ਬਿਜਲੀ ਬਚਾਓ ਮੁਹਿੰਮ: ਪ੍ਰਨੀਤ ਕੌਰ ਵੱਲੋਂ ਉਜਾਲਾ ਸਕੀਮ ਦਾ ਉਦਘਾਟਨ
ਪਟਿਆਲਾ ਸ਼ਹਿਰ 'ਚ ਸਟਰੀਟ ਲਾਇਟਾਂ 'ਤੇ ਵਰਤੋਂ ਜਾਣਗੇ ਐੱਲਈਡੀ ਉਪਕਰਨ
ਖੁਸ਼ਵੀਰ ਸਿੰਘ ਤੂਰ, ਪਟਿਆਲਾ:ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਕੇਂਦਰ ਸਰਕਾਰ ਦੇ ਊਰਜਾ ਮੰਤਰਾਲੇ ਵੱਲੋਂ ਸੁਰੂ ਕੀਤੀ ਬਿਜਲੀ ਬਚਾਉ ਸਕੀਮ ਤਹਿਤ ਪਾਵਰਕੌਮ ਦੇ ਟੈਕਨੀਕਲ ਟਰੇਨਿਗ ਸੈਂਟਰ ਪਟਿਆਲਾ ਵਿਖੇ ਉਜਾਲਾ ਸਕੀ...
ਅਜ਼ਾਦੀ ਦਿਵਸ ਦੇ ਮੁੱਦੇਨਜ਼ਰ ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ
ਸਤਪਾਲ ਥਿੰਦ, ਫਿਰੋਜ਼ਪੁਰ:ਜ਼ਿਲ੍ਹਾ ਪੁਲਿਸ ਕਪਤਾਨ ਫਿਰੋਜ਼ਪੁਰ, ਗੌਰਵ ਗਰਗ ਵੱਲੋਂ ਆਜ਼ਾਦੀ ਦਿਵਸ ਨੂੰ ਮੁੱਖ ਰੱਖਦਿਆਂ ਪੁਲਿਸ ਨੇ ਇਲਾਕੇ 'ਚ ਚੌਕਸੀ ਵਧਾਉਣ ਦੇ ਦਿੱਤੇ ਹੁਕਮਾਂ ਦੀ ਪਾਲਣਾਂ ਤਹਿਤ ਅੱਜ ਫਿਰੋਜ਼ਪੁਰ ਪੁਲਿਸ ਵੱਲੋਂ ਜ਼ਿਲੇ ਭਰ 'ਚ ਤਲਾਸ਼ੀ ਅਭਿਆਨ ਚਲਾਇਆ ਗਿਆ
ਇਸ ਮੌਕੇ ਫਿਰੋਜ਼ਪੁਰ ਪੁਲਿਸ ਵੱਲੋਂ ਟੀਮਾਂ ਬਣ...
ਕੇਂਦਰੀ ਜ਼ੇਲ੍ਹ ‘ਚ ਬੰਦ ਲੱਖੇ ਕੋਲੋਂ ਮੁੜ ਬਰਾਮਦ ਹੋਇਆ ਨਸ਼ੀਲਾ ਪਾਊਡਰ
ਪਹਿਲਾਂ ਵੀ ਹਵਾਲਾਤੀ ਲੱਖਾ ਸਿੰਘ ਕੋਲੋਂ ਬਰਾਮਦ ਕੀਤੀ ਗਈ ਸੀ ਅਫ਼ੀਮ ਤੇ ਸਮੈਕ
ਸਤਪਾਲ ਥਿੰਦ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਰੁਕਣ ਸ਼ਾਹ 'ਚ ਹੋਏ ਦੋਹਰਾ ਕਤਲ ਕਾਂਡ ਦੇ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ 'ਚ ਬੰਦ ਲੱਖਾ ਸਿੰਘ ਕੋਲੋਂ ਫਿਰ ਤਲਾਸ਼ੀ ਦੌਰਾਨ ਨਸ਼ੀਲਾ ਪਾਊਡਰ ਬਰਾਮਦ ਹੋਇਆ। ਇਸ ਤੋਂ ਪਹਿਲਾਂ 29 ਮਈ ਨੂੰ ਹਸਪ...
