ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸਮਾਣਾ ਲਿਆਉਣ ਲਈ ਪੰਜਾਬ ਸਰਕਾਰ ਹਵਾਈ ਫੌਜ਼ ਦੇ ਸੰਪਰਕ ‘ਚ
ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਮੁੱਖ ਮੰਤਰੀ ਦੀ ਤਰਫੋਂ ਸ਼ਹੀਦ ਫਲਾਇੰਗ ਲੈਫਟੀਨੈਂਟ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਸੁਨੀਲ ਚਾਵਲਾ, ਸਮਾਣਾ
ਪਿਛਲੇ ਦਿਨੀਂ ਭਾਰਤੀ ਹਵਾਈ ਫੌਜ ਦੇ ਐਨ. ਏ-32 ਜਹਾਜ਼ ਦੇ ਅਸਾਮ ਦੇ ਜੋਰਾਹਟ ਖੇਤਰ 'ਚ ਹਾਦਸਾਗ੍ਰਸਤ ਹੋਣ ਕਾਰਨ ਉਸ 'ਚ ਸ਼ਹੀਦ ਹੋਏ ਸਮਾਣਾ ਦੇ 27 ਸਾਲਾਂ ਫਲ...
ਸੜਕ ਹਾਦਸੇ ‘ਚ ਦੋ ਸਕੇ ਭਰਾਵਾਂ ਦੀ ਮੌਤ
ਫਿਰੋਜ਼ਪੁਰ (ਸਤਪਾਲ ਥਿੰਦ)। ਬੁੱਧਵਾਰ ਦੀ ਸਵੇਰ ਪਈ ਸੰਘਣੀ ਧੁੰਦ 'ਚ ਫਿਰੋਜ਼ਪੁਰ-ਮੱਲਾਂਵਾਲਾ ਰੋਡ 'ਤੇ ਮੋਟਰਸਾਈਕਲ ਅਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ 'ਚ ਮੋਟਰਸਾਈਕਲ ਸਵਾਰ ਦੋ ਸਕੇ ਨੌਜਵਾਨ ਭਰਾਵਾਂ ਦੀ ਮੌਤ ਗਈ ਜਾਣਕਾਰੀ ਅਨੁਸਾਰ ਪਿੰਡ ਸੁਧਾਰਾ ਦੇ ਰਹਿਣ ਵਾਲੇ ਸਨੀ ਸਿੰਘ (24) ਅਤੇ ਜਸਵਿੰਦਰ ਸਿੰਘ (22) ...
ਬੰਗਲਿਆਂ ‘ਚ ਨਵਾਬੀ ਠਾਠ ਨਾਲ ਰਹਿੰਦੇ ਨੇ ਡਿਪਟੀ ਕਮਿਸ਼ਨਰ
ਪੰਜਾਬ ਦੇ 15 ਡਿਪਟੀ ਕਮਿਸ਼ਨਰਾਂ ਦੀ ਸਰਕਾਰੀ ਰਿਹਾਇਸ਼ ਕਰੀਬ ਪੌਣੇ ਦੋ ਲੱਖ ਵਰਗ ਗਜ਼ ਰਕਬੇ 'ਚ
ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼
ਪੰਜਾਬ 'ਚ ਡਿਪਟੀ ਕਮਿਸ਼ਨਰਾਂ ਕੋਲ ਮਹਿਲਾਂ ਵਰਗੇ ਘਰ ਹਨ, ਜਿਨ੍ਹਾਂ 'ਚ ਉਹ ਨਵਾਬਾਂ ਦੀ ਤਰ੍ਹਾਂ ਠਾਠ-ਬਾਠ ਨਾਲ ਰਹਿੰਦੇ ਹਨ। ਹਾਲਾਂਕਿ ਪੰਜਾਬ 'ਚ ਦਲਿਤ ਪਰਿਵਾਰਾਂ ਨੇ ਸਰਕਾਰ...
Viral: ‘ਡੀਜ਼ਲ ਪਰਾਠੇ’ ਨੇ ਇੰਟਰਨੈੱਟ ‘ਤੇ ਮਚਾਈ ਹਲਚਲ, ਢਾਬਾ ਮਾਲਕ ਨੇ ਦਿੱਤਾ ਸਪੱਸ਼ਟੀਕਰਨ!
