ਔਰਤਾਂ ਲਈ ਆਈ ਵੱਡੀ ਖੁਸ਼ਖਬਰੀ, ਇਸ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਹੁਣ ਔਰਤਾਂ ਨੂੰ ਸੂਬੇ ਦੀ ਹੱਦ ਦੇ ਅੰਦਰ ਅੰਦਰ ਰਾਜਸਥਾਨ ਰਾਜ ਪਥ ਪਰਿਵਹਿਨ ਨਿਗਮ ਦੀਆਂ ਸਾਰੀਆਂ ਸ੍ਰੇਣੀ ਦੀਆਂ ਬੱਸਾਂ ਦੀ ਯਾਤਰਾ ਕਰਨ ’ਤੇ 50 ਫ਼ੀਸਦੀ ਦੀ ਰਿਆਇਤ ਦਿੱਤੀ ਗਈ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਸਬੰਧੀ ਮਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਸਤਾਵ ...
ਸਾਰੇ ਰਾਜਸਥਾਨ ’ਚ ਜਨਤਾ ਕਲੀਨਿਕ ਖੋਲ੍ਹੇ ਜਾਣਗੇ : ਸ਼ਰਮਾ
ਸਾਰੇ ਰਾਜਸਥਾਨ ’ਚ ਜਨਤਾ ਕਲੀਨਿਕ ਖੋਲ੍ਹੇ ਜਾਣਗੇ : ਸ਼ਰਮਾ
ਜੈਪੁਰ। ਰਾਜਸਥਾਨ ਦੇ ਮੈਡੀਕਲ ਮੰਤਰੀ ਡਾ. ਰਘੂ ਸ਼ਰਮਾ ਨੇ ਅੱਜ ਅਸੈਂਬਲੀ ਵਿਚ ਕਿਹਾ ਕਿ ਵਿਸ਼ਵਵਿਆਪੀ ਮਹਾਂਮਾਰੀ ਦੇ ਪ੍ਰਭਾਵ ਖਤਮ ਹੋਣ ਤੋਂ ਬਾਅਦ ਬਜਟ ਦੇ ਐਲਾਨ ਦੇ ਅਨੁਸਾਰ ਪੂਰੇ ਰਾਜਸਥਾਨ ਵਿਚ ਜਨਤਾ ਕਲੀਨਿਕਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਡਾ...
BSNL Sim ਕਾਰਡ ਖਰੀਦਣ ਦੀ ਲੱਗੀ ਹੋੜ, ਸਪਲਾਈ ਪੂਰੀ ਕਰਨ ’ਚ ਅਧਿਕਾਰੀ ਨਾਕਾਮ
ਸ਼੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। BSNL Sim : ਨਿੱਜੀ ਸੈਲੂਲਰ ਫੋਨ ਕੰਪਨੀਆਂ ਜੀਓ (Jio) ਅਤੇ ਏਅਰਟੈੱਲ (Airtel) ਆਦਿ ਦੁਆਰਾ ਟੈਰਿਫ ਵਿੱਚ ਲਗਭਗ 30 ਪ੍ਰਤੀਸ਼ਤ ਦਾ ਵਾਧਾ ਕਰਨ ਤੋਂ ਬਾਅਦ ਮੋਬਾਈਲ ਫੋਨ ਖਪਤਕਾਰ ਕੇਂਦਰ ਸਰਕਾਰ ਦੀ ਕੰਪਨੀ ਭਾਰਤ ਸਰਕਾਰੀ ਨਿਗਮ ਲਿਮਟਿਡ (BSNL) ਦੀ ਸੈਲੂਲਰ ਸੇਵਾ ਵੱਲ ਤੇਜ਼ੀ ਨ...
