Tamil Nadu Accident

Road Accident: ਤਿਰੂਪੁਰ ’ਚ ਸੜਕ ਹਾਦਸਾ, ਗੈਸ ਟੈਂਕਰ ਤੇ ਟਰੱਕਾਂ ਵਿਚਕਾਰ ਫਸੀ ਕਾਰ, ਤਿੰਨ ਮੌਤਾਂ

ਤਾਮਿਲਨਾਡੂ ਦੇ ਤਿਰੂਪੁਰ ਜ਼ਿਲ੍ਹੇ ਦੇ ਚੇਂਗਪੱਲੀ ਨੇੜੇ ਕੋਇੰਬਟੂਰ-ਸੇਲਮ ਰਾਸ਼ਟਰੀ ਰਾਜਮਾਰਗ ’ਤੇ ਸ਼ਨਿੱਚਰਵਾਰ ਨੂੰ ਵਾਪਰੇ ਸੜਕ ਹਾਦਸੇ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ’ਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਦੇਸ਼  ਖਾਸ ਖਬਰ