ਭਿਆਨਕ ਸਡ਼ਕ ਹਾਦਸੇ ’ਚ ਪੰਜ ਦੋਸਤਾਂ ਦੀ ਮੌਤ
ਸੜਕ ਕਿਨਾਰੇ ਡੂੰਘੇ ਖੱਡ ’ਚ ਡਿੱਗੀਆਂ ਕਾਰਾਂ
ਹਨੂੰਮਾਨਗੜ੍ਹ। (ਸੱਚ ਕਹੂੰ ਨਿਊਜ਼)। ਹਨੂੰਮਾਨਗੜ੍ਹ ਦੇ ਭੀਰਾਣੀ ਥਾਣਾ ਖੇਤਰ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਗੂਗਾਮੇੜੀ ਮੰਦਰ ਵਿੱਚ ਮੱਥਾ ਟੇਕਣ ਜਾ ਰਹੇ 5 ਦੋਸਤਾਂ ਦੀ ਮੌਤ ਹੋ ਗਈ, ਜਦੋਂ ਕਿ 5 ਲੋਕ ਜ਼ਖਮੀ ਹੋ ਗਏ। ਮੋੜ 'ਤੇ ਬੇਕਾਬੂ ਹੋਣ ਕਾਰਨ ਉਨ...
Rajasthan News: AC ’ਚ ਸ਼ਾਰਟ ਸਰਕਟ, ਮਾਂ ਤੇ 2 ਬੱਚੇ ਜ਼ਿੰਦਾ ਸੜੇ
ਛੱਤੇ ’ਤੇ ਬਣੇ ਕਮਰੇ ’ਚ ਸੁੱਤੇ ਹੋਏ ਸਨ ਤਿੰਨੇ
ਦਰਵਾਜ਼ਾ ਤੋੜ ਕੇ ਅੰਦਰ ਵੜੀ ਪੁਲਿਸ
Rajasthan News: ਜਾਲੋਰ (ਸੱਚ ਕਹੂੰ ਨਿਊਜ਼)। ਏਅਰ ਕੰਡੀਸ਼ਨਰ (ਏਸੀ) ’ਚ ਸ਼ਾਰਟ ਸਰਕਟ ਹੋਣ ਕਾਰਨ ਕਮਰੇ ’ਚ ਅੱਗ ਲੱਗ ਗਈ। ਅੰਦਰ ਸੌਂ ਰਹੀ ਮਾਂ ਤੇ ਦੋ ਬੱਚੇ ਜਿੰਦਾ ਸੜ ਗਏ। ਹਾਦਸੇ ਸਮੇਂ ਔਰਤ ਤੇ ਉਸਦੇ ਬੱਚੇ ਘਰ ’ਚ...
ਭੀਲਵਾੜਾ ਜ਼ਿਲ੍ਹੇ ’ਚ ਕਾਰ ਟਰੱਕ ਦੇ ਹਾਦਸੇ ਦੌਰਾਨ ਚਾਰ ਲੋਕਾਂ ਦੀ ਮੌਤ
ਭੀਲਵਾੜਾ ਜ਼ਿਲ੍ਹੇ ’ਚ ਕਾਰ ਟਰੱਕ ਦੇ ਹਾਦਸੇ ਦੌਰਾਨ ਚਾਰ ਲੋਕਾਂ ਦੀ ਮੌਤ
ਭੀਲਵਾੜਾ (ਏਜੰਸੀ)। ਰਾਜਸਥਾਨ ਦੇ ਭੀਲਵਾੜਾ ਜ਼ਿਲੇ ਦੇ ਵਿਜੇਨਗਰ ’ਚ ਅੱਜ ਸਵੇਰੇ ਕਾਰ ਦੇ ਖੜ੍ਹੇ ਟਰੱਕ ਨਾਲ ਟਕਰਾ ਜਾਣ ਕਾਰਨ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਮਲਾ ਵਿਹਾ...
PM Kisan Yojana : ਕਿਸਾਨਾਂ ਨੂੰ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ! ਹੁਣ ਇੰਨੇ ਰੁਪਏ ਵਧ ਕੇ ਆਉਣਗੇ ਖਾਤਿਆਂ ਵਿੱਚ!