Viral: ਚੰਡੀਗੜ੍ਹ (ਏਜੰਸੀ)। ਸਿਰਫ ਮਨੋਰੰਜਨ ਲਈ ਸ਼ੂਟ ਕੀਤੇ ਗਏ 'ਡੀਜ਼ਲ ਪਰਾਠਾ' ਨੇ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਹਲਚਲ ਮਚਾ ਰੱਖੀ ਹੈ। ਡੀਜ਼ਲ ਦੀ ਵਰਤੋਂ ਕਰਕੇ ਪਰਾਠਾ ਬਣਾਉਣ ਦਾ ਵੀਡੀਓ ਇੰਨਾ ਵਾਇਰਲ ਹੋਇਆ ਹੈ ਕਿ ਇਸ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ। ਪਰ 'ਡੀਜ਼ਲ ਪਰਾਠਾ' ਦਾ ਇਹ ਵੀਡੀਓ ਇਕ ਬਲ...
ਇਟਾਂ ਦੀ ਭਰੀ ਟਰਾਲੀ ’ਚ ਵੱਜੀ ਗੱਡੀ, ਲੈ ਗਈ ਚਾਰ ਜਾਨਾਂ
ਬਰਨਾਲਾ ਲਾਗੇ ਹੋਏ ਸੜਕ ਹਾਦਸੇ ’ਚ 4 ਦੀ ਮੌਤ | Accident
ਮਹਿਲ ਕਲਾਂ (ਜਸਵੰਤ ਸਿੰਘ ਲਾਲੀ)। ਬਰਨਾਲਾ-ਲੁਧਿਆਣਾ ਮੁੱਖ ਪਿੰਡ ਭੱਦਲਵੱਢ ਵਿਖੇ ਸੁੱਕਰਵਾਰ ਸਵੇਰੇ 5 ਵਜੇ ਦੇ ਕਰੀਬ ਵਾਪਰੇ ਸੜਕ ਹਾਦਸੇ (Accident) ‘ਚ 4 ਵਿਆਕਤੀਆਂ ਦੀ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਪੰਜਾਬ ਦੇ ਰਾਜਪਾਲ ਵੱਲੋਂ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦਾ ਸੱਦਾ
ਗੁਆਂਢੀ ਮੁਲਕ ਦੀਆਂ ਕੋਝੀਆਂ ਚਾਲਾਂ ਤੋਂ ਪੰਜਾਬ ਵਾਸੀ ਸਚੇਤ ਰਹਿਣ: Banwari Lal Purohit
ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਨੂੰ ਕੀਤਾ ਯਾਦ
(ਰਜਨੀਸ਼ ਰਵੀ) ਫਾਜਿ਼ਲਕਾ। ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ (Banwari Lal Purohit) ਨੇ ਮੁਲਕ ਨੂੰ ਮੁੜ ਵਿਸ਼ਵ ਗੁਰੂ ਬਣਾਉਣ ਲਈ ਇਕਜੁੱਟ ਹ...
Mental Health Awareness: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਦੀ ਸਾਂਭ-ਸੰਭਾਲ ਉਪਰੰਤ ਪਿੰਗਲਵਾੜੇ ਦਾਖ਼ਲ ਕਰਵਾਇਆ
(ਜੀਵਨ ਗੋਇਲ)। ਧਰਮਗੜ/ਚੀਮਾਂ ਮੰਡੀ ਭੀਖੀ ਮਾਨਸਾ ਰੋਡ ’ਤੇ ਘੁੰਮ ਰਹੇ ਲਾਵਾਰਸ ਮੰਦਬੁੱਧੀ ਦੀ ਸੇਵਾਦਾਰਾਂ ਨੇ ਸੰਭਾਲ ਕੀਤੀ ਤੇ ਪਿੰਗਲਵਾੜੇ ਦਾਖਲ ਕਰਵਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡੇਰਾ ਸ਼ਰਧਾਲੂਆਂ ਨੇ ਦੱਸਿਆ ਕਿ ਇੱਕ ਲਾਵਾਰਿਸ ਮੰਦਬੁੱਧੀ ਉਮਰ ਕਰੀਬ ਪੰਜਾਹ ਸਾਲ ਮੰਦਹਾਲੀ ਹਾਲਤ ਵਿੱਚ ਮੇਨ ਰੋਡ ਨੇੜੇ ਵੀ...
