ਭਾਜਪਾ ਦੀ ਲਾਪਰਵਾਹੀ ਕਾਰਨ ਮਨੀਪੁਰ ’ਚ ਹੁਣ ਤੱਕ 142 ਲੋਕਾਂ ਦੀ ਹੋ ਚੁੱਕੀ ਐ ਮੌਤ : ਗਹਿਲੋਤ
ਜੈਪੁਰ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲਾਪਰਵਾਹੀ ਕਾਰਨ ਮਨੀਪੁਰ (Manipur) ਵਿੱਚ ਹੁਣ ਤੱਕ 142 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਸ਼ਲ ਮੀਡੀਆ ਰਾਹੀਂ ਇਹ ਦੋਸ਼ ਲਾਉਂਦੇ ਹੋਏ ਗਹਿਲੋਤ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਮਣੀਪੁਰ ’ਚ ਹਿੰਸ...
ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਯੋਜਨਾ ਬਣਾ ਰਹੀਆਂ ਹਨ ਕਈ ਰਾਜ ਸਰਕਾਰਾਂ : ਗਹਿਲੋਤ
ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਯੋਜਨਾ ਬਣਾ ਰਹੀਆਂ ਹਨ ਕਈ ਰਾਜ ਸਰਕਾਰਾਂ : ਗਹਿਲੋਤ
ਜੈਪੁਰ (ਏਜੰਸੀ)। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਰਾਜ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਲਾਗੂ ਕੀਤੀ ਗਈ ਪੁਰਾਣੀ ਪੈਨਸ਼ਨ ਸਕੀਮ ਤੋਂ ਬਾਅਦ ਹੁਣ ਕਈ ਰਾਜ ਸਰਕਾਰਾਂ ਵੀ ਇਸ ਨੂੰ ਲਾਗੂ ...
ਸ਼ਾਹ ਸਤਿਨਾਮ ਜੀ ਬੁਆਇਜ਼ ਤੇ ਗਰਲਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਨੂੰ ਮਿਲਿਆ ‘ਬੈਸਟ ਸਕੂਲ ਅਕੈਡਮਿਕ ਐਕਸੀਲੈਂਸ ਐਵਾਰਡ’
(ਸੱਚ ਕਹੂੰ ਨਿਊਜ਼) ਗੋਲੂਵਾਲਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪੇਂਡੂ ਖੇਤਰ ’ਚ ਵਧੀਆ ਸਿੱਖਿਆ ਲਈ ਸਥਾਪਿਤ ਸ਼ਾਹ ਸਤਿਨਾਮ ਜੀ ਗਰਲਜ਼ ਅਤੇ ਬੁਆਇਜ਼ ਸਕੂਲ ਸ੍ਰੀਗੁਰੂਸਰ ਮੋਡੀਆ ਨੂੰ ਰਾਜਸਥਾਨ ਦੇ ਸਿੱਖਿਆ ਮੰਤਰੀ ਬੀਡੀ ਕੱਲਾ ਨੇ ‘ਬੈਸਟ ਸਕੂੁਲ ਅਕੈਡਮਿਕ ਐਕ...
ਭਰਤਪੁਰ ‘ਚ ਟਰਾਲੇ ਤੇ ਬੱਸ ਦੀ ਟੱਕਰ ‘ਚ 11 ਲੋਕਾਂ ਦੀ ਮੌਤ, 15 ਜ਼ਖਮੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਕੀਤਾ ਐਲਾਨ
ਭਰਤਪੁਰ (ਏਜੰਸੀ)। ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਲਖਨਪੁਰ ਥਾਣਾ ਖੇਤਰ ਵਿੱਚ ਅੱਜ ਤੜਕੇ ਇੱਕ ਟਰਾਲੇ ਦੀ ਇੱਕ ਖੜ੍ਹੀ ਬੱਸ ਨਾਲ ਟੱਕਰ ਹੋਣ ...
ਰਾਜਸਥਾਨ ’ਚ ਭਾਜਪਾ ਦੀ ਸੁਨਾਮੀ! ਕਾਂਗਰਸ ਬਹੁਤ ਪਿੱਛੇ
ਜੈਪੁਰ (ਸੱਚ ਕਹੂੰ ਨਿਊਜ਼)। ਰਾਜ਼ਸਥਾਨ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਪਹਿਲੇ ਗੇੜ ’ਚ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ 100 ਤੋਂ ਵੱਧ ਸੀਟਾਂ ’ਤੇ ਅਤੇ ਕਾਂਗਰਸ ਦੇ ਉਮੀਦਵਾਰ ਲਗਭਗ 80 ਸੀਟਾਂ ’ਤੇ ਅੱਗੇ ਚੱਲ ਰਹੇ ਹਨ। ਵੋਟਾਂ ਦੀ ਗਿਣਤੀ ਦੇ ਪਹਿਲੇ ਗੇੜ ’ਚ ਜੋਧਪੁਰ ਦੀ ਸ਼ਰਦਾਰਪੁਰਾ ਸੀਟ ਤੋਂ ਮੁੱ...
