ਕੇਂਦਰ ਦੇ ਹਜ਼ਾਰ ਦਿਨਾਂ ‘ਤੇ ਭਾਰੇ ਪਏ ਕਾਂਗਰਸ ਦੇ 100 ਦਿਨ: ਜਾਖੜ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬੋਲੇ: ਹੁਣ ਸਰਕਾਰ ਦਾ ਹੋਇਆ ਕਿਸਾਨਾਂ ਦਾ ਕਰਜ਼ਾ
ਖੁਸ਼ਵੀਰ ਤੂਰ,ਪਟਿਆਲਾ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵੱਲੋਂ ਆਪਣੇ 100 ਦਿਨਾਂ ਅੰਦਰ ਕੀਤੇ ਹੋਏ ਕੰਮ ਕੇਂਦਰ ਸਰਕਾਰ ਦੇ ਇੱਕ ਹਜਾਰ ਦਿਨਾਂ ਤੇ ਵੀ ਭਾਰੂ ਹਨ। ਅਸੀਂ ਆਪਣੇ ਚੋਣ ਮਨੋਰਥ ਪੱਤਰ ...
ਬ੍ਰਹਮ ਮਹਿੰਦਰਾ ਨੇ ਅਕਾਲੀ-ਭਾਜਪਾ ਖਿਲਾਫ਼ ਦਿੱਤਾ ਵੱਡਾ ਬਿਆਨ
ਕੌਮਾਂਤਰੀ ਨਸ਼ਾ ਖੋਰੀ ਦਿਵਸ ਮੌਕੇ ਪਟਿਆਲਾ 'ਚ ਹੋਇਆ ਸੂਬਾ ਪੱਧਰੀ ਸਮਾਗਮ
ਖੁਸ਼ਵੀਰ ਤੂਰ, ਪਟਿਆਲਾ: ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਅਕਾਲੀ-ਭਾਜਪਾ ਸਰਕਾਰ ਤੇ ਦੋਸ ਲਾਉਦਿਆ ਕਿਹਾ ਹੈ ਕਿ 10 ਸਾਲਾਂ ਵਿੱਚ ਨਸ਼ਿਆਂ ਕਾਰਨ ਪੰਜਾਬ ਦੇ ਹੋਏ ਨੁਕਸਾਨ ਲਈ ਪਿਛਲੀ ਸਰਕਾਰ ਸਿੱਧੇ ਤੌਰ 'ਤੇ ਜਿੰਮੇਵਾਰ ਹ...
ਵਿਧਾਇਕ ਪਿੰਕੀ ਨੇ ਸਿਵਲ ਹਸਪਤਾਲ ‘ਚ ਆਪ ਕੀਤੀ ਸਫ਼ਾਈ
ਜ਼ਿਲ੍ਹੇ ਅੰਦਰ ਜਲਦੀ ਹੀ ਸ਼ੁਰੂ ਹੋਵੇਗਾ ਪੀ.ਜੀ.ਆਈ.ਸੈਂਟਰ ਦਾ ਨਿਰਮਾਣ : ਵਿਧਾਇਕ ਪਿੰਕੀ
ਸਤਪਾਲ ਥਿੰਦ, ਫ਼ਿਰੋਜ਼ਪੁਰ: ਸਾਉਣ-ਭਾਦੋਂ ਦੇ ਬਰਸਾਤੀ ਸੀਜ਼ਨ ਵਿਚ ਮੱਖੀਆਂ-ਮੱਛਰਾਂ ਆਦਿ ਰਾਹੀ ਫੈਲਣ ਵਾਲੀਆਂ ਬਿਮਾਰੀਆਂ ਦੇ ਬਚਾਓ ਅਤੇ ਮਰੀਜ਼ਾਂ ਦੀ ਸਿਹਤ ਸਬੰਧੀ ਧਿਆਨ ਰੱਖਣ ਦੇ ਮਕਸਦ ਨਾਲ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪ...
