Team Mithali

ਇੰਗਲੈਂਡ ਖਿਲਾਫ ਮਜ਼ਬੂਤ ਸ਼ੁਰੂਆਤ ਕਰੇਗੀ ਟੀਮ ਮਿਤਾਲੀ

ਏਜੰਸੀ, ਡਰਬੇ:ਤਜ਼ਰਬੇਕਾਰ ਕਪਤਾਨ ਮਿਤਾਲੀ ਰਾਜ ਦੀ ਅਗਵਾਈ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਇੱਥੇ ਆਈਸੀਸੀ ਵਿਸ਼ਵ ਕੱਪ ‘ਚ ਮੇਜ਼ਬਾਨ ਇੰਗਲੈਂਡ ਖਿਲਾਫ ਸ਼ਨਿੱਚਰਵਾਰ ਨੂੰ ਆਪਣੇ ਪਹਿਲੇ ਮੁਕਾਬਲੇ ‘ਚ ਜੇਤੂ ਸ਼ੁਰੂਆਤ ਦੇ ਟੀਚੇ ਨਾਲ ਉੱਤਰੇਗੀ ਭਾਰਤੀ ਟੀਮ ਨੇ ਵਿਸ਼ਵ ਕੱਪ ਤੋਂ ਪਹਿਲਾਂ ਅਭਿਆਸ ਮੈਚ ‘ਚ ਸੰਤੋਸ਼ਜਨਕ ਪ੍ਰਦਰਸ਼ਨ ਕੀਤਾ ਅਤੇ ਸੀ੍ਰਲੰਕਾ ਖਿਲਾਫ 109  ਦੌੜਾ ਦੀ ਅਹਿਮ ਜਿੱਤ ਦਰਜ ਕੀਤੀ […]
Uncategorized  ਖੇਡ ਮੈਦਾਨ