ਜੀਐਸਟੀ ਦੇ ਵਿਰੋਧ ‘ਚ ਆਏ ਕੱਪੜਾ ਵਪਾਰੀ
ਕੱਪੜਾ ਵਪਾਰੀਆਂ ਕੀਤੀ 72 ਘੰਟੇ ਲਈ ਹੜਤਾਲ-
ਰਘਬੀਰ ਸਿੰਘ, ਲੁਧਿਆਣਾ: ਆਲ ਇੰਡੀਆ ਟੈਕਸਟਾਈਲ ਐਸੋਸੀਏਸ਼ਨ ਅਤੇ ਪੰਜਾਬ ਫਰਨੀਚਰ ਐਸੋਸੀਏਸ਼ਨ ਕੱਪੜੇ ਤੇ ਜੀਐਸਟੀ ਖਤਮ ਕਰਨ ਅਤੇ ਫਰਨੀਚਰ 'ਤੇ ਜੀਐਸਟੀ 5 ਫੀਸਦੀ ਕਰਨ ਦੀ ਮੰਗ ਨੂੰ ਲੈ ਕੇ ਅੱਜ ਸੜਕਾਂ 'ਤੇ ਉੱਤਰੇ।
ਕੱਪੜੇ ਤੇ ਜੀਐਸਟੀ ਲਾਉਣ ਦੇ ਵਿਰੋਧ ਵਿੱਚ ਆਲ ਇ...
ਖਬਰ ਰੰਗ ਲਿਆਈ, ਸ਼ੁਰੂ ਹੋਈ ਰਜਵਾਹੇ ਦੀ ਸਫ਼ਾਈ
ਬੀਤੇ ਦਿਨੀਂ 'ਸੱਚ ਕਹੂੰ' ਨੇ ਪ੍ਰਮੁੱਖਤਾ ਨਾਲ ਛਾਪੀ ਸੀ ਸਫ਼ਾਈ ਨਾ ਹੋਣ ਦੀ ਖਬਰ
ਰਜਨੀਸ਼ ਰਵੀ, ਜਲਾਲਾਬਾਦ:ਆਪਣੇ ਖੇਤਾਂ ਦੀ ਸਿੰਚਾਈ ਲਈ ਫੈਜਬਾਹ ਰਜਬਾਹੇ 'ਤੇ ਨਿਰਭਰ ਰਹਿਣ ਵਾਲੇ ਕਿਸਾਨਾਂ ਨੂੰ ਪ੍ਰਸ਼ਾਸਨ ਨੇ ਵੱਡੀ ਰਾਹਤ ਦਿੰਦਿਆਂ ਅੱਜ ਰਜਬਾਹੇ ਦੀ ਸਫਾਈ ਸ਼ੁਰੂ ਕਰਵਾ ਦਿੱਤੀ ਹੈ ਪ੍ਰਸ਼ਾਸਨ ਵੱਲੋਂ ਰਜਬਾਹੇ ਦੀ ਸਫ...
ਜੀਐੱਸਟੀ ਦਾ ਵਿਰੋਧ: ਕੱਪੜਾ ਵਪਾਰੀਆਂ ਵੱਲੋਂ ਦੁਕਾਨਾਂ ਬੰਦ
ਜਲਾਲਬਾਦ 'ਚ ਕੱਪੜਾ ਵਪਾਰੀਆਂ ਵੱਲੋਂ ਤਿੰਨ ਰੋਜ਼ਾ ਹੜਤਾਲ ਸ਼ੁਰੂ
ਰਜਨੀਸ਼ ਰਵੀ, ਜਲਾਲਾਬਾਦ:ਕੇਂਦਰ ਸਰਕਾਰ ਵੱਲੋਂ ਕੱਪੜਿਆਂ 'ਤੇ ਲਗਾਏ ਜਾ ਰਹੇ ਜੀਐਸਟੀ ਟੈਕਸ ਦੇ ਖਿਲਾਫ ਜਲਾਲਾਬਾਦ ਸ਼ਹਿਰ ਦੇ ਸਮੂਹ ਕੱਪੜਾ ਵਪਾਰੀਆਂ ਵੱਲੋਂ 3 ਦਿਨਾਂ ਦੀ ਮੁਕੰਮਲ ਹੜਤਾਲ ਦੀ ਸ਼ੁਰੂਆਤ ਕੀਤੀ ਗਈ।
ਇਸ ਦੌਰਾਨ ਕੱਪੜਾ ਵਪਾਰੀਆਂ ਵੱਲੋਂ...
