ਧਰਨਾ ਦੇਣ ਗਏ ਅਕਾਲੀ ਕਿਸਾਨਾਂ ਨਾਲ ਹੀ ਭਿੜੇ

Akali Farmers Dharna

ਸਟੇਜ ਦੇ ਅੱਗੇ ਹੀ ਕਿਸਾਨਾਂ ‘ਚ ਹੋਈ ਹੱਥੋਪਾਈ

ਗੁਰਦਾਸਪੁਰ (ਸੱਚ ਕਹੂੰ ਨਿਊਜ਼) ਗੰਨੇ ਦੀ ਬਕਾਇਆ ਰਾਸ਼ੀ ਸਬੰਧੀ ਕਿਸਾਨਾਂ ਦੇ ਹੱਕ ‘ਚ ਗੁਰਦਾਸਪੁਰ ‘ਚ ਧਰਨਾ ਪਰਦਰਸ਼ਨ ਕਰ ਰਹੇ ਸੁਖਬੀਰ ਬਾਦਲ ਦੇ ਸਾਹਮਣੇ ਹੀ ਸਟੇਜ ਦੇ ਅੱਗੇ ਜਾ ਕੇ ਬੈਠਣ ਨੂੰ ਲੈ ਕੇ ਅਕਾਲੀ ਵਰਕਰ ਅਤੇ ਕਿਸਾਨ ਆਪਸ ‘ਚ ਹੀ ਭਿੜ ਗਏ ਮੈਕੇ ‘ਤੇ ਮੌਜੂਦ ਸੀਬੀਰ ਬਾਦਲ ਅਤੇ ਮਜੀਠੀਆ ਨੇ ਸਾਰਿਆਂ ਨੂੰ ਹੱਥ ਜੋੜ ਕੇ ਮਾਮਲੇ ਨੂੰ ਸ਼ਾਂਤ ਕਰਨ ਨੂੰ ਕਿਹਾ ਜਾਣਕਾਰੀ ਅਨੁਸਾਰ ਗੰਨੇ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਕਿਸਾਨਾਂ ਨੂੰ ਨਾ ਮਿਲਣ ਕਾਰਨ ਇਹ ਧਰਨਾ ਦਿੱਤਾ ਜਾ ਰਿਹਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