ਚਿੱਟੀ ਮੱਖੀ ਦੀ ਮਾਰ ਹੇਠ ਆਈ ਨਰਮੇਂ ਦੀ ਫ਼ਸਲ ਕਿਸਾਨ ਨੇ ਵਾਹੀ
ਪੀੜਤ ਵੱਲੋਂ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ
ਗੁਰਜੀਤ, ਭੁੱਚੋ ਮੰਡੀ:ਚਿੱਟੇ ਮੱਛਰ ਦੀ ਲਪੇਟ ਵਿੱਚ ਆ ਕੇ ਬਰਬਾਦ ਹੋਈ ਫਸਲ ਨੂੰ ਕਿਸਾਨਾਂ ਵੱਲੋ ਵਾਹੁਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।ਨਜ਼ਦੀਕੀ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਕਿਸਾਨ ਭੀਮ ਸੈਨ ਨੇ ਚਿੱਟੇ ਮੱਛਰ ਨੇ ਬਰਬਾਦ ਕੀਤੀ ਡੇਢ ਏਕੜ ਨਰਮੇਂ ਦੀ ਫ਼ਸਲ ਵਾਹ ਦ...
ਦਰਿਆ ‘ਚ ਜ਼ਿਆਦਾ ਪਾਣੀ ਆਉਣ ਕਰਕੇ ਫਸਲਾਂ ਡੁੱਬੀਆਂ
ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ
ਪੱਟੀ:ਕੋਟ ਬੁੱਢਾ ਵਿਖੇ ਹਿਠਾੜ ਏਰੀਏ ਵਿਚ ਪਾਣੀ ਦਾ ਪੱਧਰ ਵੱਧਣ ਨਾਲ ਕਈ ਕਿਸਾਨਾਂ ਦੀ ਫਸਲ ਡੁੱਬ ਗਈ ਹੈ ਅਤੇ ਲੋਕਾਂ ਨੂੰ ਆਪਣੀ ਜਾਨ ਮਾਲ ਬਚਾਉਣ ਲਈ ਭੱਜ ਨਸ ਕਰਨੀ ਪੈ ਰਹੀ ਹੈ। ਪਹਾੜੀ ਇਲਾਕਿਆਂ ਵਿਚ ਹੋ ਰਹੀ ਬਰਸਾਤ ਕਰਕੇ ਕੋਟ ਬੁੱਢਾ ਵਿਖੇ ਪੈਂਦੇ ਦਰਿਆ ਵਿਚ ਪਾਣੀ ਦਾ ...
ਦੁਕਾਨ ‘ਚੋਂ ਲੱਖਾਂ ਦੇ ਗਹਿਣੇ ਅਤੇ ਨਗਦੀ ਚੋਰੀ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਆਰੰਭੀ
ਰਾਮ ਗੋਪਾਲ ਰਾਏਕੋਟੀ, ਰਾਏਕੋਟ:ਪਿਛਲੇ ਕੁਝ ਸਮੇਂ ਤੋਂ ਇਲਾਕੇ 'ਚ ਚੋਰੀ ਦੀਆਂ ਘਟਨਾਵਾਂ 'ਚ ਇਕਦਮ ਵਾਧਾ ਹੋਇਆ ਹੈ। ਬੀਤੀ ਰਾਤ ਵੀ ਚੋਰਾਂ ਨੇ ਸ਼ਹਿਰ ਦੇ ਕਮੇਟੀ ਗੇਟ ਨੇੜੇ ਸਥਿੱਤ ਇਕ ਬੇਕਰੀ ਅਤੇ ਕਰਿਆਨਾ ਸਟੋਰ 'ਚ ਪਾੜ ਲਗਾ ਕੇ ਲੱਖਾਂ ਦੇ ਗਹਿਣੇ ਅਤੇ ਨਗਦੀ ਚ...
