ਸਿਰਫ ਸਵਾ 6 ਘੰਟਿਆਂ ‘ਚ ਰਾਜਸਥਾਨ ਹੋਇਆ ਚਕਾਚਕ
ਲੱਖਾਂ ਸੇਵਾਦਾਰਾਂ ਨੇ ਚਮਕਾਇਆ ਕੋਨਾ-ਕੋਨਾ
(ਸੱਚ ਕਹੂੰ ਨਿਊਜ਼) ਜੈਪੁਰ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਰਾਜਸਥਾਨ ਨੂੰ ਸਿਰਫ ਸਵਾ 6 ਘੰਟਿਆਂ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਚਾਕਚਕ ਕਰ ਦਿੱਤਾ। ਡੇਰਾ ਸੱਚਾ ਸੌਦਾ ਦੀ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਸੂਬੇ ਦੇ ਮਹਾਂਨਗਰ ਜੈਪੁਰ ਤੋਂ ਲੈ ਕੇ ਕਰੀਬ ...
ਹਵਾਈ ਫੌਜ ਦਾ ਜਾਸੂਸੀ ਜਹਾਜ ਜੈਸਲਮੇਰ ਨੇੜੇ ਕ੍ਰੈਸ਼
Plane Crash in Jaisalmer: ਜੈਸਲਮੇਰ। ਭਾਰਤੀ ਹਵਾਈ ਫੌਜ ਦਾ ਇੱਕ ਰਿਮੋਟਲੀ ਪਾਇਲਟ ਜਹਾਜ਼ ਅੱਜ ਜੈਸਲਮੇਰ ਨੇੜੇ ਇੱਕ ਰੁਟੀਲ ਸਿਖਲਾਈ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਇਸ ਹਾਦਸੇ ’ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਭਾਰਤੀ ਹਵਾਈ ਫੌਜ ਦੀ ਇੱਕ ਕੋਰਟ...
ਬਾੜਮੇਰ ‘ਚ ਬੱਸ ਤੇ ਟੈਂਕਰ ‘ਚ ਟੱਕਰ, 8 ਲੋਕ ਜਿੰਦਾ ਸੜੇ
ਬਾੜਮੇਰ 'ਚ ਬੱਸ ਤੇ ਟੈਂਕਰ 'ਚ ਟੱਕਰ, 8 ਲੋਕ ਜਿੰਦਾ ਸੜੇ
ਜੈਪੁਰ (ਏਜੰਸੀ)। ਰਾਜਸਥਾਨ ਦੇ ਬਾੜਮੇਰ 'ਚ ਬੁੱਧਵਾਰ ਨੂੰ ਬਾੜਮੇਰ ਜੋਧਪੁਰ ਹਾਈਵੇਅ 'ਤੇ ਇਕ ਨਿੱਜੀ ਬੱਸ ਅਤੇ ਇਕ ਟੈਂਕਰ ਦੀ ਟੱਕਰ ਹੋ ਗਈ। ਟੱਕਰ ਕਾਰਨ ਟੈਂਕਰ ਅਤੇ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ 8 ਲੋਕ ਜ਼ਿੰਦਾ ਸੜ ਗਏ। ਦੱਸਿਆ ਜਾ ਰਿਹਾ ਹੈ...
ਆਈਪੀਐਲ ’ਚ ਗੁਜਰਾਤ ਦੀ ਟੱਕਰ ਅੱਜ ਰਾਜਸਥਾਨ ਨਾਲ
ਚੋਟੀ ਦੇ ਸਥਾਨ’ ਤੇ ਦਾਅਵਾ ਮਜ਼ਬੂਤ ਕਰਨ ਲਈ ਉਤਰੇਗਾ ਗੁਜਰਾਤ
(ਏਜੰਸੀ) ਜੈਪੁਰ। ਇੰਡੀਅਨ ਪ੍ਰੀਮੀਅਰ ਲੀਗ ਦੀ ਸੂਚੀ ’ਚ ਚੋਟੀ ’ਤੇ ਕਾਬਿਜ਼ ਗੁਜਰਾਤ ਟਾਈਟੰਸ ਦਾ ਮੁਕਾਬਲਾ ਅੱਜ ਚ ਜਦੋਂ ਰਾਜਸਥਾਨ ਰਾਇਲਸ ਨਾਲ ਹੋਵੇਗਾ। (RR Vs GT LIVE) ਗੁਜਰਾਤ ਨੂੰ ਆਪਣੇ ਚੋਟੀ ਦੀ ਲੜੀ ਦੇ ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦ...
ਬਾੜਮੇਰ ‘ਚ 75 ਫੀਸਦੀ ਸਫ਼ਾਈ ਦਾ ਕੰਮ ਮੁਕੰਮਲ
ਡੇਰਾ ਪ੍ਰੇਮੀਆਂ ਦੀ ਇਸ ਮੁਹਿੰਮ ਤੋਂ ਪ੍ਰੇਰਣਾ ਹਾਸਲ ਕੀਤੀ : ਓਮ ਪ੍ਰਕਾਸ਼ ਮੋਟੀਵੇਸ਼ਨਲ ਸਪੀਕਰ
ਬਾੜਮੇਰ (ਸੱਚ ਕਹੂੰ ਨਿਊਜ਼)| ਰਾਜਸਥਾਨ ਦੇ ਪ੍ਰਸਿੱਧ ਸ਼ਹਿਰ ਬਾੜਮੇਰ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਸਫ਼ਾਈ ਦਾ ਕੰਮ 1 ਵਜੇ ਤੱਕ 75 ਫੀਸਦੀ ਸਫ਼ਾਈ ਦਾ ਨਿਬੇੜ ਦਿੱਤਾ ਹੈ | ਬਾੜਮੇਰ ਦੇ ਲੋਕ ਡੇਰ...
