ਮਕਾਣ ਲਿਜਾ ਰਹੀ ਸਕੂਲੀ ਬੱਸ ਤੇ ਕਾਰ ‘ਚ ਟੱਕਰ, ਸੱਸ-ਨੂੰਹ ਦੀ ਮੌਤ
ਪਿਤਾ-ਪੁੱਤਰ ਜਖਮੀ
ਜੀਵਨ ਰਾਮਗੜ੍ਹ/ਸੁਮਿਤ ਗੁਪਤਾ: ਬਰਨਾਲਾ/ਹੰਡਿਆਇਆ: ਅੱਜ ਬਠਿੰਡਾ ਮੁੱਖ ਮਾਰਗ 'ਤੇ ਮਕਾਣ ਲਈ ਸਵਾਰੀਆਂ ਲਿਜਾ ਰਹੀ ਇੱਕ ਸਕੂਲੀ ਬੱਸ ਤੇ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸੇ ਦੌਰਾਨ ਦੋ ਦੀ ਮੌਤ ਤੇ ਕਈ ਜਣਿਆਂ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ। ਬੱਸ ਚਾਲਕ ਮੌਕੇ 'ਤੋਂ ਫਰਾਰ ਹੋ ਗਿਆ।
ਘਟ...
ਮੁਲਾਜ਼ਮਾਂ ਦੀ ਘਾਟ ਨਾਲ ਘੁਲ ਰਿਹੈ ਨਗਰ ਕੌਂਸਲ ਮਾਨਸਾ
ਕੌਂਸਲ ਦੇ ਪ੍ਰਧਾਨ ਤੋਂ ਇਲਾਵਾ ਸਰਕਾਰੀ ਅਸਾਮੀਆਂ ਵੀ ਖਾਲੀ
ਸੁਖਜੀਤ ਮਾਨ, ਮਾਨਸਾ:13 ਅਪਰੈਲ 1992 ਨੂੰ ਬਠਿੰਡਾ ਤੋਂ ਵੱਖ ਹੋ ਕੇ ਨਵੇਂ ਬਣੇ ਜ਼ਿਲ੍ਹਾ ਮਾਨਸਾ 'ਚ ਹਾਲੇ ਜ਼ਿਲ੍ਹਾ ਪੱਧਰੀ ਸਹੂਲਤਾਂ ਦੀ ਪੂਰਤੀ ਹੋਣਾ ਤਾਂ ਇੱਕ ਪਾਸੇ ਇੱਥੇ ਤਾਂ ਸਥਾਨਕ ਸ਼ਹਿਰ ਦਾ ਨਗਰ ਕੌਂਸਲ ਦਫ਼ਤਰ ਵੀ ਲਾਵਾਰਸਾਂ ਵਾਂਗ ਡੰਗ ਟਪਾ ਰਿ...
ਮੀਟਰ ਸ਼ਿਫਟ ਕਰਨ ਵਾਲੀ ਫਰਮ ਨਾਲ 11 ਲੱਖ ਦੀ ਠੱਗੀ
ਪੁਲਿਸ ਵੱਲੋਂ ਕੇਸ ਦਰਜ ਕੇਸ ਦਰਜ
ਅਸ਼ੋਕ ਵਰਮਾ ,ਬਠਿੰਡਾ:ਬਠਿੰਡਾ ਜਿਲ੍ਹੇ ਦੇ ਭਗਤਾ ਭਾਈ ਦੀ ਬਿਜਲੀ ਫਰਮ ਨਾਲ ਕਰੀਬ 11 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਬੇਪਰਦ ਹੋਇਆ ਹੈ ਜਿਲ੍ਹਾ ਪੁਲਿਸ ਨੇ ਇਸ ਸਬੰਧੀ ਕੰਪਨੀ ਦੇ ਪੰਜ ਪ੍ਰਬੰਧਕਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਵੇਰਵਿਆਂ ਮੁਤਾਬਕ ...
