Punjab: ਪੰਜਾਬੀਆਂ ਲਈ ਖੁਸ਼ਖਬਰੀ, ਮਾਨ ਸਰਕਾਰ ਨੇ ਅੱਜ ਲਏ ਇਹ ਨਵੇਂ ਫੈਸਲੇ, ਜਾਣੋ

Sach Kahoon Punjabi Desk Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਅੱਜ ਵੀ ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਨੂੰ ਖੁਸ਼ਖਬਰੀ ਦਿੱਤੀ ਹੈ, ਮਾਨ ਨੇ ਕੈਬਨਿਟ ਮੀਟਿੰਗ ਜਰੀਏ ਸ਼ੋਧ ਨੂੰ ਮਨਜ਼ੂਰੀ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਦੁਕਾਨਦਾਰ ਹੈਲਪਰ ਰੱਖਣ ਦਾ ਹਿਸਾਬ ਮੰਗ ਲੈਂਦੇ ਸੀ ਪਰ ਹੁਣ 20 ਤੋਂ ਘਟ ਵਾਲੇ ਦੁਕਾਨਦਾਰ ਨੂੰ ਕੋਈ ਕਾਗਜ਼ੀ ਕਾਰਵਾਈ ਕਰਨ ਦੀ ਲੋੜ ਨਹੀਂ 95% ਦੁਕਾਨਦਾਰ ਇਹਦੇ ਵਿੱਚ ਕਵਰ ਹੋ ਜਾਂਦੇ ਨੇ 20 ਜਾਂ 20 ਤੋਂ ਥੱਲੇ ਵਾਲੇ ਸਿਰਫ। ਉਵਰਟਾਈਮ ਤਿੰਨ ਮਹੀਨਿਆਂ ਦੇ ਵਿੱਚ 50 ਘੰਟੇ ਸੀ। ਜੋ ਨੌਵਾਂ ਘੰਟਾ ਕੰਮ ਕਰਦਾ ਤਾਂ ਜਿੰਨੇ ਉਹਨੂੰ ਪਰ ਘੰਟੇ ਮਿਲਦੇ ਆ ਉਨੇ ਉਹਨੂੰ ਇੱਕ ਘੰਟੇ ਦੇ ਡਬਲ ਮਿਲਗੇ। ਕੁੱਲ ਸਮਾਂ ਜਿਹੜਾ ਕੰਮ ਦਾ ਉਹ 12 ਘੰਟੇ ਹੋਊਗਾ। ਉਹਦੇ ‘ਚ ਰੈਸਟ ਦਾ ਟਾਈਮ ਵੀ ਉਹਦੇ ਵਿੱਚ ਸ਼ਾਮਲ ਹੈ। Punjab News

ਇਹ ਖਬਰ ਵੀ ਪੜ੍ਹੋ : Patiala News: ਬੀਡੀਪੀਓ ਦਫਤਰ ਪਟਿਆਲਾ ਵਿਖੇ ਹੋਇਆ ਹੰਗਾਮਾ, ਜਾਣੋ

About The Author

Related Posts