RR Vs LSG : ਰਾਜਸਥਾਨ ਰਾਇਲਸ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ ਦਾ ਫੈਸਲਾ
(ਏਜੰਸੀ) ਜੈਪੁਰ। RR Vs LSG ਲਖਨਊ ਸੁਪਰ ਜਾਇੰਟਸ ਅਤੇ ਰਾਜਸਥਾਨ ਰਾਇਲਸ ’ਚ ਫਸਵਾਂ ਮੁਕਾਬਲਾ ਵੇਖਣ ਨੂੰ ਮਿਲੇਗਾ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ਦੌਰਾਨ ਭਾਰਤੀ ਬੱਲੇਬਾਜ ਕੇਐੱਲ ਰਾਹੁਲ ਦੀ ਫਾਰਮ ਅਤੇ ਫਿਟਨੈੱਸ ’ਤੇ ਸਾਰਿਆਂ ਦੀ ਨਜ਼ਰ ਟਿਕੀ ਰਹੇਗੀ। ਰਾਹੁਲ...
ਚੇਨਈ ਦੀ ਟੱਕਰ ਅੱਜ ਰਾਜਸਥਾਨ ਨਾਲ, ਹੋਵੇਗੀ ਕਾਂਟੇ ਦੀ ਟੱਕਰ
ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਤੋਂ
ਧੋਨੀ ਦੇ ਧਰੁੰਦਰਾਂ ਤੋਂ ਪਾਰ ਪਾਉਣਾ ਸੌਖਾ ਨਹੀਂ ਹੋਵੇਗਾ ਰਾਜਸਥਾਨ ਲਈ
(ਏਜੰਸੀ) ਜੈਪੁਰ (ਰਾਜਸਥਾਨ)। ਪਿਛਲੇ ਦੋ ਮੈਚਾਂ ’ਚ ਹਾਰਾਂ ਝੱਲਣ ਤੋਂ ਬਾਅਦ ਰਾਜਸਥਾਨ ਰਾਇਲਸ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚ ’ਚ ਵੀਰਵਾਰ ਨੂੰ ਚੇਨਈ ਸੁਪਰ ਕਿੰਗਸ ...
ਪੰਜਾਬ ਤੇ ਰਾਜਸਥਾਨ ’ਚ ਸ਼ੀਤ ਲਹਿਰ ਦਾ ਅਲਰਟ ਜਾਰੀ
ਜੈਸਲਮੇਰ ਦੇ ਚਾਂਦਨ ’ਚ ਤਾਪਮਾਨ ਮਾਈਨਸ 1.5 ਡਿਗਰੀ
ਨਵੀਂ ਦਿੱਲੀ। ਕੜਾਕੇ ਦੀ ਪੈ ਰਹੀ ਠੰਢ ਤੇ ਸ਼ੀਤ ਲਹਿਰ ਨੇ ਲੋਕਾਂ ਨੂੰ ਕਾਂਬਾ ਚਾੜ ਦਿੱਤਾ ਹੈ। ਲਗਾਤਾਰ ਠੰਢ ਵਧਦੀ ਜਾ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਤੇ ਰਾਜਸਥਾਨ ’ਚ ਸ਼ੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਹੈ।
ਤਾਪਮਾਨ ਆਮ ਨਾਲੋਂ 2-4 ਡ...
ਉਦੈਪੁਰ ਹੱਤਿਆਕਾਂਡ ਬਾਰੇ NIA ਦਾ ਵੱਡਾ ਖੁਲਾਸਾ
ਦੇਸ਼ ਦੇ ਵੱਖ ਵੱਖ ਸੂਬਿਆਂ ’ਚ ਪ੍ਰਦਰਸ਼ਨ
ਉਦੈਪੁਰ (ਸੱਚ ਕਹੂੰ ਬਿਊਰੋ)। ਰਾਜਸਥਾਨ ਦੇ ਉਦੈਪੁਰ ’ਚ ਟੇਲਰ ਕਨ੍ਹਈਆ ਲਾਲ ਦੇ ਕਤਲ ਮਾਮਲੇ ’ਚ ਰਾਜਸਥਾਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਅੱਜ ਰਾਜਸਥਾਨ ਦੇ ਚਿਤੌੜਗੜ੍ਹ ਤੋਂ 3 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਐਨਆਈਏ ’ਚ ਵੱਡਾ ਖ...
