ਜੋਧਪੁਰ ਜਿ਼ਲ੍ਹੇ ‘ਚ 80 ਤੋਂ ਜਿਆਦਾ ਪਰਵਾਸੀ ਪੰਛੀ ਕੁਰਜਾਨ ਦੀ ਮੌਤ
ਜੋਧਪੁਰ ਜਿ਼ਲ੍ਹੇ 'ਚ 80 ਤੋਂ ਜਿਆਦਾ ਪਰਵਾਸੀ ਪੰਛੀ ਕੁਰਜਾਨ ਦੀ ਮੌਤ
ਜੋਧਪੁਰ (ਏਜੰਸੀ)। ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਵਿੱਚ ਕਥਿਤ ਤੌਰ ’ਤੇ ਰਾਣੀ ਖੇਤ ਦੀ ਬਿਮਾਰੀ ਕਾਰਨ 80 ਤੋਂ ਵੱਧ ਪਰਵਾਸੀ ਪੰਛੀ ਕੁਰਜਾਨ (ਡੈਮੋਇਸੇਲ ਕਰੇਨ) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਕਪੜਾ ਵਿੱਚ ਸੇ...
ਭਾਰੀ ਮੀਂਹ ਨਾਲ ਪੁਲ ਰੁੜ੍ਹਿਆ, ਕਈ ਵਾਹਨ ਫਸੇ, ਅੱਜ ਵੀ ਇਹ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
ਬਿਜ਼ਲੀ ਡਿੱਗਣ ਦਾ ਅਲਰਟ ਵੀ ਜਾਰੀ
14 ਜ਼ਿਲ੍ਹਿਆਂ ’ਚ ਮਾਨਸੂਨ ਦੀ ਐਂਟਰੀ | Weather Update Rajasthan
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ 14 ਜ਼ਿਲ੍ਹਿਆਂ ’ਚ ਮਾਨਸੂਨ ਦੀ ਐਂਟਰੀ ਹੋ ਗਈ ਹੈ। ਵੀਰਵਾਰ ਤੋਂ ਪਾਲੀ, ਜਾਲੋਰ, ਬਾੜਮੇਰ, ਜੋਧਪੁਰ, ਜੈਪੁਰ, ਭਰਤਪੁਰ ਸਮੇਤ ਕਈ ਜ਼ਿਲ੍ਹਿਆਂ ’ਚ ਤੇਜ਼ ਜਾਂ...
ਅਜਮੇਰ ਵਿੱਚ ਆਕਸੀਜਨ ਨਾ ਹੋਣ ਕਰਕੇ ਦੋ ਮਰੀਜਾਂ ਦੀ ਹੋਈ ਮੌਤ
ਅਜਮੇਰ ਵਿੱਚ ਆਕਸੀਜਨ ਨਾ ਹੋਣ ਕਰਕੇ ਦੋ ਮਰੀਜਾਂ ਦੀ ਹੋਈ ਮੌਤ
ਅਜਮੇਰ। ਰਾਜਸਥਾਨ ਦੇ ਅਜਮੇਰ ਡਵੀਜ਼ਨ ਵਿਚ ਸਭ ਤੋਂ ਵੱਡੇ ਜਵਾਹਰ ਲਾਲ ਨਹਿਰੂ ਹਸਪਤਾਲ ਵਿਚ ਆਕਸੀਜਨ ਸਪਲਾਈ ਠੱਪ ਹੋਣ ਕਾਰਨ ਦੋ ਕੌਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੁਪਹਿਰ ਕਰੀਬ 12.30 ਵਜੇ ਹਸਪਤਾਲ ਦੇ ਕੋਵਿਡ...