ਮੋਦੀ ਨੇ ਦਿੱਤੀ ਰਾਜਸਥਾਨ ਦਿਵਸ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ
ਮੋਦੀ ਨੇ ਦਿੱਤੀ ਰਾਜਸਥਾਨ ਦਿਵਸ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਮੋਦੀ ਨੇ ਰਾਜਸਥਾਨ ਦਿਵਸ ਮੌਕੇ ਰਾਜ ਦੇ ਲੋਕਾਂ ਨੂੰ ਅੱਜ ਸ਼ੁਭਕਾਮਨਾਵਾਂ ਭੇਟ ਕੀਤੀਆਂ। ਮੋਦੀ ਨੇ ਇੱਕ ਟਵੀਟ ਕਰਕੇ ਕਿਹਾ ਕਿ ਆਪਣੀ ਸੰਸਕ੍ਰਤੀ ਤੇ ਵੈਭਵਸ਼ਾਲੀ ਵਿਰਾਸਤ ਲਈ ਮਸ਼ਹੂਰ ਰਾਜਥਾਨ ਦੇ ਸਾਰੇ ਭਰਾਵਾਂ ਤੇ ...
ਚਿੰਤਾਜਨਕ : ਸਰੀਸਕਾ ’ਚ ਜਖਮੀ ਚੀਤੇ ਨੇ ਤੋੜਿਆ ਦਮ
ਚਿੰਤਾਜਨਕ : ਸਰੀਸਕਾ ’ਚ ਜਖਮੀ ਚੀਤੇ ਨੇ ਤੋੜਿਆ ਦਮ
ਅਲਵਰ (ਏਜੰਸੀ)। ਰਾਜਸਥਾਨ ਦੇ ਅਲਵਰ ਜ਼ਿਲ੍ਹੇ 'ਚ ਸਥਿਤ ਸਰਿਸਕਾ ਚੀਤਾ ਅਭੈਯਾਰਅਯ ਦੇ ਐਨਕਲੋਜਰ 'ਚ ਕਰੀਬ ਡੇਢ ਸਾਲ ਤੋਂ ਜ਼ਖਮੀ ਹੋਏ ਚੀਤੇ ਐਸਟੀ 6 ਦੀ ਸੋਮਵਾਰ ਰਾਤ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਚੀਤਾ ਬੁੱਢਾ ਹੋ ਗਿਆ ਸੀ। ਜਿਸ ਨੂੰ 23 ਫਰਵਰੀ ...
ਸਾਬਕਾ ਮੰਤਰੀ ਮਹੀਪਾਲ ਮਦੇਰਣਾ ਦਾ ਦੇਹਾਂਤ
ਭੰਵਰੀ ਦੇਵੀ ਮਾਮਲੇ ’ਚ ਮਹੀਨੇ ਭਰ ਪਹਿਲਾਂ ਹਾਈਕੋਰਟ ਤੋਂ ਮਿਲੀ ਸੀ ਜ਼ਮਾਨਤ
(ਸੱਚ ਕਹੂੰ ਨਿਊਜ਼) ਜੋਧਪੁਰ। ਰਾਜਸਥਾਨ ਸਰਕਾਰ ’ਚ ਸਾਬਕਾ ਕੈਬਨਿਟ ਮੰਤਰੀ ਮਹੀਪਾਲ ਮਦੇਰਣਾ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਮਦੇਰਣਾ 60 ਸਾਲਾ ਦੇ ਸਨ ਉਹ ਪਿਛਲੇ ਕਾਫ਼ੀ ਸਮੇਂ ਤੋਂ ਮੂੰਹ ਦੇ ਕੈਂਸਰ ਤੋਂ ਪੀੜਤ ਸਨ ਤੇ ਬਾਅਦ ’ਚ ਉਨ੍ਹ...
ਪੰਜ ਸਾਲਾ ਚੀਤੇ ਸਾਸ਼ਾ ਦੀ ਮੌਤ, ਕਿਡਨੀ ’ਚ ਸੀ ਇਨਫੈਕਸ਼ਨ
(ਸੱਚ ਕਹੂੰ ਨਿਊਜ਼) ਜੈਪੁਰ। ਕੁਨੇ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਲਿਆਂਦੇ ਗਏ ਚੀਤਿਆਂ ਵਿੱਚੋਂ ਸਾਸ਼ਾ ਨਾਂਅ ਦੀ 5 ਸਾਲਾ ਮਾਦਾ ਚੀਤਾ (Cheetah Sasha ) ਦੀ ਮੌਤ ਹੋ ਗਈ ਹੈ। ਉਹ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ। ਸੋਮਵਾਰ ਸਵੇਰੇ 8.30 ਵਜੇ ਉਸ ਦੀ ਮੌਤ ਹੋ ਗਈ। 17 ਸਤੰਬਰ ਨੂੰ ਨਾਮੀਬੀਆ ਤੋਂ ਅੱਠ ਚੀਤ...