ਕੋਟਾ ’ਚ ਰੂਹਾਨੀ ਸਥਾਪਨਾ ਮਹੀਨੇ ਦੇ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਕੱਲ੍ਹ, ਤਿਆਰੀਆਂ ਮੁਕੰਮਲ
(ਸੱਚ ਕਹੂੰ ਨਿਊਜ਼) ਕੋਟਾ। ਰਾਜਸਥਾਨ ਦੀ ਸਾਧ-ਸੰਗਤ ਅੱਜ 23 ਅਪਰੈਲ, ਐਤਵਾਰ ਨੂੰ ਮਹਾਰਾਓ ਉਮੈਦ ਸਿੰਘ ਸਟੇਡੀਅਮ, ਨਿਆਪੁਰਾ, ਕੋਟਾ ’ਚ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦਾ ਪਵਿੱਤਰ ਭੰਡਾਰਾ ਨਾਮ ਚਰਚਾ ਕਰਕੇ ਮਨਾ ਰਹੀ ਹੈ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਪਵਿੱਤਰ ਭੰਡਾਰ...
ਮੌਸਮ : IMD ਨੇ ਜਾਰੀ ਕੀਤਾ ਅਲਰਟ, ਕਿਨੇ ਦਿਨਾਂ ਤੱਕ ਪਵੇਗਾ ਮੀਂਹ
ਹਰਿਆਣਾ ਸਮੇਤ ਦਿੱਲੀ ਐਨਸੀਆਰ ’ਚ ਮੀਂਹ ਪੈਣਾ ਸ਼ੁਰੂ | Weather
ਕਿਸਾਨਾਂ ਨੂੰ ਹੋਵੇਗਾ ਫਾਇਦਾ, ਖੇਤ ਗਲੀਆਂ ਹੋਈਆਂ ਪਾਣੀ-ਪਾਣੀ | Weather
ਹਿਸਾਰ (ਸੱਚ ਕਹੂੰ ਨਿਊਜ਼)। ਜੇਠ ਮਹੀਨੇ ਦੇ ਆਖਿਰੀ 9 (Weather Update) ਦਿਨਾਂ ਨੂੰ ਨੌਟਪਾ ਕਿਹਾ ਜਾਂਦਾ ਹੈ। ਇਨ੍ਹੀਂ ਦਿਨੀਂ ਗਰਮੀ ਆਪਣੇ ਸਿਖਰ ’ਤੇ ਹੁੰ...
ਮਿਸ ਇੰਡੀਆ ਦਾ ਤਾਜ਼ ਨੰਦਿਨੀ ਦੇ ਸਿਰ ਸਜਿਆ
(ਸੱਚ ਕਹੂੰ ਨਿਊਜ਼) ਕੋਟਾ। ਰਾਜਸਥਾਨ ਦੀ 19 ਸਾਲਾ ਦੀ ਧੀ ਨੇ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਐਨੀ ਛੋਟੀ ਉਮਰ ’ਚ ਨੰਦਿਨੀ ਗੁਪਤਾ ਨੇ ਇਹ ਕਮਾਲ ਕਰ ਵਿਖਾਇਆ। ਨੰਦਿਨੀ ਗੁਪਤਾ (Nandini Gupta) ਨੇ ਮਿਸ ਇੰਡੀਆ ਵਰਲਡ-2023 ਦਾ ਤਾਜ ਜਿੱਤਿਆ ਹੈ। ਮਣੀਪੁਰ ਦੇ ਇੰਫਾਲ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਨੰਦਨ...
