ਗੈਂਗਸ਼ਟਰ ਸੰਦੀਪ ਬਿਸ਼ਨੋਈ ਦਾ ਕੋਰਟ ਦੇ ਬਾਹਰ ਗੋਲੀਆਂ ਮਾਰ ਕੇ ਕਤਲ
ਹਰਿਆਣਾ ਤੋਂ ਆਏ ਸਨ ਸ਼ੂਟਰ
ਸੰਦੀਪ ਬਿਸ਼ਨੋਈ ’ਤੇ ਕੀਤੇ 9 ਫਾਇਰ
(ਸੱਚ ਕਹੂੰ ਨਿਊਜ਼) ਨਾਗੌਰ। ਰਾਜਸਥਾਨ ਦੀ ਨਾਗੌਰ ਕੋਰਟ ’ਤੇ ਪੇਸ਼ੀ ਭੁਗਤਣ ਆਏ ਗੈਂਗਸ਼ਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਗੈਂਗਸ਼ਟਰ ਸੰਦੀਪ ਬਿਸ਼ਨੋਈ ਨੂੰ ਕੋਰਟ ’ਚ ਪੇਸ਼ੀ ਲਈ ਲਿਆਂਦਾ ਜਾ ਰਿ...
ਭਦੌੜ ਕਤਲ ਤੋਂ ਰਹੱਸ ਹਟਾਉਣ ਲਈ ਪੁਲਿਸ ਨੇ ਖੰਘਾਲੇ ਘਰ ਤੇ ਪਰਿਵਾਰਕ ਮੈਂਬਰ
ਜਾਂਚ ਦੀ ਸੂਈ ਨੇੜੇ ਲੱਗੀ
ਭਦੌੜ, ਜੀਵਨ ਰਾਮਗੜ/ਕਾਲਾ ਸ਼ਰਮਾ/ਸੱਚ ਕਹੂੰ ਨਿਊਜ਼
ਭਦੌੜ ਦੇ ਸੰਘਣੀ ਅਬਾਦੀ ਵਾਲੇ ਸੁਰੱਖਿਅਤ ਮੰਨੇ ਜਾਂਦੇ ਮੁਹੱਲੇ 'ਚ ਹੋਏ ਰਹੱਸਮਈ ਕਤਲ ਤੋਂ ਪਰਦਾ ਚੁੱਕਣ ਲਈ ਪੁਲਿਸ ਸਿਰਤੋੜ ਯਤਨ ਕਰ ਰਹੀ ਹੈ। ਜਿਸ ਤਹਿਤ ਅੱਜ ਐਸਪੀ ਡੀ ਸੁਖਦੇਵ ਸਿੰਘ ਵਿਰਕ ਦੀ ਅਗਵਾਈ 'ਚ ਪੁਲਿਸ ਅਧਿਕਾਰੀਆਂ ਨੇ ...
ਕੱਲ੍ਹ ਪੰਜਾਬ ਭਰ ਦੇ ਸਰਕਾਰੀ ਦਫਤਰਾਂ ‘ਚ ਰਹੇਗੀ ਸਰਕਾਰੀ ਛੁੱਟੀ
ਸ਼ਹੀਦੀ ਸਭਾ ਦੇ ਚਲਦੇ ਅੱਜ ਪੰਜਾਬ ਭਰ ‘ਚ ਰਹੇਗੀ ਛੁੱਟੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਭਾ, ਸ੍ਰੀ ਫ਼ਤਹਿਗੜ੍ਹ ਸਾਹਿਬ 2022 ਨੂੰ ਮੁੱਖ ਰੱਖਦੇ ਹੋਏ ਅੱਜ ਮਿਤੀ 28 ਦਸੰਬਰ ਬੁੱਧਵਾਰ ਨੂੰ ਪੰਜਾਬ ਰਾਜ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿ...
ਲੁਧਿਆਣਾ ’ਚ ਤੇਜ਼ ਰਫਤਾਰ ਕਾਰ ਨੇ ਲਈ 3 ਨੌਜਵਾਨਾਂ ਦੀ ਜਾਨ
ਲੁਧਿਆਣਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ’ਚ ਤੇਜ ਰਫਤਾਰ ਕਾਰ ਡਰਾਈਵਰ ਨੇ ਸੜਕ ਕਿਨਾਰੇ ਬੈਂਚ ’ਤੇ ਬੈਠੇ ਤਿੰਨ ਨੌਜਵਾਨਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ’ਚ ਇੱਕ ਦੀ ਮੌਤ ਹੋ ਗਈ, ਜਦਕਿ 2 ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਪਰ ਇੱਥੇ ਦੂਜ...
ਹੈਲੋ, ਤੁਹਾਡਾ ਬੇਟਾ ਪੁਲਿਸ ਹਿਰਾਸਤ ਵਿੱਚ ਹੈ, ਉਸ ਨੂੰ ਛੁਡਾਉਣ ਲਈ 50 ਹਜ਼ਾਰ ਭੇਜੋ…
ਸਾਈਬਰ ਠੱਗ ਵਰਤ ਰਹੇ ਨਵੇਂ-ਨਵੇਂ ਹੱਥਕੰਡੇ, ਕਿਤੇ ਤੁਸੀਂ ਤਾਂ ਨਹੀਂ ਅਗਲਾ ਨਿਸ਼ਾਨਾ, ਸਾਵਧਾਨ ਫਰਜ਼ੀ ਕਾਲ ਤੋਂ ਬਚੋ:
ਸਰਸਾ (ਰਾਜੇਸ਼ ਬੈਨੀਵਾਲ)। ਹੈਲੋ...ਤੁਹਾਡਾ ਪੁੱਤਰ ਕੀ ਕਰਦਾ ਹੈ? ਸਰ... ਸਾਡਾ ਸੂਰਜ (ਕਾਲਪਨਿਕ ਨਾਮ) ਵਿਦੇਸ਼ ਪੜ੍ਹਨ ਗਿਆ ਹੈ। ਫਿਰ ਸਾਹਮਣੇ ਤੋਂ ਜਵਾਬ ਆਉਂਦਾ ਹੈ... ਮੈਂ ਯੂਐੱਸਏ ਦਾ ