ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Telangana Che...

    Telangana Chemical Factory Blast: ਕੈਮੀਕਲ ਫੈਕਟਰੀ ’ਚ ਵੱਡਾ ਧਮਾਕਾ, 10 ਮਜ਼ਦੂਰਾਂ ਦੀ ਮੌਤ

    Telangana Chemical Factory Blast
    Telangana Chemical Factory Blast: ਕੈਮੀਕਲ ਫੈਕਟਰੀ ’ਚ ਵੱਡਾ ਧਮਾਕਾ, 10 ਮਜ਼ਦੂਰਾਂ ਦੀ ਮੌਤ

    ਮਾਮਲਾ ਤੇਲੰਗਾਨਾ ਦਾ | Telangana Chemical Factory Blast

    Telangana Chemical Factory Blast: ਸੰਗਾਰੇਡੀ (ਏਜੰਸੀ)। ਤੇਲੰਗਾਨਾ ਦੇ ਸੰਗਾਰੇਡੀ ਜ਼ਿਲ੍ਹੇ ’ਚ ਇੱਕ ਕੈਮੀਕਲ ਫੈਕਟਰੀ ਦੇ ਰਿਐਕਟਰ ’ਚ ਹੋਏ ਧਮਾਕੇ ਵਿੱਚ 10 ਮਜ਼ਦੂਰਾਂ ਦੀ ਮੌਤ ਹੋ ਗਈ ਹੈ। 15 ਤੋਂ 20 ਲੋਕ ਜ਼ਖਮੀ ਹੋਏ ਹਨ। ਹਾਸਲ ਹੋਏ ਵੇਰਵਿਆਂ ਮੁਤਾਬਕ, ਮੌਤਾਂ ਦੀ ਗਿਣਤੀ ’ਚ ਵਾਧਾ ਹੋ ਸਕਦਾ ਹੈ। ਅਜੇ ਵੀ ਕਈ ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ। ਇਹ ਹਾਦਸਾ ਸਵੇਰੇ 7 ਵਜੇ ਪਾਸੁਮਿਲਾਰਾਮ ’ਚ ਸਥਿਤ ਸਿਗਾਚੀ ਕੈਮੀਕਲ ਇੰਡਸਟਰੀ ’ਚ ਵਾਪਰਿਆ। ਧਮਾਕੇ ਤੋਂ ਬਾਅਦ, ਮਜ਼ਦੂਰ ਫੈਕਟਰੀ ’ਚੋਂ ਬਾਹਰ ਭੱਜਦੇ ਹੋਏ ਵੇਖੇ ਗਏ। ਧਮਾਕੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।

    ਇਹ ਖਬਰ ਵੀ ਪੜ੍ਹੋ : Tips and Tricks: ਹੁਣ ਕਿਰਲੀਆਂ ਤੋਂ ਹਮੇਸ਼ਾ ਲਈ ਪਾਓ ਛੁਟਕਾਰਾ! ਘਰ ’ਚ ਹੀ ਬਣਾਓ ਪ੍ਰਭਾਵਸ਼ਾਲੀ ਸਪਰੇਅ