹੋ ਗਈ। ਘਰ ਦੇ ਮੈਂਬਰਾਂ ਮੁਤਾਬਕ ਬੀਤੀ ਰਾਤ ਜਦੋਂ ਉਹ ਰੋਟੀ ਖਾ ਰਹੀ ਸੀ ਤਾਂ ਅਚਾਨਕ ਗੈਸ ਲੀਕ ਹੋ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ।
ਤਾਜ਼ਾ ਖ਼ਬਰਾਂ
Parliament Session: ਸੰਸਦ ਚੱਲਦੀ ਰਹੇ, ਤਾਂ ਹੀ ਲੋਕਤੰਤਰ ਅੱਗੇ ਵਧੇਗਾ
Parliament Session: ਸੰਸਦ ...
UAE News: ਯੂਏਈ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਕੀਤਾ ਭਲਾਈ ਕਾਰਜ, ਹੋ ਰਹੀ ਐ ਚਰਚਾ
UAE News: ਐਮੀਰੇਟਸ ਰੈੱਡ ਕ੍...
Supreme Court: ਬੰਗਲਾਦੇਸ਼ ਭੇਜੀ ਗਈ ਗਰਭਵਤੀ ਔਰਤ ਅਤੇ ਪੁੱਤਰ ਨੂੰ ਲਿਆਂਦਾ ਜਾਵੇਗਾ ਵਾਪਸ
Supreme Court: ਕਦੇ-ਕਦੇ ਕਾ...
Delhi Mumbai Airfare: ਦਿੱਲੀ ਮੁੰਬਈ ਹਵਾਈ ਕਿਰਾਇਆ 20 ਹਜ਼ਾਰ ਤੋਂ ਪਾਰ! 150 ਤੋਂ ਜ਼ਿਆਦਾ ਉਡਾਣਾਂ ਅਚਾਨਕ ਰੱਦ, ਜਾਣੋਂ
Delhi Mumbai Airfare: ਨਵੀ...














