ਜੈਪੁਰ ’ਚ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦਾ ਭੰਡਾਰਾ, ਤਿਆਰੀਆਂ ਮੁਕੰਮਲ, ਸਾਧ-ਸੰਗਤ ’ਚ ਭਾਰੀ ਉਤਸ਼ਾਹ
(ਸੱਚ ਕਹੂੰ ਨਿਊਜ਼) ਜੈਪੁਰ। ਰਾਜਸਥਾਨ ਦੀ ਸਾਧ-ਸੰਗਤ ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀ ਨਸ਼ੀਨੀ) ਮਹੀਨੇ ਦੀ ਖੁਸ਼ੀ ’ਚ 17 ਸਤੰਬਰ, ਐਤਵਾਰ ਨੂੰ ਜੈਪੁਰ ’ਚ ਪਵਿੱਤਰ ਭੰਡਾਰਾ ਮਨਾ ਰਹੀ ਹੈ ਪਵਿੱਤਰ ਭੰਡਾਰਾ ਸਕਿੱਪਰਸ ਕਲੋਨੀ ਨਿਊ ਸਾਂਗਾਨੇਰ ਰੋਡ, ਬੀ-2 ਬਾਈਪਾਸ, ਨੇੜੇ ਆਈਆਈਐੱਸ ਯੂਨੀਵਰਸਿਟੀ, ਮਾਨਸਰੋਵਰ ’ਚ ਐਤਵਾ...
Rajasthan Road Accident: ਰਾਜਸਥਾਨ ’ਚ ਹੋਇਆ ਸਕੂਲੀ ਬੱਸ ਦਾ ਦਰਦਨਾਕ ਹਾਦਸਾ, 3 ਮਾਸੂਮਾਂ ਦੀ ਹੋਈ ਮੌਤ
Rajasthan Road Accident : ਰਾਜਸਮੰਦ (ਏਜੰਸੀ)। ਰਾਜਸਥਾਨ ਦੇ ਰਾਜਸਮੰਦ ’ਚ ਅੱਜ ਸਵੇਰੇ 1 ਸਕੂਲੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ’ਚ 3 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। 25 ਤੋਂ ਜ਼ਿਆਦਾ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਚਾਰਭੁਜਾ ਮੰਦਰ ਤੋਂ ਦਰਸ਼ਨ ਕਰਕੇ ਪਰਸ਼ੂਰਾਮ ਮਹਾਦੇਵ ਜਾ ਰਹੀ ਪਿਕਨਿ...
ਰਾਜਸਥਾਨ ਯੂਨੀਵਰਸਿਟੀ ’ਚ ਵਿਦਿਆਰਥੀਆਂ ’ਤੇ ਲਾਠੀਚਾਰਜ
ਸਟੂਡੈਂਟ ਯੂਨੀਅਨ ਦੀਆਂ ਚੋਣਾਂ ਦੀ ਮੰਗ ਸਬੰਧੀ ਕਰ ਰਹੇ ਸਨ ਪ੍ਰਦਰਸ਼ਨ | Rajasthan University
ਜੈਪੁਰ। ਰਾਜਸਥਾਨ ’ਚ ਸਟੂਡੈਂਟ ਯੂਨੀਅਨ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਨੇਤਾਵਾਂ ਨੇ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਰਾਜਸਥਾਨ ਯੂਨੀਰਿਸਟੀ ’ਚ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਨੇ ਸਰਕਾਰ ਦੀ ਸਦਬੁੱ...