BSNL Sim ਕਾਰਡ ਖਰੀਦਣ ਦੀ ਲੱਗੀ ਹੋੜ, ਸਪਲਾਈ ਪੂਰੀ ਕਰਨ ’ਚ ਅਧਿਕਾਰੀ ਨਾਕਾਮ
ਸ਼੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। BSNL Sim : ਨਿੱਜੀ ਸੈਲੂਲਰ ਫੋਨ ਕੰਪਨੀਆਂ ਜੀਓ (Jio) ਅਤੇ ਏਅਰਟੈੱਲ (Airtel) ਆਦਿ ਦੁਆਰਾ ਟੈਰਿਫ ਵਿੱਚ ਲਗਭਗ 30 ਪ੍ਰਤੀਸ਼ਤ ਦਾ ਵਾਧਾ ਕਰਨ ਤੋਂ ਬਾਅਦ ਮੋਬਾਈਲ ਫੋਨ ਖਪਤਕਾਰ ਕੇਂਦਰ ਸਰਕਾਰ ਦੀ ਕੰਪਨੀ ਭਾਰਤ ਸਰਕਾਰੀ ਨਿਗਮ ਲਿਮਟਿਡ (BSNL) ਦੀ ਸੈਲੂਲਰ ਸੇਵਾ ਵੱਲ ਤੇਜ਼ੀ ਨ...
ਅਲਵਰ ਦੇ ਵਿਧਾਇਕ ਨੇ ਸਫ਼ਾਈ ਅਭਿਆਨ ਲਈ ਕਹੀ ਵੱਡੀ ਗੱਲ
ਪੂਜਨੀਕ ਹਜ਼ੂਰ ਪਿਤਾ ਜੀ ਦਾ ਧੰਨਵਾਦ
ਅਲਵਰ (ਸੱਚ ਕਹੂੰ ਨਿਊਜ਼)| ਰਾਜਸਥਾਨ ਦੇ ਹਲਕਾ ਅਲਵਰ ਦੇ ਵਿਧਾਇਕ ਸੰਜੇ ਸ਼ਰਮਾ ਅੱਜ ਸਵੇਰ ਤੋਂ ਹੀ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨਾਲ ਸਫ਼ਾਈ ਮੁਹਿੰਮ ਵਿੱਚ ਲੱਗੇ ਹੋਏ ਹਨ | ਅੱਜ ਉਨ੍ਹਾਂ ਪੂਜਨੀਕ ਹਜ਼ੂਰ ਪਿਤਾ ਜੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਡੇਰਾ ...
ਭਲਕੇ ਸਫ਼ਾਈ ਦਾ ਅਨੋਖਾ ਤੋਹਫ਼ਾ ਦੇਵੇਗੀ ਡੇਰਾ ਸੱਚਾ ਸੌਦਾ ਦੀ ਰਾਜਸਥਾਨ ਦੀ ਸਾਧ-ਸੰਗਤ
ਸੂਬੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਨੂੰ ਵੱਖ-ਵੱਖ ਜੋਨਾਂ ’ਚ ਵੰਡ ਕੇ ਚਲਾਇਆ ਜਾਵੇਗਾ ਪੂਰੇ ਰਾਜਸਥਾਨ ’ਚ ਸਫ਼ਾਈ ਮਹਾਂ-ਅਭਿਆਨ
ਰਾਜਸਥਾਨ ਦੀ ਸਾਧ-ਸੰਗਤ ਦੀ ਮੰਗ ’ਤੇ ਯੂਪੀ ਆਸ਼ਰਮ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਨਲਾਈਨ ਕਰਨਗੇ ਅਭਿਆਨ ਦੀ ਸ਼ੁਰੂਆਤ
ਜੈਪੁਰ (ਸੱਚ ...
ਬੈਲੇਰੋ ਤੇ ਟ੍ਰੇਲਰ ਦੀ ਟੱਕਰ ’ਚ ਚਾਰ ਜਣਿਆਂ ਦੀ ਮੌਤ
ਸੱਤ ਵਿਅਕਤੀ ਜ਼ਖਮੀ
ਬੀਕਾਨੇਰ। ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਜਾਮਸਰ ਕੋਲ ਅੱਜ ਬੈਲੇਰੋ ਤੇ ਟ੍ਰੇਲਰ ਦੀ ਆਹਮੋ-ਸਾਹਮਣੇ ਟੱਕਰ ਹੋਣ ਜਾਨ ਨਾਲ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਸੱਤ ਵਿਅਕਤੀ ਜ਼ਖਮੀ ਹੋ ਗਏ ਜਾਣਕਾਰੀ ਅਨੁਸਾਰ ਇਹ ਵਿਅਕਤੀ ਹਨੂਮਾਨਗੜ੍ਹ ਤੋਂ ਬੀਕਾਨੇਰ ਜ਼ਿਲ੍ਹਿੇ ਦੇ ਨੋਖਾ ਆ ਰ...