ਕੌਮੀ ਮਾਰਗ ਜਾਮ ਕਰਕੇ ਕੀਤੀ ਨਾਅਰੇਬਾਜ਼ੀ
ਮਾਮਲਾ ਸਰਕਾਰ ਵੱਲੋਂ ਹਾਈਵੇ 'ਤੇ ਛੱਡੇ ਅਧੂਰੇ ਕੰਮਾਂ ਦਾ
ਸੱਚ ਕਹੂੰ ਨਿਊਜ਼, ਧਨੌਲਾ: ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਰੋਡ 'ਤੇ ਸਥਿਤ ਪਿੰਡ ਹਰੀਗੜ੍ਹ ਦੇ ਨਜ਼ਦੀਕ ਬਾਜ਼ੀਗਰ ਬਸਤੀ ਵਾਸੀਆਂ ਨੇ ਕੰਮ ਅਧੁਰਾ ਛੱਡਣ ਦੇ ਰੋਸ ਵਜੋਂ ਲੋਕ ਨਿਰਮਾਣ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਹਾਈਵੇ ਜਾਮ ਕ...
ਜੀਐੱਸਟੀ: ਕੱਪੜਾ ਵਪਾਰੀਆਂ ਵੱਲੋਂ ਦੁਕਾਨਾਂ ਬੰਦ
ਤਿੰਨ ਦਿਨ ਤੱਕ ਬੰਦ ਰਹਿਣਗੀਆਂ ਕੱਪੜਾ ਵਪਾਰੀਆਂ ਦੀਆਂ ਦੁਕਾਨਾਂ
ਖੁਸ਼ਵੀਰ ਸਿੰਘ ਤੂਰ, ਪਟਿਆਲਾ:ਪਟਿਆਲਾ ਦੇ ਕੱਪੜਾ ਵਪਾਰੀਆਂ ਵੱਲੋਂ ਇਕ ਜੁਲਾਈ ਤੋਂ ਕੱਪੜੇ 'ਤੇ 5 ਫੀਸਦੀ ਜੀ.ਐਸ.ਟੀ ਲਾਗੂ ਹੋਣ ਦੇ ਵਿਰੋਧ 'ਚ ਅੱਜ ਤੋਂ ਆਪਣੀਆਂ ਦੁਕਾਨਾਂ 3 ਦਿਨ ਬੰਦ ਰੱਖਣ ਦੀ ਸ਼ੁਰੂਆਤ ਕਰ ਦਿੱਤੀ ਹੈ। ਅੱਜ ਸਮੂਹ ਕੱਪੜਾ ਵਪਾਰੀ...
ਹੁਸ਼ਿਆਰਪੁਰ ਦੀ ‘ਸਾਂਝੀ ਰਸੋਈ’ ਬਣੀ ਖਿੱਚ ਦਾ ਕੇਂਦਰ
ਹੁਸ਼ਿਆਰਪੁਰ ਜ਼ਿਲ੍ਹਾ 'ਸਾਂਝੀ ਰਸੋਈ' ਨੂੰ ਏ.ਸੀ. ਕਰਕੇ ਪੰਜਾਬ ਭਰ 'ਚੋਂ ਬਣਿਆ ਮੋਹਰੀ
ਰਾਜੀਵ ਸ਼ਰਮਾ,ਹੁਸ਼ਿਆਰਪੁਰ: ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਗਰੀਬ, ਬੇਸਹਾਰਾ ਅਤੇ ਬੇਘਰੇ ਵਿਅਕਤੀਆਂ ਲਈ ਖੋਲ੍ਹੀ ਗਈ 'ਸਾਂਝੀ ਰਸੋਈ' ਪੂਰੇ ਪੰਜਾਬ ਵਿੱਚ ਖਿੱਚ ਦਾ ਕੇਂਦਰ ਬਣ ਗਈ ਹੈ, ਕਿਉਂਕਿ ਪੰਜਾਬ ...
ਡਾ਼ ਮਨਜੀਤ ਸਿੰਘ ਹੋਣਗੇ ਪੰਜਾਬੀ ਯੂਨੀਵਰਸਿਟੀ ਦੇ ਨਵੇਂ ਰਜਿਸਟਰਾਰ਼
ਅਕਾਦਮਿਕ ਸਟਾਫ ਕਾਲਜ ਵਜੋਂ ਐਡੀਸ਼ਨਲ ਚਾਰਜ ਦਿੱਤਾ
ਖੁਸ਼ਵੀਰ ਤੂਰ, ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ-ਚਾਂਸਲਰ ਡਾ. ਅਨੁਰਾਗ ਵਰਮਾ ਆਪਣੀ ਬਦਲੀ ਤੋਂ ਪਹਿਲਾ ਡਾ. ਮਨਜੀਤ ਸਿੰਘ ਨਿੱਝਰ ਪ੍ਰੋਫੈਸਰ ਅਤੇ ਮੁਖੀ ਕਾਨੂੰਨ ਵਿਭਾਗ ਨੂੰ ਨਵੇਂ ਰਜਿਸਟਰਾਰ ਵਜੋਂ ਨਿਯੁਕਤ ਕਰ ਗਏ ਹਨ। ਸਾਬਕਾ ਡੀਨ, ਫੈਕਲਟੀ ...