ਕਰਜੇ ‘ਤੇ ਲਏ ਵਾਹਨਾਂ ਨੂੰ ਕੀਤਾ ਖੁਰਦ-ਬੁਰਦ, 7 ਨਾਮਜ਼ਦ
ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ
ਸਤਪਾਲ ਥਿੰਦ ਫਿਰੋਜ਼ਪੁਰ: ਕਿਸ਼ਤਾਂ 'ਤੇ ਲਏ ਵਾਹਨਾਂ ਨੂੰ ਖੁਰਦ ਬੁਰਦ ਕਰਨ ਦੇ ਦੋਸ਼ 'ਚ ਥਾਣਾ ਫਿਰੋਜ਼ਪੁਰ ਛਾਉਣੀ ਪੁਲਿਸ ਵੱਲੋਂ ਇੱਕ ਔਰਤ ਸਮੇਤ 7 ਜਾਣਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।
ਇਸ ਸਬੰਧੀ ਗੁਰਜੀਤ ਸਿੰਘ ਬ੍ਰਾਂਚ ਮੈਨੇਜਰ ਸ਼ੇਖ ਫਰੀਦ ਫਿਨਵਿਸਰ ਕੰੰਪਨੀ ਕੋਟਕਪੂਰਾ ਬ...
ਤੇਜ਼ ਰਫ਼ਤਾਰ ਕਾਰਨ ਦਰਦਨਾਕ ਹਾਦਸਾ, ਇੱਕ ਮੌਤ
ਅੰਮ੍ਰਿਤਸਰ: ਹਵਾਈ ਅੱਡੇ 'ਤੇ ਤੇਜ਼ ਰਫ਼ਤਾਰ ਨਾਲ ਜਾ ਰਹੀ ਸਫ਼ਾਰੀ ਗੱਡੀ ਅਚਾਨਕ ਬੇਕਾਬੂ ਹੋ ਗਈ ਅਤੇ ਡਿਵਾਈਡਰ ਦੀ ਗਰਿੱਲ ਤੋੜ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ। ਉੱਥੇ ਸਫ਼ਾਰੀ ਵਿੱਚ ਸਵਾਰ 23 ਸਾਲ ਦਾ ਨੌਜਵਾਨ ਜੈਦੀਪ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਦੀ ਹਸਪਤਾਲ ਲਿਜਾਣ 'ਤੇ ਮੌਤ ਹੋ ਗਈ। ਗੱਡੀ ਵ...
ਸ਼ਰਾਰਤੀ ਅਨਸਰਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ ਦੀ ਭੰਨ-ਤੋੜ
ਦੁਲੱਦੀ ਗੇਟ ਨਜ਼ਦੀਕ ਸਥਿਤ ਜਨਤਕ ਪਾਰਕ 'ਚ ਸਥਾਪਿਤ ਹੈ ਬੁੱਤ
ਪੁਲਿਸ ਵੱਲੋਂ ਜਾਂਚ ਟੀਮ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਸ਼ੁਰੂ
ਤਰੁਣ ਕੁਮਾਰ ਸ਼ਰਮਾ, ਨਾਭਾ: ਸਥਾਨਕ ਦੁਲੱਦੀ ਗੇਟ ਬਾਹਰ ਸਥਿਤ ਇੱਕ ਜਨਤਕ ਪਾਰਕ 'ਚ ਮਰਹੂਮ ਕਾਂਗਰਸੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਦੀ ਸ਼ਰਾਰਤੀ ਅਨਸਰਾਂ...