ਕਿਨੂੰ ਵਪਾਰੀ ਨਾਲ 18 ਲੱਖ 25 ਹਜ਼ਾਰ ਦੀ ਠੱਗੀ
ਕਿਨੂੰ ਵਪਾਰੀ ਨਾਲ 18 ਲੱਖ 25 ਹਜ਼ਾਰ ਦੀ ਠੱਗੀ (Fraud With Kinnow Traders)
(ਸੱਚ ਕਹੂੰ ਨਿਊਜ਼) ਸ੍ਰੀਗੰਗਨਗਰ। ਕਿਨੂੰ ਦਾ ਵਪਾਰ ਕਰਨ ਵਾਲੀ ਇੱਕ ਕੰਪਨੀ ਦੇ ਮਾਲਕ ਤੋਂ 18 ਲੱਖ 25 ਹਜ਼ਾਰ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਪੱਛਮੀ ਬੰਗਾਲ ਦੇ ਇੱਕ ਵਪਾਰੀ ਖਿਲਾਫ ਸਦਰ ਥਾਣਾ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ...
ਹਨੁਮਾਨਗੜ੍ਹ ਤੋਂ ਇਸ ਸਮੇਂ ਦੀ ਵੱਡੀ ਖ਼ਬਰ, ਹੈਲੀਕਾਪਟਰ ਤੋਂ ਉੱਤਰੇ ਫੌਜ ਦੇ ਜਵਾਨ, ਦੇਖੋ ਲਾਈਵ ਵੀਡੀਓ
ਹਨੁਮਾਨਗੜ੍ਹ (ਲਖਜੀਤ ਇੰਸਾਂ)। ਬਲੋਲ ਨਗਰ ਦੇ ਇੱਕ ਮਕਾਨ ’ਤੇ ਮਿੱਗ-21 ਫਾਈਟਰ ਪਲੇਨ ਡਿੱਗਣ ਦਾ ਸਮਾਚਾਰ ਹੈ। ਦੱਸਿਆ ਜਾ ਰਿਾ ਹੈ ਕਿ ਦੋਵੇਂ ਪਾਇਲਟ ਸੁਰੱਖਿਤ ਖੇਤਾਂ ਵਿੱਚ ਉੱਤਰ ਗਏ ਉਸ ਤੋਂ ਬਾਅਦ ਮਿੱਗ ਇੱਕ ਮਕਾਨ ਦੇ ਉੱਤੇ ਜਾ ਡਿੱਗਿਆ। ਜਿਸ ਨਾਲ ਦੋ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਹਾਦਸੇ ’ਚ ਇੱਕ ਔਰਤ ਜ...
ਰਾਜਸਥਾਨ : ਖੇਤ ਦੀ ਡਿੱਗੀ ’ਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਦਰਦਨਾਕ ਮੌਤ
ਖੇਤ ਦੀ ਡਿੱਗੀ ’ਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਦਰਦਨਾਕ ਮੌਤ
ਸ੍ਰੀਗੰਗਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਹਨੂਮਾਨਗੜ ਜ਼ਿਲ੍ਹੇ ’ਚ ਭਾਦਰਾ ਥਾਣਾ ਖੇਤਰ ਦੇ ਪਿੰਡ ਪਟਵਾ ’ਚ ਤਿੰਨ ਬੱਚਿਆਂ ਦੀ ਖੇਤ ’ਚ ਬਣੀ ਪਾਣੀ ਦੀ ਡਿੱਗੀ ’ਚ ਡੁੱਬ ਜਾਣ ਨਾਲ ਮੌਤ ਹੋ ਗਈ ਪੁਲਿਸ ਅਨੁਸਾਰ ਸੋਮਵਾਰ ਦੇਰ ਰਾਤ ਲਗਭਗ ਦਸ ਵਜੇ ...
ਹਨੁਮਾਨਗੜ੍ਹ ਨਾਮ ਚਰਚਾ ’ਚ ਪੁੱਜੇ ਲੱਖਾਂ ਸ਼ਰਧਾਲੂ, ਧਾਨ ਮੰਡੀ ਤੇ ਹੋਰ ਪੰਡਾਲ ਪਏ ਛੋਟੇ
ਹਨੂੰਮਾਨਗੜ੍ਹ। ਡੇਰਾ ਸੱਚਾ ਸੌਦਾ ਵੱਲੋਂ ਦੇਸ਼ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਡੈੱਪਥ ਮੁਹਿੰਮ ਚਲਾ ਕੇ ਲੋਕਾਂ ਨੂੰ ਨਸ਼ਿਆਂ ਦੇ ਅੱਤਿਆਚਾਰ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਕੜੀ ਵਿੱਚ ਸਤਿ...
ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਦੇ ਭਰਾ ਨੂੰ ਈਡੀ ਨੇ ਕਿਉਂ ਦਿੱਤਾ ਸੰਮਨ
ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਦੇ ਭਰਾ ਨੂੰ ਈਡੀ ਨੇ ਕਿਉਂ ਦਿੱਤਾ ਸੰਮਨ
ਜੈਪੁਰ (ਸੱਚ ਕਹੂੰ ਨਿਊਜ਼)। ਈਡੀ ਨੇ ਖਾਦ ਘੁਟਾਲੇ ਦੇ ਮਾਮਲੇ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਅਗਰਸੇਨ ਨੂੰ ਤਲਬ ਕੀਤਾ ਹੈ। ਅਗਰਸੇਨ ਗਹਿਲੋਤ ਨੂੰ ਸੋਮਵਾਰ ਨੂੰ ਜੈਪੁਰ ਵਿੱਚ ਈਡੀ ਦੇ ਸਾਹਮਣੇ ਪੇਸ਼ ਹੋਣ ਲਈ ...
ਤਾਰਾਨਗਰ ਸਕੂਲ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ
10ਵੀਂ ਦੀ ਬੋਰਡ ਪ੍ਰੀਖਿਆ ਵਿੱਚ ਪੂਰੇ ਤਾਰਾਨਗਰ ਵਿੱਚੋਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਰਿਹਾ ਮੋਹਰੀ | CBSE Result
ਤਾਰਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਪੇਂਡੂ ਇਲਾਕੇ ਵਿੱਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਿੱਖਿਆ ਦੇ ਖੇਤਰ ਵਿੱਚ ਹਰ ਸਾਲ ਆਪਣੀ ਚਮਕ ਵਧਾ ਰਿਹਾ ਹੈ। ਇਸ ਸਕੂਲ ਨੂੰ ਪੜ੍ਹਾਈ, ਖੇਡਾਂ ਅ...
ਡੇਰਾ ਸ਼ਰਧਾਲੂਆਂ ਵੱਲੋਂ ਪੂਜਨੀਕ ਗੁਰੂ ਜੀ ਅੱਗੇ ਕੀਤੀ ਅਰਦਾਸ ਰੰਗ ਲਿਆਈ, 2 ਸਾਲਾਂ ਦੀ ਬੱਚੀ ਨੂੰ ਸਹੀ ਸਲਾਮਤ ਕੱਢਿਆ ਬਾਹਰ
ਬੋਰਵੈੱਲ 'ਚ ਡਿੱਗੀ 2 ਸਾਲਾ ਦੀ ਮਾਸੂਮ ਬੱਚੀ ਲਈ ਡੇਰਾ ਸ਼ਰਧਾਲੂਆਂ ਨੇ ਚੁੱਕੇ ਦੁਆ ਦੇ ਹੱਥ
(ਸੱਚ ਕਹੂੰ ਨਿਊਜ਼) ਦੋਸਾ। ਰਾਜਸਥਾਨ ਦੇ ਦੌਸਾ ਜ਼ਿਲੇ ’ਚ ਬਾਂਦੀਕੁਈ ਇਲਾਕੇ ਦੇ ਜੱਸਾਪਾੜਾ ਪਿੰਡ ’ਚ ਸੁੱਕ ਬੋਰਵੈੱਲ ’ਚ ਡਿੱਗੀ ਕਰੀਬ ਦੋ ਸਾਲਾਂ ਦੀ ਅੰਕਿਤਾ ਨੂੰ ਅੱਜ ਸ਼ਾਮ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਾਣਕਾਰ...