‘ਵਰਸਿਟੀ ਹੰਗਾਮਾ: ਗ੍ਰਿਫ਼ਤਾਰ ਵਿਦਿਆਰਥੀਆਂ ਨੂੰ ਮਿਲੀ ਜ਼ਮਾਨਤ
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਫ਼ੀਸ ਵਾਧੇ ਨੂੰ ਲੈ ਕੇ ਹੋਏ ਹੰਗਾਮੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ 53 ਵਿਦਿਆਰਥੀਆਂ ਵਿੱਚੋਂ 48 ਨੂੰ ਅਦਾਲਤ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ ਤੇ ਬਾਕੀ ਪੰਜ ਵਿਦਿਆਰਥੀਆਂ ਦੀ ਜ਼ਮਾਨਤ ਫਿਲਹਾਲ ਰੁਕ ਗਈ ਅਤੇ ਇਸ 'ਤੇ ਅਦਾਲਤ ਫੈਸਲਾ ਸੋਮਵਾਰ ਨੂ...
ਵਿਧਾਇਕ ਰਮਨਜੀਤ ਸਿੱਕੀ ਨੇ ਦਿੱਤੀ ਸਿੱਧੀ ਡੀਐਸਪੀ ਨੂੰ ਧਮਕੀ
ਕਿਹਾ, ਮੇਰੇ ਵਰਕਰ ਥਾਣੇ ਵਿੱਚੋਂ ਨਿਰਾਸ਼ ਹੋ ਕੇ ਆਏ ਤਾਂ ਡੀਐਸਪੀ ਨੂੰ ਲੰਮਾ ਪਾ ਲਵਾਂਗਾ
ਚੋਲਾ ਸਾਹਿਬ (ਤਰਨਤਾਰਨ) (ਅਸ਼ਵਨੀ ਚਾਵਲਾ/ਸੱਚ ਕਹੂੰ ਬਿਊਰੋ) । ਅਕਾਲੀ ਸਰਕਾਰ ਦਰਮਿਆਨ ਗੁੰਡਾਗਰਦੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨ ਅਤੇ ਬਦਲਾਖੋਰੀ ਨਾ ਕਰਨ ਦਾ ਐਲਾਨ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਦਾ ਵੀ ਸੱਤਾ ਵਿੱਚ...
ਹਰਜੀਤ ਸਿੰਘ ਸੱਜਣ ਜੇਕਰ ਨਹੀਂ ਹਨ ਖਾਲਿਸਤਾਨੀ ਤਾਂ ਕਿਉਂ ਨਹੀਂ ਕਰਦੇ ਆਪਣਾ ਸਟੈਂਡ ਸਪੱਸ਼ਟ
ਚੰਡੀਗੜ੍ਹ (ਸੱਚ ਕਹੂੰ ਨਿਊਜ਼) । ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਜੇਕਰ ਖਾਲਿਸਤਾਨੀ ਸਮਰਥਕ ਨਹੀਂ ਹਨ ਅਤੇ ਉਨ੍ਹਾਂ ਦੇ ਸਬੰਧ ਇਸ ਧਾਰਨਾ ਦੇ ਨਾਲ ਸਬੰਧਿਤ ਲੋਕਾਂ ਨਾਲ ਨਹੀਂ ਹਨ ਤਾਂ ਉਹ ਆਪਣਾ ਸਟੈਂਡ ਸਪੱਸ਼ਟ ਕਿਉਂ ਨਹੀਂ ਕਰ ਰਹੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਖਾਲਿਸਤਾਨੀ ਆਖਣ ਤੋਂ ਬਾਅ...
ਕਾਰ ਦੇ ਪੈਸਿਆਂ ਨੂੰ ਲੈ ਕੇ ਚੱਲੀਆਂ ਗੋਲੀਆਂ
ਤਰਨਤਾਰਨ (ਸੱਚ ਕਹੂੰ ਨਿਊਜ) । ਕਸਬਾ ਭਿੱਖੀਵਿੰਡ ਵਿਖੇ ਕਾਰ ਦੇ ਪੈਸਿਆਂ ਨੂੰ ਲੈ ਕੇ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਸ਼ਟਾਲਨਜੀਤ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਭਿੱਖੀਵਿੰਡ ਨੇ ਭਿੱਖੀਵਿੰਡ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਮੈਂ ਨਿਸ਼ਾਨ ਸਿੰਘ ਪੁੱਤਰ ਜੱਸਾ ਸਿੰਘ ਕੋ...
ਮੋਤੀ ਮਹਿਲ ਦੇ ਦਖਲ ਨਾਲ ਹੱਲ ਹੋਇਆ ਪ੍ਰਧਾਨਗੀ ਦਾ ਮਸਲਾ
ਟਰੱਕ ਅਪਰੇਟਰਾਂ ਮੋਤੀ ਮਹਿਲ ਦੇ ਬਾਹਰ ਦਿੱਤਾ ਸੰਕੇਤਕ ਧਰਨਾ
ਇੱਕ ਕਾਂਗਰਸੀ ਆਗੂ 'ਤੇ ਦਖਲ ਅੰਦਾਜੀ ਦੇ ਲਾਏ ਗਏ ਸਨ ਦੋਸ਼
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਦੇਵੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ...
ਪਤਨੀ ਨੇ ਪਤੀ ਦਾ ਗਲ ਘੁੱਟ ਕੇ ਕੀਤਾ ਕਤਲ
ਤਲਵੰਡੀ ਸਾਬੋ (ਸੱਚ ਕਹੂੰ ਨਿਊਜ਼) । ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿੱਚ ਪਤੀ ਪਤਨੀ ਦਾ ਰਿਸ਼ਤਾ ਉਸ ਸਮੇਂ ਤਾਰ-ਤਾਰ ਹੋ ਗਿਆ ਜਦੋਂ ਭਾਗੀਵਾਂਦਰ ਦੀ ਇੱਕ ਔਰਤ ਤੇ ਉਸਦੇ ਸਾਥੀ ਨੇ ਗੈਰ ਸਮਾਜਿਕ ਰਿਸ਼ਤਿਆਂ ਦੇ ਚਲਦਿਆਂ ਆਪਣੇ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਇਸ ਮਾਮਲੇ 'ਚ ਤਲਵੰਡੀ ਸਾਬੋ ਪੁਲਿ...
ਅਗਵਾ ਬੱਚੇ ਨੂੰ ਪੁਲਿਸ ਨੇ ਤਿੰਨ ਘੰਟਿਆਂ ‘ਚ ਕੀਤਾ ਬਰਾਮਦ
ਮਲੋਟ ਦੇ ਏ ਐਸ ਪੀ ਦੀਪਕ ਪਾਰੀਕ ਨੇ ਕੀਤਾ ਖੁਲਾਸਾ
ਮਲੋਟ (ਮਨੋਜ) । ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਰਤੀ ਚੌਕਸੀ ਤਹਿਤ ਥਾਣਾ ਲੱਖੇਵਾਲੀ ਦੀ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਥਾਣਾ ਮੁਖੀ ਪੂਰਨ ਚੰਦ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਅਗਵਾ ਹੋਏ ਇਕ ਪਰਵਾਸੀ ਮਜ਼ਦੂਰ ਦੇ ਬੱਚੇ ਨੂੰ ਸਿਰਫ ਦੋ-ਤਿੰ...
‘ਪਾਵਰ’ ਨਾ ਹੋਣ ਕਾਰਨ ਤਬਾਦਲੇ ਕਰਨ ਤੋਂ ਵਾਂਝੇ ਹਨ ਵਜ਼ੀਰ
ਪੰਜਾਬ ਦੇ ਮੰਤਰੀ ਕਰ ਰਹੇ ਹਨ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਵਾਪਸੀ ਦੀ ਉਡੀਕ
ਚੰਡੀਗੜ (ਅਸ਼ਵਨੀ ਚਾਵਲਾ). ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਵਜ਼ੀਰ ਬਣਨ ਤੋਂ ਬਾਅਦ ਵੀ ਕਿਸੇ ਵੀ ਵਜ਼ੀਰ ਕੋਲ ਦੂਜੇ ਵਿਭਾਗ ਦੀ ਤਾਂ ਦੂਰ ਆਪਣੇ ਹੀ ਵਿਭਾਗ ਦੇ ਅਧਿਕਾਰੀਆਂ ਦਾ ਤਬਾਦਲਾ ਕਰਨ ਦੀ 'ਪਾਵਰ' ਨਹੀਂ ਹੈ, ਜਿਸ ਕਾਰ...
ਮੀਂਹ ਦੇ ਪਾਣੀ ਦੀ ਸੰਭਾਲ ਜ਼ਰੂਰੀ
ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਲਈ 'ਵਾਟਰ ਹਾਰਵੈਸਟਿੰਗ' ਭਾਵ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਉਸ ਦੀ ਸੰਭਾਲ ਕਰਨੀ ਜ਼ਰੂਰੀ ਹੋ ਜਾਵੇਗੀ। ਕਿਉਂਕਿ ਪੰਜਾਬ ਦਿਨੋਂ-ਦਿਨ ਸੋਕੇ ਵੱਲ ਵਧ ਰਿਹਾ ਹੈ ਜਿਸ ਤੋਂ ਪੰਜਾਬੀ ਪੂਰੀ ਤਰ੍ਹਾਂ ਮੂੰਹ ਮੋੜੀ ਬੈਠ ਹਨ। 'ਵਾਟਰ ਹਾਰਵੈਸਟਿੰਗ' ਲਈ ਪੰਜਾਬ 'ਚ ਜਾਗਰੂਕਤਾ ਜ਼ਰੂਰੀ ਹੋ...
ਪਟਿਆਲਾ ਦੇ ਨੌਜਵਾਨ ਦੀ ਅਸਟਰੇਲੀਆ ‘ਚ ਮੌਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਸਥਾਨਕ ਸ਼ਹਿਰ ਦੇ ਅਸਟਰੇਲੀਆ ਦੇ (Australia) ਸ਼ਹਿਰ ਮੈਲਬੋਰਨ ਗਏ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ। ਮੌਤ ਦੀ ਖ਼ਬਰ ਸੁਣਦਿਆਂ ਹੀ ਪਟਿਆਲਾ ਸ਼ਹਿਰ ਅੰਦਰ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਵਿਸ਼ਾਲ ਮਹੰਤ (18) ਪੁੱਤਰ ਮਹੰਤ ਜਸਪਾਲ ਦਾਸ ਵਾ...