ਪਰਲਜ਼ ਕੰਪਨੀ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ
ਜਸਵੀਰ ਸਿੰਘ, ਬਰਨਾਲਾ:ਪਰਲਜ਼ ਕੰਪਨੀ ਦੇ ਨਿਵੇਸ਼ਕਾਂ ਤੇ ਏਜੰਟਾਂ ਵੱਲੋਂ ਇਨਸਾਫ਼ ਦੀ ਲਹਿਰ ਪੰਜਾਬ ਦੀ ਅਗਵਾਈ ਹੇਠ ਬਰਨਾਲਾ ਵਿਖੇ ਮੀਟਿੰਗ ਕਰਕੇ ਪੰਜਾਬ ਸਰਕਾਰ ਤੋਂ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਵਾਪਸ ਕਰਵਾਉਣ ਦੀ ਮੰਗ ਕੀਤੀ।
ਕਮੇਟੀ ਦੇ ਆਗੂਆਂ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਦੇ ਪਰਲਜ਼ ਕੰ...
ਲੁਧਿਆਣਾ ‘ਚ ਡਾਇਰੀਆ ਦਾ ਕਹਿਰ, 400 ਵਿਅਕਤੀ ਬਿਮਾਰ
ਸਿਵਲ ਹਸਪਤਾਲ ਮਰੀਜਾਂ ਨਾਲ ਪੂਰਾ ਭਰਿਆ
ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਸਥਿਤ ਸਮਰਾਟ, ਮੱਕੜ ਕਾਲੋਨੀ, ਗੁਰੂ ਤੇਗ ਬਹਾਦਰ ਕਲੋਨੀ, ਦੁਰਗਾਪੁਰੀ, ਨਿਊ ਕੁੰਦਨਪੁਰੀ, ਤਾਜਪੁਰ ਰੋਡ ਆਦਿ ਇਲਾਕਿਆਂ ਨੂੰ ਡਾਇਰੀਆ ਨੇ ਆਪਣੇ ਕਹਿਰ ਹੇਠ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਇਕ ਇਸ ...
ਨੀਲੇ ਕਾਰਡਾਂ ਵਾਲੇ ਸਰਕਾਰ ਖਿਲਾਫ਼ ਹੋਏ ਲਾਲ ਪੀਲੇ
ਪਿੰਡ ਵਾਸੀਆਂ ਨੇ ਨੀਲੇ ਕਾਰਡ ਵਿਖਾਕੇ ਕੀਤਾ ਰੋਸ਼ ਪ੍ਰਦਰਸ਼ਨ
ਗੁਰਜੀਵਨ ਸਿੱਧੂ, ਨਥਾਣਾ: ਕਾਂਗਰਸ ਪਾਰਟੀ ਦੀ ਨਵੀਂ ਬਣੀ ਸਰਕਾਰ ਤੋਂ ਲੋਕ ਖਫਾ ਹੋਣੇ ਸ਼ੁਰੂ ਹੋ ਗਏ ਹਨ, ਇਸ ਦੀ ਤਾਜ਼ਾ ਮਿਸ਼ਾਲ ਉਸ ਸਮੇਂ ਮਿਲੀ ਜਦ ਨਗਰ ਨਥਾਣਾ ਦੇ ਨੀਲੇ ਕਾਰਡ ਧਾਰਕਾਂ ਨੇ ਇੱਕਠੇ ਹੋ ਕੇ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਿਰ ਕੀਤਾ। ਕ੍...
ਮਾਨਵਤਾ ਦੇ ਲੇਖੇ ਲੱਗੇ ਦੀਵਾਨ ਚੰਦ ਇੰਸਾਂ
ਦੇਹਾਂਤ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ
ਸੱਚ ਕਹੂੰ ਨਿਊਜ਼, ਫਾਜਿਲਕਾ: ਸਥਾਨਕ ਸ਼ਹਿਰ ਵਾਸੀ ਦੀਵਾਨ ਚੰਦ ਇੰਸਾਂ ਅੱਜ ਆਪਣੀ ਸਵਾਸਾਂ ਰੂਪੀ ਪੂੰਜੀ ਭੋਗਦਿਆਂ ਮਾਲਕ ਦੇ ਚਰਨਾਂ 'ਚ ਸੱਚਖੰਡ ਜਾ ਬਿਰਾਜੇ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ 'ਤੇ ਚੱ...