ਦੇਸ਼ ਨੂੰ ਬਚਾਉਣ ਲਈ ਬਣਿਆ ਅਲਾਇੰਸ : ਪਾਇਲਟ
ਅਜਮੇਰ (ਸੱਚ ਕਹੂੰ ਨਿਊਜ਼)। ਆਲ ਇੰਡੀਆ ਕਾਂਗਰਸ ਕਮੇਟੀ ਦੇ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਅਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ ਹੈ ਕਿ ਇੰਡੀਆ ਅਲਾਇੰਸ (Alliance) ਦੇਸ਼ ਨੂੰ ਬਚਾਉਣ ਲਈ ਬਣਾਇਆ ਗਿਆ ਸੀ, ਇਸ ਲਈ ਦੇਸ਼ ਪ੍ਰਤੀ ਕਾਂਗਰਸ ਦੀ ਜ਼ਿਆਦਾ ਜ਼ਿੰਮੇਵਾਰੀ ਹੈ। ਪਾਇਲਟ ਅੱਜ ਅਜਮੇਰ...
ਅੱਜ ਫਿਰ ਘਟੇ ਗੈਸ ਸਿਲੰਡਰ ਦੇ ਭੇਅ, ਜਾਣੋ ਕਿੰਨੇ ਵਿੱਚ ਮਿਲੇਗਾ ਸਿਲੰਡਰ
ਜੈਪੁਰ। ਪੰਜ ਸੂਬਿਆਂ ਵਿੱਚ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ ਉਵੇਂ ਕੇਂਦਰ ਸਰਕਾਰ ਲੋਕਾਂ ਨੂੰ ਰਾਹਤ ਦਿੰਦੀ ਜਾ ਰਹੀ ਹੈ। ਘਰੇਲੂ ਵਰਤੋਂ ਵਾਲੇ ਰਸੋਈ ਗੈਸ ਸਿਲੰਡਰ 200 ਰੁਪਏ ਸਸਤਾ ਕਰਨ ਤੋਂ ਬਾਅਦ ਕੇਂਦਰ ਨੇ ਅੱਜ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ’ਚ ਵੀ ਕਮੀ ਕੀਤੀ ਹੈ। ਜੈਪੁਰ ’ਚ ਕ...
Ladli Bahana Yojana Installments: ਲਾਡਲੀ ਬਹਨਾ ਯੋਜਨਾ ਦੀ ਮਹੀਨਾਵਾਰ ਕਿਸ਼ਤ ਇਸ ਤਾਰੀਕ ਨੂੰ ਮਿਲੇਗੀ, ਮੁੱਖ ਮੰਤਰੀ ਨੇ ਕੀਤਾ ਐਲਾਨ
Ladli Bahana Yojana Installments: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਲਾਡਲੀ ਬਹਨਾ ਯੋਜਨਾ ਦੀ ਆਉਣ ਵਾਲੀ ਮਹੀਨਾਵਾਰ ਕਿਸ਼ਤ ਦੀ ਰਕਮ 10 ਸਤੰਬਰ ਨੂੰ ਭੈਣਾਂ ਦੇ ਖਾਤਿਆਂ ਵਿੱਚ ਜਮ੍ਹਾ ਕਰ ਦਿੱਤੀ ਜਾਵੇਗੀ। ਚੌਹਾਨ ਨੇ ਰਾਜ ਦੀਆਂ ਪਿਆਰੀਆਂ ਭੈਣਾਂ ਨੂੰ ਰ...
Ashok Gehlot: ਰਾਜਸਥਾਨ ਦੇ ਮੈਡੀਕਲ ਮਾਡਲ ਨੂੰ ਅਪਣਾਏ ਕੇਂਦਰ ਸਰਕਾਰ
ਅਸ਼ੋਕ ਗਹਿਲੋਤ: 887 ਕਰੋੜ ਦੀ ਲਾਗਤ ਨਾਲ 32 ਕਾਰਜਾਂ ਦਾ ਨੀਂਹ ਪੱਥਰ ਰੱਖਿਆ
6 ਕੈਂਸਰ ਖੋਜ ਵੈਨਾਂ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ
ਜੈਪੁਰ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਅਸ਼ੋਕ ਗਹਿਲੋਤ (Ashok Gehlot) ਨੇ ਬੁੱਧਵਾਰ ਨੂੰ 887 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜਾਂ ਨਾਲ ...
Ashok Gehlot : ਰਾਜਸਥਾਨ ਦੇ ਮੁੱਖ ਮੰਤਰੀ ਦੇ ਅਹਿਮ ਫੈਸਲੇ
Ashok Gehlot : ਕੰਪਨੀਆਂ ਨੂੰ ਸਟਰੀਟ ਲਾਈਟ, ਬਕਾਇਆ ਬਿੱਲਾਂ ਦਾ ਭੁਗਤਾਨ ਕੀਤਾ ਜਾਵੇਗਾ
ਜੈਪੁਰ (ਸੱਚ ਕਹੂੰ ਨਿਊਜ਼)। ਜਨਤਕ ਰੋਸ਼ਨੀ ਲਈ ਸ਼ਹਿਰੀ ਸੰਸਥਾਵਾਂ ਦੇ ਬਕਾਇਆ ਬਿੱਲਾਂ ਦਾ ਭੁਗਤਾਨ ਬਿਜਲੀ ਕੰਪਨੀਆਂ ਨੂੰ ਕੀਤਾ ਜਾਵੇਗਾ। ਮੁੱਖ ਮੰਤਰੀ ਅਸ਼ੋਕ ਗਹਿਲੋਤ (Ashok Gehlot) ਨੇ ਭੁਗਤਾਨ ਲਈ 256.28 ਕਰੋੜ...