ਗਰਭਵਤੀ ਔਰਤ ਦਾ ਕਤਲ ਕਰਨ ਵਾਲੇ ਪਤੀ ਤੇ ਜੇਠ ਗ੍ਰਿਫ਼ਤਾਰ
ਮ੍ਰਿਤਕਾ ਦੋ ਸਾਲ ਦੀ ਬੱਚੀ ਦੀ ਮਾਂ ਸੀ
ਜਸਵੰਤ ਰਾਏ/ਮਲਕੀਤ ਸਿੰਘ, ਜਗਰਾਓਂ/ਮੁੱਲਾਂਪੁਰ ਦਾਖਾ: ਬੀਤੇ ਦਿਨੀਂ ਥਾਣਾ ਸਿੱਧਵਾਂ ਬੇਟ ਦੇ ਪਿੰਡ ਜੰਡੀ ਵਿਖੇ ਔਰਤ ਦੇ ਪੇਟ 'ਚ ਪਲ ਰਹੇ ਪੰਜ ਮਹੀਨੇ ਦੇ ਬੱਚੇ ਦਾ ਗਰਭਪਾਤ ਨੂੰ ਲੈਕੇ ਉਸਦੇ ਪਤੀ ਨੇ ਆਪਣੇ ਵੱਡੇ ਭਰਾ ਨਾਲ ਮਿਲਕੇ ਬੱਚੇ ਤੇ ਪਤਨੀ ਦਾ ਕਤਲ ਕਰ ਦਿੱਤਾ ਸੀ...
ਵੱਡੀ ਮਾਤਰਾ ‘ਚ ਹੈਰੋਇਨ ਤੇ ਦੋ ਪਾਕਿਸਤਾਨੀ ਸਿੰਮ ਬਰਾਮਦ
ਬਰਾਮਦ ਹੈਰੋਇਨ ਦੀ ਕੀਮਤ 15 ਲੱਖ ਰੁਪਏ
ਸੱਚ ਕਹੂੰ ਨਿਊਜ,ਤਰਨਤਾਰਨ/ਖੇਮਕਰਨ: ਪਿੰਡ ਮਹਿੰਦੀਪੁਰ ਦੇ ਨੇੜੇ ਬੀਐਸਐਫ ਦੀ ਸਰਹੱਦੀ ਚੌਂਕੀ ਐਮਪੀ ਬੇਸ ਦੇ ਇਲਾਕੇ ਅੰਦਰੋਂ ਬੀਐਸਐਫ ਦੇ ਜਵਾਨਾਂ ਨੂੰ ਤਲਾਸ਼ੀ ਦੌਰਾਨ ਕੰਡਿਆਲੀ ਤਾਰ ਤੋਂ ਪਾਰ ਖੇਤੀ ਦੇ ਔਜਾਰ ਵਿਚੋਂ ਲੱਗਭਗ 300 ਗ੍ਰਾਮ ਹੈਰੋਈਨ ਬਰਾਮਦ ਕੀਤੇ ਜਾਣ ਦਾ ਸ...
ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਖੁਦਕੁਸ਼ੀ ਕੀਤੀ
ਭੀਮ ਸੈਨ ਇੰਸਾਂ,ਲਹਿਰਾਗਾਗਾ: ਨੇੜਲੇ ਪਿੰਡ ਚੋਟੀਆਂ ਵਿੱਚ ਕਰਜੇ ਤੋਂ ਪ੍ਰੇਸ਼ਾਨ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਅੱਜ ਸਵੇਰੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
ਚੋਟੀਆਂ ਚੌਂਕੀ ਦੇ ਇੰਚਾਰਜ ਐਸਆਈ ਸਾਹਿਬ ਸਿੰਘ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਪੁੱਤਰ ਬੰਤ ਸਿੰਘ (65) ਅੱਜ ਸਵੇਰੇ ਆਪਣੇ ਬੇਟੇ ਨਾਲ ਖੇਤ ਗਿਆ ਸੀ। ...