ਸ੍ਰੀ ਗੁਰੂਸਰ ਮੋਡੀਆ ’ਚ ਫਿਜੀਓਥੈਰੇਪੀ ਅਤੇ ਹੱਡੀਆਂ ਦੀ ਮਜ਼ਬੂਤੀ ਜਾਂਚ ਕੈਂਪ ਅੱਜ

Camp At Sri Gurusar Modia

ਸ੍ਰੀ ਗੁਰੂਸਰ ਮੋਡੀਆ ’ਚ ਫਿਜੀਓਥੈਰੇਪੀ ਅਤੇ ਹੱਡੀਆਂ ਦੀ ਮਜ਼ਬੂਤੀ ਜਾਂਚ ਕੈਂਪ ਅੱਜ

(ਸੱਚ ਕਹੂੰ ਨਿਊਜ਼)
ਗੋਲੂਵਾਲਾ l  ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 139 ਮਾਨਵਤਾ ਭਲਾਈ ਕਾਰਜਾਂ ਤਹਿਤ ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀ ਗੁਰੂਸਰ ਮੋਡੀਆ ’ਚ ਮੁਫਤ ਫਿਜੀਓਥੈਰੇਪੀ ਅਤੇ ਬੀਐਮਡੀ ਜਾਂਚ (ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ) ਕੈਂਪ 28 ਮਈ ਸ਼ਨਿੱਚਰਵਾਰ ਨੂੰ ਲਾਇਆ ਜਾਵੇਗਾ ਹਸਪਤਾਲ ਤੋਂ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਇਸ ਜਾਂਚ ਕੈਂਪ ’ਚ ਫਿਜੀਓਥੈਰੇਪੀ ਅਤੇ ਹੱਡੀਆਂ ਦੀ ਮਜ਼ਬੂਤੀ (ਬੀਐਮਡੀ) ਦੀ ਜਾਂਚ ਮਾਹਿਰ ਡਾਕਟਰਾਂ ਵੱਲੋਂ ਮੁਫਤ ਕੀਤੀ ਜਾਵੇਗੀ ਉੱਥੇ ਫਿਜੀਓਥੈਰੇਪੀ ਕਰਵਾਉਣ ’ਤੇ ਮਰੀਜ਼ ਨੂੰ 20 ਫੀਸਦੀ ਦੀ ਵਿਸ਼ੇਸ਼ ਛੋਟ ਵੀ ਦਿੱਤੀ ਜਾਵੇਗੀ ਇਸ ਕੈਂਪ ਦਾ ਸਮਾਂ ਸ਼ਨਿੱਚਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਹੋਵੇਗਾl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