ਪੰਜਾਬ ਵਿਧਾਨ ਸਭਾ ਸੈਸ਼ਨ : ਅਗਨੀਪਥ ਦਾ ਗੂੰਜਿਆ ਮੁੱਦਾ, ਸੀਐਮ ਮਾਨ ਬੋਲੇ ਵਿਰੋਧ ਪ੍ਰਸਤਾਵ ਲਿਆਵਾਂਗੇ
ਪੰਜਾਬ ਵਿਧਾਨ ਸਭਾ ਸੈਸ਼ਨ : ਅਗਨੀਪਥ ਦਾ ਗੂੰਜਿਆ ਮੁੱਦਾ, ਸੀਐਮ ਮਾਨ ਬੋਲੇ ਵਿਰੋਧ ਪ੍ਰਸਤਾਵ ਲਿਆਵਾਂਗੇ
ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਸੈਸ਼ਨ ਦੇ ਚੌਥੇ ਦਿਨ ਫੌਜ ਦੀ ਭਰਤੀ ਦੀ ਅਗਨੀਪਥ ਸਕੀਮ ਦਾ ਮੁੱਦਾ ਗੂੰਜਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਅਗਨੀਪੱਥ ਸਕੀਮ ਸੂਬੇ ਦੇ ਨੌਜਵਾਨਾਂ ਦੇ ਹਿ...
ਕੜਾਕੇ ਦੀ ਠੰਢ ‘ਚ ਲੋਕ ਹਿੱਤਾਂ ਲਈ ਬਦਨ ਠਾਰ ਰਹੇ ਨੇ ਕਿਸਾਨ
ਬੀਬੀਆਂ ਦੇ ਬੁਲੰਦ ਹੌਸਲੇ ਨੂੰ ਲੋਕ ਕਰ ਰਹੇ ਨੇ ਸਿਜਦਾ
ਪੰਜਾਬ ਪੱਧਰੀ ਡੀਸੀ ਦਫਤਰਾਂ ਅਤੇ ਟੋਲ ਪਲਾਜ਼ਿਆ ਤੇ ਅੰਦੋਲਨ ਦੂਜੇ ਮਹੀਨੇ ਵਿਚ ਜਾਰੀ,
ਅੰਦੋਲਨ ਦੇ ਅਗਲੇ ਪੜਾਵਾਂ ਨੂੰ ਲੈ ਲੋਕਾਂ ਵਿੱਚ ਉਤਸ਼ਾਹ
(ਰਾਜਨ ਮਾਨ) ਅੰਮ੍ਰਿਤਸਰ। ਪਿਛਲੇ ਇੱਕ ਮਹੀਨੇ ਤੋਂ ਕੜਕਦੀ ਠੰਢ ਵਿੱਚ ਠਰਦੀਆਂ ਸੜਕਾਂ ਤੇ ਲੋਕ ...
ਲੋੜਵੰਦਾਂ ਦੀ ਮੱਦਦ ਅਤੇ ਸਮਾਜ ਸੇਵਾ ਸਭ ਤੋਂ ਵੱਡਾ ਧਰਮ : ਸੰਧਵਾਂ
ਅਗਰਵਾਲ ਸਭਾ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਨਮਾਨ
ਸਿਲਾਈ ਕੋਰਸ ਕਰਨ ਵਾਲੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟ ਤਕਸੀਮ
ਕੋਵਿਡ ਦੌਰਾਨ ਵਧੀਆ ਕੰਮ ਕਰਨ ਵਾਲੇ ਡਾਕਟਰਾਂ /ਪੈਰਾ ਮੈਡੀਕਲ ਸਟਾਫ਼ ਦਾ ਸਨਮਾਨ
ਕੋਟਕਪੂਰਾ , (ਅਜੈ ਮਨਚੰਦਾ)। ਲੋੜਵੰਦਾਂ ਦੀ ਮੱਦਦ ਅਤੇ ਸਮਾਜ ਸੇਵਾ ...