ਰੂਪਨਗਰ ਦੇ ਐਸਡੀਐਮ ਦਫ਼ਤਰ ’ਤੇ ਮੰਤਰੀ ਦੀ ਰੇਡ, ਮੁਲਾਜ਼ਮਾਂ ਨੂੰ ਪਈ ਭਾਜਡ਼
ਕਈ ਮੁਲਾਜ਼ਮ ਪਾਏ ਗਏ ਗੈਰ-ਹਾਜ਼ਰ
(ਸੱਚ ਕਹੂੰ ਨਿਊਜ਼) ਰੂਪਨਗਰ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅੱਜ ਅਚਾਨਕ ਨੰਗਲ, ਰੂਪਨਗਰ ਦੇ ਐਸਡੀਐਮ ਦਫ਼ਤਰ ਵਿੱਚ ਛਾਪਾ ਮਾਰਿਆ। ਦਫ਼ਤਰ ’ਚ ਮੰਤਰੀ ਦੇ ਪਹੁੰਚਦਿਆਂ ਹੀ ਹਡ਼ਕੰਪ ਮੱਚ ਗਿਆ ਤੇ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਦੌਰਾਨ ਉਨ੍ਹਾਂ ਦਫ...
Snake Bite: ਸੱਪ ਦੇ ਡੰਗਣ ਨਾਲ 9 ਮਹੀਨਿਆਂ ਦੇ ਬੱਚੇ ਦੀ ਮੌਤ
(ਜਸਵੀਰ ਸਿੰਘ ਗਹਿਲ) ਲੁਧਿਆਣਾ। Snake Bite ਲੁਧਿਆਣਾ ਦੇ ਬਰੋਟਾ ਰੋਡ ਦੇ ਗੁਰੂ ਗੋਬਿੰਦ ਸਿੰਘ ਨਗਰ ਇਲਾਕੇ ਵਿੱਚ ਇੱਕ 9 ਸਾਲਾ ਬੱਚੇ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਵੈਲਡਿੰਗ ਦੀ ਦੁਕਾਨ ਚਲਾਉਣ ਵਾਲੇ ਤਰਨਦੀਪ ਸਿੰਘ ਸੰਧੂ ਹਰ ਰੋਜ਼ ਵਾਂਗ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ਵਿੱ...
ਕਿਸਾਨ ਅੰਦੋਲਨ ’ਤੇ ਕੈਪਟਨ ਬੋਲੇ, ਕਿਸਾਨ ਅੰਦੋਲਨ ਜਾਰੀ ਰੱਖਣ ਦਾ ਹੁਣ ਕੋਈ ਮਤਲਬ ਨਹੀਂ
10 ਦਿਨਾਂ ਬਾਅਦ ਸੰਸਦ ਸੈਸ਼ਨ ’ਚ ਰੱਦ ਹੋ ਜਾਣਗੇ ਖੇਤੀ ਕਾਨੂੰਨ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਰੰਟ ਫੁੱਟ ’ਤੇ ਆ ਗਏ ਹਨ ਪਹਿਲੀ ਵਾਰ ਉਨ੍ਹਾਂ ...
ਅਕਾਲੀ ਸਰਕਾਰ ‘ਚ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਪਰਿਵਾਰਾਂ ਦੇ ਰਹਿਣਗੇ ਹੱਥ ਖ਼ਾਲੀ
ਕਾਂਗਰਸ ਸਰਕਾਰ ਦੇ ਕਾਰਜਕਾਲ 'ਚ ਖ਼ੁਦਕੁਸ਼ੀ ਕਰਨ ਵਾਲਿਆਂ ਦਾ ਹੀ ਹੋਵੇਗਾ ਕਰਜ਼ਾ ਮੁਆਫ਼
ਇੱਕ ਸਮਾਂ ਸੀਮਾ ਤਾਂ ਤੈਅ ਕਰਨੀ ਹੀ ਪਵੇਗੀ, ਇਸ ਲਈ ਕਾਂਗਰਸ ਸਰਕਾਰ ਵੱਲੋਂ ਤੈਅ ਕਰਨ 'ਤੇ ਵਿਚਾਰ : ਮਨਪ੍ਰੀਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਕ...
ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨਾਲ ਕੀਤੀ ਐਮਰਜੈਂਸੀ ਮੀਟਿੰਗ, ਹੁਕਮ ਜਾਰੀ
ਡਿਪਟੀ ਕਮਿਸਨਰ ਅਤੇ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧੀਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਬੁਲਾਈ | Education Minister
ਰੂਪਨਗਰ (ਸੱਚ ਕਹੂੰ ਨਿਊਜ਼)। ਸੂਬੇ ਭਰ ਵਿੱਚ ਮੀਂਹ ਨੇ ਹੜ੍ਹਾਂ ਵਰਗੇ ਹਾਲਾਤ ਬਣਾ ਕੇ ਰੱਖ ਦਿੱਤੇ ਹਨ। ਇਸ ਦੇ ਮੱਦੇਨਜ਼ਰ ਸਿੱਖਿਆ ਮੰਤਰੀ (Education Minister) ...