ਇਸ ਜਗ੍ਹਾ ਰੁਕ-ਰੁਕ ਕੇ ਪੈ ਰਿਹੈ ਮੀਂਹ, ਮੌਸਮ ਵਿਭਾਗ ਦੀ ਚੇਤਾਵਨੀ
ਮੌਸਮ ਵਿਭਾਗ ਨੇ 14 ਜ਼ਿਲ੍ਹਿਆਂ ਵਿੱਚ ਮੀਂਹ ਦੀ ਚੇਤਾਵਨੀ ਕੀਤੀ ਜਾਰੀ
ਜੈਪੁਰ। ਰਾਜਸਥਾਨ ਵਿੱਚ ਬੁੱਧਵਾਰ ਨੂੰ ਰੁਕ-ਰੁਕ ਕੇ ਮੀਂਹ ਪੈਣ ਦੀ ਸੂਚਨਾ ਹੈ। ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਰੁਕ-ਰੁਕ ਕੇ ਪਏ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਜੈਪੁਰ ਤੋਂ ਇਲਾਵਾ ਰਾਜਸਥਾਨ ਦੇ 13 ਤੋਂ ...
ਦੇਸ਼ ’ਚ ਵਿਰੋਧੀ ਧਿਰ ਲਈ ਲੋਕਤੰਤਰ ਤੋਂ ਵੱਡੀ ਪਾਰਟੀ : ਵਸੁੰਧਰਾ
ਜੈਪੁਰ (ਸੱਚ ਕਹੂੰ ਨਿਊਜ਼)। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ (Vasundhara) ਨੇ ਕਿਹਾ ਹੈ ਕਿ ਪੂਰੇ ਬਹੁਮਤ ਨਾਲ ਚੁਣੀ ਗਈ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਲਿਆ ਕੇ ਦੇਸ਼ ’ਚ ਵਿਰੋਧੀ ਧਿਰ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਲਈ ਪਾਰਟੀ ਲੋਕਤੰਤਰ ਤ...
ਰਾਜਸਥਾਨ ਯੂਨੀਵਰਸਿਟੀ ’ਚ ਵਿਦਿਆਰਥੀਆਂ ’ਤੇ ਲਾਠੀਚਾਰਜ
ਸਟੂਡੈਂਟ ਯੂਨੀਅਨ ਦੀਆਂ ਚੋਣਾਂ ਦੀ ਮੰਗ ਸਬੰਧੀ ਕਰ ਰਹੇ ਸਨ ਪ੍ਰਦਰਸ਼ਨ | Rajasthan University
ਜੈਪੁਰ। ਰਾਜਸਥਾਨ ’ਚ ਸਟੂਡੈਂਟ ਯੂਨੀਅਨ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਨੇਤਾਵਾਂ ਨੇ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਰਾਜਸਥਾਨ ਯੂਨੀਰਿਸਟੀ ’ਚ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਨੇ ਸਰਕਾਰ ਦੀ ਸਦਬੁੱ...
ਇਸ ਸਰਕਾਰ ਨੇ ਵੰਡ ਦਿੱਤੇ ਮੁਫ਼ਤ ਸਮਾਰਟ ਫੋਨ, ਲਾਭ ਲੈਣ ਵਾਲੇ ਹੋਏ ਬਾਗੋ! ਬਾਗ!
ਬੀਕਾਨੇਰ। ਵੀਰਵਾਰ ਨੂੰ ਰਬਿੰਦਰਾ ਥੀਏਟਰ ਵਿਖੇ ਇੰਦਰਾ ਗਾਂਧੀ ਸਮਾਰਟ ਫੋਨ ਸਕੀਮ ਤਹਿਤ (Free Smartphones) ਲਾਭਪਾਤਰੀ ਸੰਵਾਦ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲਾਭਪਾਤਰੀ ਔਰਤਾਂ ਹਾਜ਼ਰ ਸਨ। ਜੈਪੁਰ ’ਚ ਆਯੋਜਿਤ ਰਾਜ ਪੱਧਰੀ ਸਮਾਰੋਹ ’ਚ ਕਲਿੱਕ ਕਰਦੇ ਹੋਏ ਮੁੱਖ ਮੰਤਰੀ ਅਸ਼ੋਕ ਗ...
ਹੁਣ ਘਟੇਗਾ ਬਿਜਲੀ ਦਾ ਬਿੱਲ, ਇਸ ਸਰਕਾਰ ਨੇ ਫਿਊਲ ਸਰਚਾਰਜ ਕੀਤਾ ਮੁਆਫ
ਗਹਿਲੋਤ ਨੇ ਕਿਹਾ, ਬਦਲੇ ’ਚ ਸਰਕਾਰ ਬਿਜਲੀ ਕੰਪਨੀਆਂ ਨੂੰ ਦੇਵੇਗੀ 2500 ਕਰੋੜ | Electricity Bill
ਜੈਪੁਰ। ਹੁਣ ਰਾਜਸਥਾਨ ਵਿੱਚ ਬਿਜਲੀ ਖਪਤਕਾਰਾਂ ਨੂੰ ਫਿਊਲ ਸਰਚਾਰਜ ਨਹੀਂ ਦੇਣਾ ਪਵੇਗਾ। ਸੀਐਮ ਅਸ਼ੋਕ ਗਹਿਲੋਤ ਨੇ 200 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਕਰਨ ਵਾਲੇ ਖਪਤਕਾਰਾਂ ਲਈ ਬਾਲਣ ਸਰਚਾਰਜ ਨੂੰ ਪੂਰੀ ...