RBSE 10th Result 2024: ਰਾਜਸਥਾਨ ਬੋਰਡ ਵੱਲੋਂ 10ਵੀਂ ਦੇ ਨਤੀਜੇ ਜਾਰੀ, ਧੀਆਂ ਨੇ ਮਾਰੀ ਬਾਜ਼ੀ
ਅਜਮੇਰ (ਸੱਚ ਕਹੂੰ ਨਿਊਜ਼)। ਰਾਜਸਥਾਨ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਵੱਲੋਂ ਲਈ ਗਈ 10ਵੀਂ ਜਮਾਤ ਦੀ ਪ੍ਰੀਖਿਆ ’ਚ ਇਸ ਵਾਰ 10 ਲੱਖ ਤੋਂ ਵੀ ਜ਼ਿਆਦਾ ਬੱਚੇ ਸ਼ਾਮਲ ਹੋਏ ਸਨ। ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਉਹ ਵਿਦਿਆਰਥੀਆਂ ਦਾ ਹੁਣ ਇੰਤਜ਼ਾਰ ਖਤਮ ਹੋ ...
CBSE Notice: CBSE ਦੀ ਇਹ ਸਕੂਲਾਂ ’ਤੇ ਵੱਡੀ ਕਾਰਵਾਈ, ਜਾਣੋ
ਰਾਜਸਥਾਨ ਦੇ 5 ਸਕੂਲਾਂ ਨੂੰ CBSE ਵੱਲੋਂ ਨੋਟਿਸ ਜਾਰੀ | CBSE Notice
ਕੋਟਾ ਦੇ 3 ਸਕੂਲ, ਸੀਕਰ ਦੇ 2 ਸਕੂਲਾਂ ’ਚ ਗੜਬੜੀ ਮਿਲੀ | CBSE Notice
ਅਜ਼ਮੇਰ (ਸੱਚ ਕਹੂੰ ਨਿਊਜ਼)। CBSE Notice: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਸੀ) ਨੇ 27 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਸਕੂ...
ਖੁਸ਼ਖਬਰੀ: ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ
ਵਾਢੀ ਤੋਂ ਬਾਅਦ ਰੱਖੀ ਫਸਲ ਬਰਸਾਤ ਨਾਲ ਖਰਾਬ ਹੋਣ 'ਤੇ ਵੀ ਮਿਲੇਗਾ ਬੀਮਾ: ਕਟਾਰੀਆ
(ਸੱਚ ਕਹੂੰ ਨਿਊਜ਼) ਜੈਪੂਰ। ਰਾਜਸਥਾਨ ’ਚ ਖੇਤ ’ਚ ਕਟਾਈ ਤੋਂ ਬਾਅਦ ਸੁਕਾਉਣ ਲਈ ਰੱਖੀ ਫਸਲ ਮੀਂਹ ਨਾਲ ਖਰਾਬ ਹੋਣ ’ਤੇ ਵੀ ਬੀਮਾ ਕਲੇਮ ਮਿਲ ਸਕੇਗਾ ਤੇ ਇਸ ਦੇ ਲਈ 72 ਘੰਟਿਆਂ ’ਚ ਸੂਚਨਾ ਦੇਣੀ ਪਵੇਗੀ। ਇਹ ਪ੍ਰਧਾਨ ਮੰਤਰੀ ਫ...
ਦਿੱਲੀ ਤੋਂ ਸੂਰਤਗੜ੍ਹ ਜਾ ਰਹੀ ਕੋਲੇ ਨਾਲ ਭਰੀ ਮਾਲ ਗੱਡੀ ਦੀਆਂ 9 ਬੋਗੀਆਂ ਪਟੜੀ ਤੋਂ ਲੱਥੀਆਂ
ਹਾਦਸਾ ਪਿੰਡ ਖਰਾਵੜ ਰੇਲਵੇ ਸਟੇਸ਼ਨ ਨੇੜੇ ਵਾਪਰਿਆ
ਦਿੱਲੀ ਨੂੰ ਆਉਣ-ਜਾਣ ਵਾਲੀਆਂ ਸਾਰੀਆਂ ਟਰੇਨਾਂ ਲੇਟ ਹੋ ਗਈਆਂ।
ਰੇਲਵੇ ਦੇ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਰੋਹਤਕ (ਨਵੀਨ ਮਲਿਕ)। ਦਿੱਲੀ ਤੋਂ ਸੂਰਤਗੜ੍ਹ ਜਾ ਰਹੀ ਕੋਲੇ ਨਾਲ ਭਰੀ ਮਾਲ ਗੱਡੀ ਪਿੰਡ ਖਰਾਵੜ ...
ਮੁੱਖ ਮੰਤਰੀ ਚਰਨਜੀਤ ਚੰਨੀ ਦਾ ਰਾਜਸਥਾਨ ਦੌਰਾ ਰੱਦ, ਸ਼ਾਮ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ
ਸ਼ਾਮ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਰਾਜਸਥਾਨ ਦੌਰਾ ਰੱਦ ਹੋ ਗਿਆ ਹੈ ਰਾਜਸਥਾਨ ਸਰਕਾਰ ਨੇ ਜੈਪੁਰ ’ਚ ਉਨ੍ਹਾਂ ਲਈ ਡਿਨਰ ਤੇ ਸਨਮਾਨ ਸਮਾਰੋਹ ਰੱਖਿਆ ਸੀ ਹਾਲਾਂਕਿ ਇਸ ਨੂੰ ਆਖਰੀ ਸਮੇਂ ’ਚ ਰੱਦ ਕਰ ਦਿੱਤਾ ਗਿ...