ਸਰਕਾਰ ਦੀ ਨਵੀਂ ਸਕੀਮ ਦਾ 10 ਹਜ਼ਾਰ ਕਿਸਾਨਾਂ ਨੂੰ ਮਿਲੇਗਾ ਲਾਭ
ਕਿਸਾਨਾਂ ਨੂੰ ਮੱਖੀ ਪਾਲਣ ਕਿੱਟਾਂ ਅਤੇ ਹੋਰ ਸਾਜੋ ਸਮਾਨ ਲਈ ਗ੍ਰਾਂਟ ਦਿੱਤੀ ਜਾਵੇਗੀ | Government scheme
ਜੈਪੁਰ। ਰਾਜਸਥਾਨ ਸਰਕਾਰ (Government scheme) ਸੂਬੇ ਦੇ ਕਿਸਾਨਾਂ ਨੂੰ ਆਮਦਨ ਦੇ ਨਵੇਂ ਸਰੋਤ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ...
RPSC 2nd ਗਰੇਡ ਟੀਚਰ ਭਰਤੀ ਪ੍ਰੀਖਿਆ ਰੱਦ, ਹੁਣ ਇਸ ਤਰੀਕ ਨੂੰ ਹੋਵੇਗੀ ਪ੍ਰੀਖਿਆ
ਜੈਪੁਰ (ਸੱਚ ਕਹੂੰ ਨਿਊਜ਼)। RPSC 2nd ਗ੍ਰੇਡ ਅਧਿਆਪਕ ਪ੍ਰੀਖਿਆ ਰੱਦ: ਰਾਜਸਥਾਨ ਲੋਕ ਸੇਵਾ ਕਮਿਸ਼ਨ ਨੇ ਸੀਨੀਅਰ ਅਧਿਆਪਕ (ਸੈਕੰਡਰੀ ਸਿੱਖਿਆ ਵਿਭਾਗ) ਪ੍ਰੀਖਿਆ-2022 ਦੇ ਤਹਿਤ ਗਰੁੱਪ-ਏ ਅਤੇ ਗਰੁੱਪ-ਬੀ ਦੇ ਆਮ ਗਿਆਨ ਵਿਸ਼ੇ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ। (Exam Cancel)
ਕੀ ਹੈ ਮਾਮਲਾ (Exa...
ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਵਿੱਚ ਬੂਟੇ ਲਾਏ ਗਏ
ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਵਿੱਚ ਬੂਟੇ ਲਾਏ ਗਏ
ਗੋਲੂਵਾਲਾ, (ਸੁਰਿੰਦਰ ਗੁੰਬਰ)। ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਸ੍ਰੀ ਗੁਰੂਸਰ ਮੋਡੀਆ ਦੇ ਕੈਂਪਸ ਵਿੱਚ ਇੱਕ ਵਿਸ਼ੇਸ਼ ‘ਰੁੱਖ ਲਾਉਣ ਦਾ ਪ੍ਰੋਗਰਾਮ’ ਕਰਵਾਇਆ ਗਿਆ। ਕਾਲਜ ਪਿ੍ਰੰਸੀਪਲ ਨਵਜੋਤ ਗਿੱਲ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ‘ਰੁੱਖ ਲਗਾਓ ਪ੍ਰੋਗਰਾਮ...
Bathinda-Ajmer Greenfield Expressway: ਬਠਿੰਡਾ-ਅਜਮੇਰ ਗ੍ਰੀਨਫੀਲਡ ਹਾਈ-ਸਪੀਡ ਕੋਰੀਡੋਰ ਬਾਰੇ ਆਇਆ ਵੱਡਾ ਅਪਡੇਟ, ਜਾਣੋ
Bathinda-Ajmer Greenfield Expressway: ਸਾਦੁਲਪੁਰ (ਸੱਚ ਕਹੂੰ/ਓਮਪ੍ਰਕਾਸ਼)। ਚੁਰੂ ਦੇ ਸੰਸਦ ਮੈਂਬਰ ਰਾਹੁਲ ਕਸਵਾਨ ਨੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਤੇ ਸੜਕੀ ਆਵਾਜਾਈ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਬਠਿੰਡਾ-ਅਜਮੇਰ ...
Kotputli Borewell Accident: ਕੋਟਪੁਤਲੀ ’ਚ 150 ਫੁੱਟ ਡੁੰਘੇ ਬੋਰਵੈੱਲ ’ਚ ਡਿੱਗੀ 3 ਸਾਲ ਦੀ ਬੱਚੀ, ਰੈਸਕਿਊ ਜਾਰੀ, ਵੇਖੋ ਮੌਕੇ ਦੇ ਹਾਲਾਤ….
ਕੋਟਪੁਤਲੀ (ਸੱਚ ਕਹੂੰ ਨਿਊਜ਼)। Kotputli Borewell Accident: ਰਾਜਸਥਾਨ ਦੇ ਕੋਟਪੁਤਲੀ-ਬਹਿਰੋਰ ਜ਼ਿਲ੍ਹੇ ਦੇ ਕੀਰਤਪੁਰਾ ਪਿੰਡ (ਸਰੁੰਦ ਥਾਣਾ ਖੇਤਰ) ’ਚ ਇੱਕ ਤਿੰਨ ਸਾਲ ਦੀ ਬੱਚੀ ਬੋਰਵੈੱਲ ’ਚ ਡਿੱਗ ਗਈ। ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਐਸਡੀਆਰਐਫ ਦੀ ਬਚਾਅ ਟੀਮ ਮੌ...