ਹਰਿਆਣਾ, ਰਾਜਸਥਾਨ ਸਮੇਤ 12 ਰਾਜਾਂ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ
ਹਰਿਆਣਾ, ਰਾਜਸਥਾਨ ਸਮੇਤ 12 ਰਾਜਾਂ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ
ਨਵੀਂ ਦਿੱਲੀ (ਏਜੰਸੀ)। ਤਾਪ ਬਿਜਲੀ ਘਰ ਚਲਾਉਣ ਲਈ 12 ਸੂਬਿਆਂ ਵਿੱਚ ਕੋਲੇ ਦੇ ਘੱਟ (Shortage Coal) ਭੰਡਾਰ ਦੀ ਸਥਿਤੀ ਨਾਲ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਅਪ੍ਰੈਲ ਦੇ ਪਹਿਲੇ ਪੰਦਰਵਾੜੇ 'ਚ ਘਰੇਲੂ ਪੱਧਰ 'ਤੇ ਬਿਜਲੀ ਦੀ ਮ...
ਜੈਪੁਰ ’ਚ ਇਨਕਮ ਟੈਕਸ ਅਧਿਕਾਰੀ ਬਣਕੇ ਘਰ ਆਏ ਬਦਮਾਸ਼, 60 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ
(ਸੱਚ ਕਹੂੰ ਨਿਊਜ਼)
ਨਵੀਂ ਦਿੱਲੀ । ਜੈਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜੈਪੁਰ 'ਚ ਫਿਲਮੀ ਅੰਦਾਜ਼ 'ਚ ਲੁਟੇਰੇ 60 ਲੱਖ ਰੁਪਏ ਦੀ ਨਕਦੀ ਅਤੇ ਡੇਢ ਲੱਖ ਕਿਲੋ ਦੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਨਕਮ ਟੈਕਸ ਅਫਸਰ ਵਜੋਂ ਆਏ ਲੁਟੇਰਿਆਂ ਨੇ ਆਟਾ ਵਪਾਰੀ ਦੇ ਪਰਿਵਾਰਕ ਮੈਂ...
ਪੰਜਾਬ ਵਿੱਚੋਂ ਤੇਲ ਲਿਜਾ ਕੇ ਰਾਜਸਥਾਨ ’ਚ ਵੇਚਣ ਦੇ ਦੋਸ਼ ’ਚ ਜ਼ੇਲ੍ਹ ਭੇਜਿਆ
ਪੰਜਾਬ ਵਿੱਚੋਂ ਤੇਲ ਲਿਜਾ ਕੇ ਰਾਜਸਥਾਨ ’ਚ ਵੇਚਣ ਦੇ ਦੋਸ਼ ’ਚ ਜ਼ੇਲ੍ਹ ਭੇਜਿਆ
(ਸੁਧੀਰ ਅਰੋੜਾ) ਅਬੋਹਰ। ਥਾਣਾ ਖੂਈਆਂ ਸਰਵਰ ਦੇ ਇੰਚਾਰਜ ਅਮਰਿੰਦਰ ਸਿੰਘ, ਚੌਕੀ ਕੱਲਰ ਖੇੜਾ ਦੇ ਇੰਚਾਰਜ ਪ੍ਰਗਟ ਸਿੰਘ ਨੇ ਸਟੇਟ ਨਾਕਾ ਗੁਮਜਾਲ ਤੇ ਨਾਕਾਬੰਦੀ ਕਰ ਰੱਖੀ ਸੀ ਇੱਕ ਪਿਕਅਪ ਗੱਡੀ ਜਿਸ ਵਿੱਚ ਤੇਲ ਦੇ ਡਰਮ ਲੱਦੇ ਹੋਏ ਸਨ...