Sunny Malik

Punjab BJP: ਕਾਂਗਰਸੀ ਆਗੂ ਸੰਨੀ ਮਲਿਕ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ

Punjab BJP: (ਰਘਬੀਰ ਸਿੰਘ) ਲੁਧਿਆਣਾ। ਇੱਥੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਕਾਂਗਰਸੀ ਆਗੂ ਸੰਨੀ ਮਲਿਕ ਸਾਥੀਆਂ ਸਣੇ ਭਾਜਪਾ ਵਿੱਚ ਸ਼ਾਮ ਹੋ ਗਏ। ਸੰਨੀ ਮਲਿਕ, ਅਜੈ ਪਾਲ, ਸੈਮ ਸ਼ੇਰਗਿੱਲ, ਪ੍ਰਦੀਪ ਕੁਮਾਰ, ਲਵੀ ਬੱਚਨ, ਰਾਜਾ, ਕਰਨ ਯਾਦਵ, ਅਜ਼ੀਮ, ਗੁਰਦੀਪ ਸਿੰਘ, ਡਾ. ਦੇਵਨਾਥ, ਬਲਵੰਤ ਨੂੰ ਪ੍ਰਧਾਨ ਰਜਨੀਸ਼ ਧੀਮਾਨ ਨੇ ਪਾਰਟੀ ’ਚ ਸ਼ਾਮਲ ਕਰਦਿਆਂ ਕਿਹਾ ਕਿ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