ਸਫ਼ਾਈ ਦੇ ਨਾਂਅ ‘ਤੇ ਬੰਦ ਕੀਤੀ ਨਹਿਰ ‘ਤੇ ਕਿਸਾਨਾਂ ਲਾਇਆ ਧਰਨਾ
ਇਨ੍ਹੀਂ ਦਿਨੀਂ ਫ਼ਸਲਾਂ ਨੂੰ ਪਾਣੀ ਦੀ ਭਾਰੀ ਲੋਕ ਹੈ: ਕਿਸਾਨ ਆਗੂ
ਸੁਧੀਰ ਅਰੋੜਾ, ਅਬੋਹਰ: ਦਰਜਨਾਂ ਪਿੰਡਾਂ ਨੂੰ ਨਹਿਰੀ ਪਾਣੀ ਉਪਲੱਬਧ ਕਰਵਾਉਣ ਵਾਲੀ ਲੰਬੀ ਮਾਈਨਰ ਨੂੰ ਨਹਿਰੀ ਵਿਭਾਗ ਦੁਆਰਾ ਪਿਛਲੇ ਦਿਨ ਸਫ਼ਾਈ ਕਾਰਨਾਂ ਦੇ ਕਰਕੇ ਬੰਦ ਕੀਤੇ ਜਾਣ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਇਸ...
ਰਾਏਕੋਟ ਸ਼ਹਿਰ ‘ਚ ਗੰਦੇ ਪਾਣੀ ਦੀ ਨਿਕਾਸੀ ਦਾ ਮੰਦਾ ਹਾਲ
ਰਾਮ ਗੋਪਾਲ ਰਾਏਕੋਟੀ, ਰਾਏਕੋਟ: ਸਥਾਨਕ ਸ਼ਹਿਰ ਤੋਂ ਪਿੰਡ ਸਾਹਿਬਾਜਪੁਰਾ ਨੂੰ ਜਾਂਦੀ ਲਿੰਕ ਸੜਕ ਉੱਪਰ ਸਥਿਤ ਬਸਤੀ 'ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਮੁਹੱਲਾ ਨਿਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਹੱਲਾ ਨਿਵਾਸੀ ਰਘਵੀਰ ਸਿੰਘ, ਰਾਜਿੰਦਰ ਸਿ...
ਦੌਰੇ ‘ਤੇ ਆਏ ਮੁੱਖ ਮੰਤਰੀ ਅਮਰਿੰਦਰ ਨੂੰ ਕਰਨਾ ਪਿਆ ਕਿਸਾਨਾਂ ਦੇ ਰੋਹ ਦਾ ਸਾਹਮਣਾ
ਸੁਖਜੀਤ ਮਾਨ/ਗੁਰਜੀਤ ਸ਼ੀਂਹ, ਮਾਨਸਾ/ਝੁਨੀਰ: ਜ਼ਿਲ੍ਹਾ ਮਾਨਸਾ 'ਚ ਚਿੱਟੀ ਮੱਖੀ ਤੋਂ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਨ ਆਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਿਸਾਨਾਂ ਮਜ਼ਦੂਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਝੁਨੀਰ ਕਸਬੇ ਦੇ ਪਿੰਡ ਸਾਹਨੇਵਾਲੀ ਵਿਖੇ ਨਰਮੇ ਦੇ ਖੇਤਾਂ ਵਿੱਚ ਕਿਸਾਨਾਂ ਨੂੰ ਮਿਲਕੇ ਮੁ...
ਰਸੋਈ ਗੈਸ ਨਾ ਮਿਲਣ ਕਾਰਨ ਖਪਤਕਾਰਾਂ ਵੱਲੋਂ ਧਰਨਾ
ਗੈਸ ਏਜੰਸੀ ਮਾਲਕ ਤੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਸੁਨੀਲ ਚਾਵਲਾ, ਸਮਾਣਾ: ਕਰੀਬ ਇਕ ਮਹੀਨੇ ਤੋਂ ਰਸੋਈ ਗੈਸ ਸਮੇਂ ਸਿਰ ਨਾ ਮਿਲਣ ਕਾਰਨ ਸੈਂਕੜੇ ਖਪਤਕਾਰਾਂ ਨੇ ਬੱਮਨਾਪੱਤੀ ਵਿਖੇ ਸਥਿਤ ਮੁਨਸ਼ੀ ਰਾਮ ਗੈਸ ਏਜੰਸੀ ਅੱਗੇ ਰੋਸ਼ ਧਰਨਾ ਲੱਗਾ ਕੇ ਏਜੰਸੀ ਮਾਲਕਾ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਜਲਦੀ ਗੈਸ ਸ...