ਅਰਨੀਆ ‘ਚ ਸੀਮਾ ‘ਤੇ ਉੱਡਦੀ ਹੋਈ ਚੀਜ, ਬੀਐਸਐਫ਼ ਨੇ ਚਲਾਈਆਂ ਗੋਲੀਆਂ
ਅਰਨੀਆ 'ਚ ਸੀਮਾ 'ਤੇ ਉੱਡਦੀ ਹੋਈ ਚੀਜ, ਬੀਐਸਐਫ਼ ਨੇ ਚਲਾਈਆਂ ਗੋਲੀਆਂ
ਜੰਮੂ। ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਸੋਮਵਾਰ ਤੜਕੇ ਜੰਮੂ ਦੇ ਅਰਨੀਆ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਉੱਤੇ ਉੱਡਣ ਵਾਲੀ (ਡਰੋਨ ਵਰਗੀ) ਵਸਤੂ ਉੱਤੇ ਕੁਝ ਰਾਉਂਡ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਇਹ ਪਾਕਿਸਤਾਨੀ ਖੇਤਰ ...
ਪੰਜਾਬ ਦੇ ਸਰਕਾਰੀ ਸਕੂਲਾਂ ’ਚ ਲੱਗਣਗੇ ਸੀਸੀਟੀਵੀ ਕੈਮਰੇ
ਮਾਸਟਰਾਂ ਦੇ ਨਾਲ ਨਾਲ ਵਿਦਿਆਰਥੀਆਂ ’ਤੇ ਵੀ ਰਹੇਗੀ ਵਿਭਾਗ ਦੀ ਨਜ਼ਰ
(ਐੱਮ ਕੇ ਸ਼ਾਇਨਾ) ਮੋਹਾਲੀ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ’ਤੇ ਹੁਣ ਸੀਸੀਟੀਵੀ ਕੈਮਰਿਆਂ ਨਾਲ ਨਜ਼ਰ ਰੱਖੀ ਜਾਵੇਗੀ। ਇਸ ਲਈ ਕੇਂਦਰ ਸਰਕਾਰ ਨੇ ਫੰਡ ਜਾਰੀ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਵੀ ਉਹਨਾਂ ਸਾਰੇ ਸਕ...
ਧੋਖੇਬਾਜ਼ ਟਰੈਵਲ ਏਜੰਟਾਂ ਦੇ ਧੱਕੇ ਚੜ੍ਹੇ ਰੁਮੇਨੀਆ ‘ਚੋਂ ਸਹੀ ਸਲਾਮਤ ਵਾਪਿਸ ਪਰਤੇ ਨੌਜਵਾਨ ਹੋਏ ਪੱਤਰਕਾਰਾਂ ਦੇ ਰੂਬਰੂ
ਸਰਕਾਰ ਵਿਦੇਸ਼ਾਂ ਵਿੱਚ ਫਸੇ ਨੌਜਵਾਨਾਂ ਨੂੰ ਵਾਪਿਸ ਲਿਆਉਣ ਦਾ ਯਤਨ ਕਰੇ : ਮਾਨ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ ) | ਟਰੈਵਲ ਏਜੰਟਾਂ ਦੇ ਚੁੰਗਲ 'ਚ ਫਸੇ ਪੰਜਾਬ ਦੇ ਚਾਰ ਨੌਜਵਾਨਾਂ ਨੂੰ ਰੁਮੇਨੀਆ ਤੋਂ ਸੁਰੱਖਿਅਤ ਭਾਰਤ ਲਿਆਂਦਾ ਗਿਆ ਅੱਜ ਇਨ੍ਹਾਂ ਨੌਜਵਾਨਾਂ ਨੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਹਾਜ਼...
ਸਕੂਲਾਂ ’ਚ ਲਾਜ਼ਮੀ ਤੌਰ ’ਤੇ ਲਾਗੂ ਹੋਵੇ ‘ਲਾਈਫ਼ ਸਕਿੱਲ ਐਜੂਕੇਸ਼ਨ’ : ਪੰਜਾਬੀ ਯੂਨੀਵਰਸਿਟੀ ਦੀ ਖੋਜ ਦਾ ਸੁਝਾਅ
ਅੱਲੜ੍ਹ ਅਵਸਥਾ ਵਿੱਚ ਬੱਚਿਆਂ ਦੇ ਜੋਖ਼ਮ ਸੰਭਾਵਿਤ ਸੁਭਾਅ ਵਿੱਚ ਸੋਧ ਲਈ ਅਜਿਹੀ ਸਿੱਖਿਆ ਲਾਹੇਵੰਦ
(ਖੁਸ਼ਵੀਰ ਸਿੰਘ ਤੂੁਰ) ਪਟਿਆਲਾ। ਜਿਨ੍ਹਾਂ ਪਰਿਵਾਰਾਂ ਵਿੱਚ ਰਿਸ਼ਤਿਆਂ ਦੇ ਆਪਸੀ ਸੰਬੰਧ ਠੀਕ ਨਾ ਹੋਣ ਕਾਰਨ ਜਾਂ ਕਿਸੇ ਹੋਰ ਕਾਰਨ ਹਾਲਾਤ ਸੁਖਾਵੇਂ ਨਹੀਂ, ਉਨ੍ਹਾਂ ਪਰਿਵਾਰਾਂ ਦੇ ਅੱਲੜ੍ਹ ਅਵਸਥਾ ਵਿੱਚ ਵਿਚਰ ਰਹ...