ਹਨੁਮਾਨਗੜ੍ਹ ਨਾਮ ਚਰਚਾ ’ਚ ਪੁੱਜੇ ਲੱਖਾਂ ਸ਼ਰਧਾਲੂ, ਧਾਨ ਮੰਡੀ ਤੇ ਹੋਰ ਪੰਡਾਲ ਪਏ ਛੋਟੇ
ਹਨੂੰਮਾਨਗੜ੍ਹ। ਡੇਰਾ ਸੱਚਾ ਸੌਦਾ ਵੱਲੋਂ ਦੇਸ਼ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਡੈੱਪਥ ਮੁਹਿੰਮ ਚਲਾ ਕੇ ਲੋਕਾਂ ਨੂੰ ਨਸ਼ਿਆਂ ਦੇ ਅੱਤਿਆਚਾਰ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਕੜੀ ਵਿੱਚ ਸਤਿ...
ਹੋਸਟਲ ਦੀ ਛੇਵੀਂ ਮੰਜ਼ਿਲ ਤੋਂ ਵਿਦਿਆਰਥੀ ਨੇ ਮਾਰੀ ਛਾਲ, ਜੇਈਈ ਦੀ ਕਰ ਰਿਹਾ ਸੀ ਤਿਆਰੀ
ਕੋਟਾ (ਸੱਚ ਕਹੂੰ ਨਿਊਜ਼)। Suicide: ਕੋਟਾ ’ਚ ਜੇਈਈ ਦੇ ਇੱਕ ਹੋਰ ਵਿਦਿਆਰਥੀ ਨੇ ਹੋਸਟਲ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥੀ ਮੱਧ ਪ੍ਰਦੇਸ਼ ਦੇ ਅਨੂਪਪੁਰ ਦਾ ਰਹਿਣ ਵਾਲਾ ਸੀ। ਇਹ ਘਟਨਾ ਸ਼ੁੱਕਰਵਾਰ ਦੁਪਹਿਰ 3 ਵਜੇ ਪੁਰਾਣੇ ਰਾਜੀਵ ਗਾਂਧੀ ਨਗਰ ਇਲਾਕੇ ’ਚ ਵਾਪਰੀ। ਵਿਦਿਆਰਥੀ ਨੇ ਪਹਿ...
ਸੋਸ਼ਲ ਮੀਡੀਆ ’ਤੇ ਧਮਕੀ ਦੇਣਾ ਪਿਆ ਮਹਿੰਗਾ, ਗ੍ਰਿਫ਼ਤਾਰ
ਹਨੁਮਾਨਗੜ੍ਹ (ਸੱਚ ਕਹੂੰ ਨਿਊਜ਼)। Crime News : ਇੱਕ ਵਿਅਕਤੀ ਨੂੰ ਬਾਲ ਕਲਿਆਣ ਕਮੇਟੀ ਪ੍ਰਧਾਨ ਸੋਸ਼ਲ ਮੀਡੀਆ ’ਤੇ ਧਮਕੀ ਦੇਣਾ ਮਹਿੰਗਾ ਪੈ ਗਿਆ। ਜੰਕਸ਼ਨ ਥਾਣਾ ਪੁਲਿਸ ਨੇ ਉਕਤ ਵਿਅਕਤੀ ਨੂੰ ਸ਼ਾਂਤੀ ਭੰਗ ਕਰਨ ਦੇ ਸ਼ੱਕ ’ਚ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਬਾਲ ਕਲਿਆਣ ਕਮੇਟੀ ਪ੍ਰਧਾਨ ਜਤਿੰਦਰ ਗੋਇਲ ਵੱਲੋਂ ਸ਼...