Team India in England 2025

IND vs ENG: ਗਿੱਲ ਸਾਹਮਣੇ 18 ਸਾਲਾਂ ਦੇ ਖਿਤਾਬੀ ਸੋਕੇ ਨੂੰ ਖਤਮ ਕਰਨ ਦੀ ਚੁਣੌਤੀ, ਇੰਗਲੈਂਡ ’ਚ ਧੋਨੀ-ਕੋਹਲੀ ਵੀ ਰਹੇ ਹਨ ਖਾਲੀ ਹੱਥ

IND vs ENG: ਸਪੋਰਟਸ ਡੈਸਕ। ਭਾਰਤੀ ਟੀਮ ਨਵੇਂ ਟੈਸਟ ਕਪਤਾਨ ਸ਼ੁਭਮਨ ਗਿੱਲ (Shubman Gill) ਦੀ ਅਗਵਾਈ ਹੇਠ ਇੰਗਲੈਂਡ ਖਿਲਾਫ਼ ਪੰਜ ਮੈਚਾਂ ਦੀ ਟੈਸਟ ਲੜੀ ਲਈ ਤਿਆਰ ਹੈ। ਪਿਛਲੇ ਕੁਝ ਮਹੀਨਿਆਂ ’ਚ ਲਾਲ ਗੇਂਦ ਦੇ ਫਾਰਮੈਟ ’ਚ ਭਾਰਤ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ ਤੇ ਉਸਨੂੰ ਨਿਊਜ਼ੀਲੈਂਡ ਖਿਲਾਫ਼ ਘਰੇਲੂ ਮੈਦਾਨ ਤੇ ਫਿਰ ਅਸਟਰੇਲੀਆ ’ਚ ਟੈਸਟ ਲੜੀ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