ਬਰਨਾਵਾ : Saint Dr. MSG ਆਏ LIVE, ਹਰ ਫੋਨ ’ਤੇ ਮੱਚ ਗਈ ਖਲਬਲੀ

ਬਰਨਾਵਾ : Saint Dr. MSG ਆਏ LIVE, ਹਰ ਫੋਨ ’ਤੇ ਮੱਚ ਗਈ ਖਲਬਲੀ

ਬਰਨਾਵਾ (ਸੋਨੂੰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਰਨਾਵਾ ਆਸ਼ਰਮ ਵਿਖੇ ਪਹੁੰਚ ਕੇ ਜਿੱਥੇ ਪੂਰੀ ਦੁਨੀਆ ਵਿੱਚ ਦੀਵਾਲੀ ਵਰਗਾ ਮਾਹੌਲ ਬਣਿਆ ਹੋਇਆ ਹੈ। ਪੂਜਨੀਕ ਗੁਰੂ ਜੀ ਹਰ ਰੋਜ਼ ਯੂ-ਟਿਊਬ ਚੈਨਲ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਦਰਸ਼ਨ ਦੇ ਰਹੇ ਹਨ। ਦੂਜੇ ਪਾਸੇ ਸਾਧ-ਸੰਗਤ ਨੇ ਆਪੋ-ਆਪਣੇ ਬਲਾਕਾਂ ਵਿੱਚ ਵੈਲਕਮ MSG ਅਤੇ ਆਪਣੇ ਘਰਾਂ ਵਿੱਚ ਰੰਗੋਲੀ ਬਣਾਈ ਜੋ ਦੇਖਣਯੋਗ ਸੀ।

ਸਾਧ ਸੰਗਤ ਵੱਲੋਂ ਆਕਰਸ਼ਕ ਰੰਗੋਲੀ ਅਤੇ ਜਾਗੋ ਕੱਢੀ ਗਈ। ਜਿੱਥੇ ਨਿੱਕੇ-ਨਿੱਕੇ ਬੱਚੇ, ਬੁੱਢੇ, ਨੌਜਵਾਨ ਅਤੇ ਔਰਤਾਂ ਅਤੇ ਬਜ਼ੁਰਗ ਮਾਤਾਵਾਂ ਨੱਚ-ਗਾ ਕੇ ਖੁਸ਼ੀ ਮਨਾ ਰਹੀਆਂ ਸਨ ਅਤੇ ਢੋਲ ’ਤੇ ਗੁਰੂ ਜੀ ਦੇ ਗਾਏ ਗਏ ਭਜਨਾਂ ’ਤੇ ਖੂਬ ਭੰਗੜਾ ਪਾ ਰਹੀਆਂ ਸਨ। ਇਸ ਦੇ ਨਾਲ ਹੀ ਡੇਰਾ ਸ਼ਰਧਾਲੂਆਂ ਵੱਲੋਂ ਚਲਾਈ ਗਈ ਆਤਿਸ਼ਬਾਜ਼ੀ ਦੀ ਗਰਜ ਨਾਲ ਅਸਮਾਨ ਗੂੰਜ ਉੱਠਿਆ। ਦੂਜੇ ਪਾਸੇ, ਪੂਜਨੀਕ ਗੁਰੂ ਜੀ ਨੇ ਅੱਜ ਯੂ-ਟਿਊਬ ਚੈਨਲ ’ਤੇ ਲਾਈਵ ਹੋ ਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਆਓ ਪੂਜਨੀਕ ਗੁਰੂ ਜੀ ਦੇ ਦਰਸ਼ਨ ਅਤੇ ਅਧਿਆਤਮਿਕ ਸ਼ਬਦ ਸੁਣੀਏ…

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