ਜੈਪੁਰ। ਸੂਬੇ ਦੀ ਜੀਐੱਸਡੀਪੀ ’ਚ ਲਗਭਗ 30 ਫ਼ੀਸਦੀ ਹਿੱਸਾ Agriculture and Allied Sector ਦਾ ਹੈ। ਖੇਤੀਬਾੜੀ ਤੇ ਪਸ਼ੂਪਾਲਣ ਨਾਲ ਸੂਬੇ ’ਚ ਲਗਭਗ 85 ਲੰਖ (ਪਚਾਸੀ ਲੱਖ) ਪਰਿਵਾਰਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਰਿਹਾ ਹੈ। ਕਿਸਾਨਾਂ ਦੇ ਪ੍ਰਤੀ ਸਾਡੀ ਸਰਕਾਰ ਦੀ ਸੰਵੇਦਨਸ਼ੀਲਤਾ ਇਸ ਗੱਲ ਤੋਂ ਵੀ ਪ੍ਰਗਟ ਹੁੰਦੀ ਹ...
ਰਾਜਸਥਾਨ ਦੇ ਸੀਐਮ ਗਹਿਲੋਤ ਪਹੁੰਚੇ ਦਿੱਲੀ, ਅੱਜ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
ਰਾਜਸਥਾਨ ਦੇ ਸੀਐਮ ਗਹਿਲੋਤ ਪਹੁੰਚੇ ਦਿੱਲੀ, ਅੱਜ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
ਨਵੀਂ ਦਿੱਲੀ (ਏਜੰਸੀ)। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਮੰਗਲਵਾਰ ਰਾਤ ਦਿੱਲੀ ਪਹੁੰਚ ਗਏ। ਗਹਿਲੋਤ ਸੂਬਾ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਦੇ ਨਾਲ ਚਾਰਟਰਡ ਜਹਾਜ਼ 'ਚ ਜੋਧਪੁਰ ਤੋਂ ਰਾਸ਼ਟਰੀ ਰਾਜਧਾਨੀ ਲਈ...
ਰਾਜਸਥਾਨ ’ਚ 3 ਮਈ ਸਵੇਰੇ 5:00 ਵਜੇ ਤੱਕ ਕਰਫਿਊ ਜਿਹੀਆਂ ਪਾਬੰਦੀਆਂ
ਰਾਜਸਥਾਨ ’ਚ 3 ਮਈ ਸਵੇਰੇ 5:00 ਵਜੇ ਤੱਕ ਕਰਫਿਊ ਜਿਹੀਆਂ ਪਾਬੰਦੀਆਂ
ਜੈਪੁਰ, ਏਜੰਸੀ। ਰਾਜਸਥਾਨ ਸਰਕਾਰ ਨੇ ਵਿਸ਼ਵ ਮਹਾਂਮਾਰੀ ਕੋਰੋਨਾ ‘ਤੇ ਲਗਾਤਾਰ ਕੰਟਰੋਲ ਤੇ ਰੋਕਥਾਮ ਲਈ ਪ੍ਰਦੇਸ਼ ’ਚ ਅਗਲੀ ਤਿੰਨ ਮਈ ਸਵੇਰੇ 5 ਵਜੇ ਤੱਕ ਵੀਕੈਂਡ ਕਰਫਿਊ ਵਰਗੀਆਂ ਪਾਬੰਦੀਆਂ ਲਾਗੂ ਰੱਖਣ ਦਾ ਫੈਸਲਾ ਲਿਆਹ ੈ। ਮੁੱਖ ਮੰਤਰੀ ਅਸ਼ੋ...
ਵੇਖੋ ਸਫਾਈ ਅਭਿਆਨ ਦੀਆਂ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਤਸਵੀਰਾਂ
ਸਵਾ ਛੇ ਘੰਟਿਆਂ ’ਚ ਲੱਖਾਂ ਸੇਵਾਦਾਰਾਂ ਨੇ ਚਮਕਾ ਦਿੱਤਾ ਪੂਰਾ ਰਾਜਸਥਾਨ
ਲੱਖਾਂ ਸੇਵਾਦਾਰਾਂ ਨੇ ਚਮਕਾਇਆ ਕੋਨਾ-ਕੋਨਾ
(ਸੱਚ ਕਹੂੰ ਨਿਊਜ਼) ਜੈਪੁਰ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਰਾਜਸਥਾਨ ਨੂੰ ਸਿਰਫ ਸਵਾ 6 ਘੰਟਿਆਂ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਚਾਕਚਕ ਕਰ ਦਿੱਤਾ। ਡੇਰਾ ਸੱਚਾ ਸੌਦਾ ਦੀ ...