ਲੁਟੇਰਾ ਗਿਰੋਹ ਦੇ ਤਿੰਨ ਮੈਂਬਰ ਕਾਬੂ
24 ਕਿੱਲੋਗਰਾਮ ਪਿੱਤਲ,ਸਟੀਲ ਦੀਆਂ ਫੈਂਸੀ ਟੂਟੀਆਂ, ਦੋ ਮੋਟਰਸਾਈਕਲ ,12 ਮੋਬਾਇਲ ਫੋਨ ਅਤੇ ਪਰਸ ਬਰਾਮਦ
ਸੱਚ ਕਹੂੰ ਨਿਊਜ਼, ਬਠਿੰਡਾ: ਬਠਿੰਡਾ ਪੁਲਿਸ ਨੇ ਚਾਰ ਮੈਂਬਰੀ ਲੁਟੇਰਾ ਤੇ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਬਠਿੰਡਾ ਜਿਲ੍ਹੇ ਖਾਸ ਤੌਰ 'ਤੇ ਰਾਮਾਂ ਮੰਡੀ ਇਲਾਕੇ 'ਚ ਰਾਹਗ...
ਪੁਲਿਸ ਮੁਲਾਜ਼ਮ ਵੱਲੋਂ ਖੁਦਕੁਸ਼ੀ, ਪਰਿਵਾਰ ਵੱਲੋਂ ਮਲੋਟ-ਅਬੋਹਰ ਮਾਰਗ ਜਾਮ
ਐੱਸਐੱਸਪੀ ਖਿਲਾਫ ਪਰਚਾ ਦਰਜ ਕਰਨ ਤੇ ਬੇਟਾ-ਬੇਟੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ
ਮੇਵਾ ਸਿੰਘ, ਮਲੋਟ:ਜ਼ਿਲ੍ਹਾ ਫਾਜਿਲਕਾ ਅਧੀਨ ਆਉਂਦੇ ਥਾਣਾ ਅਰਨੀਵਾਲਾ ਵਿਚ ਬਤੌਰ ਮੁੱਖ ਮੁਨਸ਼ੀ ਰਹੇ ਸੁਰਜੀਤ ਸਿੰਘ ਵਾਸੀ ਸਰਾਵਾਂ ਬੋਦਲਾ ਨੇ ਬੀਤੀ ਰਾਤ ਟਰੱਕ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਫਾਜ਼ਿ...
ਮਾੜੇ ਨਤੀਜੇ ਵਾਲੇ ਸਕੂਲ ਮੁਖੀਆਂ ਨੂੰ ‘ਸਬਕ’ ਪੜ੍ਹਾਉਣ ਦੇ ਹੁਕਮ
ਵਿਸ਼ਿਆਂ ਨਾਲ ਸਬੰਧਿਤ ਅਧਿਆਪਕਾਂ 'ਤੇ ਵੀ ਹੋਵੇਗੀ ਕਾਰਵਾਈ
ਸਰਕਾਰ ਵੱਲੋਂ ਵਿਖਾਈ ਗੰਭੀਰਤਾ ਕਾਰਨ ਚੁੱਕਿਆ ਗਿਆ ਕਦਮ
ਸੁਖਜੀਤ ਮਾਨ, ਮਾਨਸਾ: ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਮਾੜੇ ਨਤੀਜਿਆਂ ਕਾਰਨ ਸਰਕਾਰ ਨੇ ਕਾਫੀ ਗੰਭੀਰਤਾ ਵਿਖਾਈ ਹੈ ਸਰਕਾਰ ਦੀ ਗੰਭੀਰਤਾ ਨੂੰ ਵ...
ਲੁਧਿਆਣਾ ‘ਚ ਡਾਇਰੀਆ ਦਾ ਪ੍ਰਕੋਪ ਜਾਰੀ
ਡਾਇਰੀਆ ਪੀੜਤਾਂ ਦੀ ਗਿਣਤੀ 500 ਦੇ ਨੇੜੇ | Ludhiana News
ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਗਿਆਸਪੁਰਾ ਇਲਾਕੇ ਦੀ ਮਕੱੜ, ਸਮਰਾਟ ਅਤੇ ਗੁਰੂ ਤੇਗ ਬਹਾਦਰ ਕਲੋਨੀਆਂ 'ਚ ਡਾਇਰੀਆ ਦਾ ਪ੍ਰਕੋਪ ਜਾਰੀ ਹੈ। ਕੱਲ੍ਹ ਤੋਂ ਚਲ ਰਹੇ ਮੈਡੀਕਲ ਕੈਂਪਾਂ 'ਚ ਇੱਥੇ 100 ਦੇ ਕਰੀਬ ਨਵੇਂ ਮਰੀਜ਼ ਆਏ ਤੇ ਇਨ੍ਹਾਂ ਵਿੱਚੋਂ 4-...