Jaipur LPG Blast: ਜੈਪੁਰ LPG ਬਲਾਸਟ, 55 ਫੀਸਦੀ ਝੁਲਸੇ ਇੱਕ ਹੋਰ ਵਿਅਕਤੀ ਦੀ ਮੌਤ
ਹੁਣ ਤੱਕ 20 ਲੋਕਾਂ ਦੀ ਮੌਤ | Jaipur LPG Blast
ਐਸਐੱਮਐੱਸ ’ਚ 8 ਹੋਰ ਪੀੜਤ ਲੜ ਰਹੇ ਜਿੰਦਗੀ ਦੀ ਲੜਾਈ
ਜੈਪੁਰ (ਸੱਚ ਕਹੂੰ ਨਿਊਜ਼)। Jaipur LPG Blast: ਜੈਪੁਰ ਐੱਲਪੀਜ਼ੀ (LPG) ਬਲਾਸਟ ’ਚ ਜ਼ਖਮੀ ਹੋਏ ਇੱਕ ਹੋਰ ਵਿਅਕਤੀ ਦੀ ਸ਼ਨਿੱਚਰਵਾਰ (28 ਦਸੰਬਰ) ਨੂੰ ਮੌਤ ਹੋ ਗਈ ਹੈ। 8 ਦਿਨ ਪਹਿਲਾਂ ਵਾਪਰੇ...
ਕਮੇਡੀਅਨ ਖਿਆਲੀ ਦੇ ਖਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ਼, ਜਾਣੋ ਕੀ ਹੈ ਮਾਮਲਾ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਤੋਂ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੈਪੁਰ ’ਚ ਕਮੇਡੀਅਨ ਖਿਆਲੀ (Comedian Khayali) ਦੇ ਖਿਲਾਫ਼ ਜ਼ਬਰ ਜਨਾਹ ਦਾ ਮਾਮਲਾ ਦਰਜ਼ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਨੁਮਾਨਗੜ੍ਹ ਨਿਵਾਸੀ 28 ਸਾਲਾ ਪੀੜਤਾ ਨੇ ਕਰਾਇਆ ਮਾਨਸਰੋਵਰ ਥਾਣੇ ’ਚ ...
ਟਰੱਕ ਤੇ ਟਰਾਲੇ ਦੀ ਟੱਕਰ ’ਚ ਦੋ ਜਣੇ ਜ਼ਿੰਦਾ ਸੜੇ, ਇੱਕ ਦੀ ਹਾਲਤ ਗੰਭੀਰ
ਟਰੱਕ ਤੇ ਟਰਾਲੇ ਦੀ ਟੱਕਰ ’ਚ ਦੋ ਜਣੇ ਜ਼ਿੰਦਾ ਸੜੇ, ਇੱਕ ਦੀ ਹਾਲਤ ਗੰਭੀਰ
(ਸੱਚ ਕਹੂੰ ਨਿਊਜ਼)
ਬੀਕਾਨੇਰ। ਬੀਕਾਨੇਰ-ਜੈਪੁਰ ਰਾਸ਼ਟਰੀ ਰਾਜਮਾਰਗ ’ਤੇ ਬੁੱਧਵਾਰ ਰਾਤ 12 ਵਜੇ ਹੋਏ ਭਿਆਨਕ ਸੜਕ ਹਾਦਸੇ ’ਚ ਟਰੱਕ ਡਰਾਈਵਰ ਅਤੇ ਉਸ ਦੇ ਸਾਥੀ ਜ਼ਿੰਦਾ ਸੜ ਗਏ। ਇਨ੍ਹਾਂ ’ਚੋਂ ਦੋ ਦੀ ਮੌਤ ਹੋ ਗਈ।
ਜਦਕਿ ਇੱਕ ਹੋਰ ਡਰਾਈ...