ਰਾਜਸਥਾਨ ਭਾਜਪਾ ਵਿੱਚ ਰਾੜ: ਰਾਜੇ ਨੂੰ ਫਿਰ ਤੋਂ ਬਹਾਲ ਕਰਨ ਲਈ ਸਮਰਥਕ 8 ਮਾਰਚ ਨੂੰ ਸ਼ਕਤੀ ਪ੍ਰਦਰਸ਼ਨ ਕਰਨਗੇ
ਰਾਜਸਥਾਨ ਭਾਜਪਾ ਵਿੱਚ ਰਾੜ: ਰਾਜੇ ਨੂੰ ਫਿਰ ਤੋਂ ਬਹਾਲ ਕਰਨ ਲਈ ਸਮਰਥਕ 8 ਮਾਰਚ ਨੂੰ ਸ਼ਕਤੀ ਪ੍ਰਦਰਸ਼ਨ ਕਰਨਗੇ
ਕੋਟਾ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਬੂੰਦੀ ਜ਼ਿਲ੍ਹੇ 'ਚ ਚੰਬਲ ਨਦੀ ਦੇ ਕੰਢੇ 'ਤੇ ਵਸੇ ਕੇਸ਼ਵਰਾਏਪਾਟਨ ਨਗਰ ਵਿੱਚ ਅਗਲੀ 8 ਮਾਰਚ ਨੂੰ ਸਾਬਕਾ ਮੁੱਖ ਮੰਤਰੀ ਸ਼੍ਰੀਮਤੀ ਵਸੁੰਧਰਾ ਰਾਜੇ ਦੇ ਜਨਮ ...
ਬੀਕਾਨੇਰ ‘ਚ ਜੀਪ ਤੇ ਟਰੱਕ ਦੀ ਭਿਆਨਕ ਟੱਕਰ ‘ਚ 3 ਨੌਜਵਾਨਾਂ ਦੀ ਦਰਦਨਾਕ ਮੌਤ
ਬੀਕਾਨੇਰ 'ਚ ਜੀਪ ਤੇ ਟਰੱਕ ਦੀ ਭਿਆਨਕ ਟੱਕਰ 'ਚ 3 ਨੌਜਵਾਨਾਂ ਦੀ ਦਰਦਨਾਕ ਮੌਤ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ, ਪਟਵਾਰੀ ਦੀ ਪ੍ਰੀਖਿਆ ਦੇਣ ਤੋਂ ਬਾਅਦ ਆਪਣੇ ਘਰ ਪਰਤ ਰਹੇ ਤਿੰਨ ਨੌਜਵਾਨਾਂ ਦੀ ਜੀਪ ਅਤੇ ਟਰੱਕ ਦੇ ਆਪਸ ਵਿੱਚ ਟਕਰਾਉਣ ਕਾਰਨ ਮੌਤ ਹੋ ਗਈ ਅਤੇ ਉਹੀ ਜ਼ਖਮੀ ਹੋ ਗ...
ਘਰ ਦੇ ਵਿਹੜੇ ’ਚ ਸੁੱਤੀ ਪਤਨੀ ਤੇ ਦੋ ਧੀਆਂ ਦੀ ਹੱਤਿਆ
ਘਰ ਦੇ ਵਿਹੜੇ ’ਚ ਸੁੱਤੀ ਪਤਨੀ ਤੇ ਦੋ ਧੀਆਂ ਦੀ ਹੱਤਿਆ
ਉਦੈਪੁਰ। ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਕਬਾਇਲੀ ਬਹੁਲ ਕੋਟੜਾ ਥਾਣਾ ਖੇਤਰ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਦੋ ਧੀਆਂ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੋਅਰ ਸੂਬਰੀ ਦੇ ਰਹਿਣ ਵਾਲੇ ਪੋਪਲ ਗਮਾਰ ਨੇ ਬ...