ਨਰਮੇ ਦੀ ਫਸਲ ‘ਤੇ ਚਿੱਟੀ ਮੱਖੀ ਦਾ ਹਮਲਾ
ਆਂਢੀ ਗੁਆਂਢੀ ਕਿਸਾਨ ਫ਼ਿਕਰਮੰਦ
ਸਤੀਸ਼ ਜੈਨ,ਰਾਮਾਂ ਮੰਡੀ:ਰਾਮਾਂ ਮੰਡੀ ਦੇ ਇੱਕ ਕਿਸਾਨ ਦੀ 2 ਕਨਾਲਾਂ ਵਿੱਚ ਬੀਜੀ ਹੋਈ ਨਰਮੇ ਦੀ ਫਸਲ 'ਤੇ ਚਿੱਟੀ ਮੱਖੀ ਦਾ ਹਮਲਾ ਹੋਣ ਦੀ ਖ਼ਬਰ ਹੈ ਜਿਸ ਨਾਲ ਆਂਢੀ ਗੁਆਂਢੀ ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਹੈ।
ਪਿੰਡ ਵਾਸੀ ਚੇਤ ਸਿੰਘ ਪੁੱਤਰ ਭੂਰਾ ਸਿੰਘ ਨੇ ਦੱਸਿਆ ਕਿ ਉਸ ...
ਫਿਰੋਜ਼ਪੁਰ ਪੁਲਿਸ ਨੇ 25 ਕਰੋੜ ਦੀ ਹੈਰੋਇਨ ਬਰਾਮਦ ਕੀਤੀ
5 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਦੋ ਜਣੇ ਗ੍ਰਿਫ਼ਤਾਰ, ਤਿੰਨ ਫਰਾਰ
ਸਤਪਾਲ ਥਿੰਦ, ਫਿਰੋਜਪੁਰ: ਜ਼ਿਲ੍ਹਾ ਪੁਲਿਸ ਨੇ ਦੋ ਵੱਖ-ਵੱਖ ਥਾਵਾਂ ਤੋਂ 5 ਕਿਲੋ 2 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜਦ ਕਿ ਤਿੰਨ ਵਿਅਕਤੀ ਭੱਜਣ 'ਚ ਕਾਮਯਾਬ ਹੋ ਗਏ ।
ਜਾਣਕਾਰੀ ਦਿੰਦਿਆਂ ਥਾਣ...
ਮੌੜ ਮੰਡੀ: ਸੜਕ ਹਾਦਸੇ ‘ਚ ਪਤੀ ਪਤਨੀ ਸਮੇਤ ਚਾਰ ਦੀ ਮੌਤ
ਮ੍ਰਿਤਕਾਂ 'ਚ ਤਿੰਨ ਇੱਕੋ ਪਰਿਵਾਰ ਦੇ
ਰਾਕੇਸ਼ ਗਰਗ, ਮੌੜ ਮੰਡੀ: ਇੱਥੋਂ ਨੇੜਲੀ ਅਕਾਲ ਅਕੈਡਮੀ ਭਾਈ ਦੇਸਾ ਨੇੜੇ ਬਾਅਦ ਦੁਪਹਿਰ ਬਠਿੰਡਾ-ਮਾਨਸਾ ਰੋਡ 'ਤੇ ਮੌੜ ਮੰਡੀ ਦੇ ਲਾਗੇ ਪੈਂਦੇ ਪਿੰਡ ਘੁੰਮਣ ਕਲਾਂ ਕੋਲ ਇੱਕ ਮਾਰੂਤੀ ਅਲਟੋ ਤੇ ਕੈਂਟਰ ਦਰਮਿਆਨ ਆਹਮੋ ਸਾਹਮਣੇ ਹੋਈ ਜਬਰਦਸਤ ਟੱਕਰ ਵਿੱਚ ਇੱਕ ਪਰਿਵਾਰ ਦੇ ਤਿੰ...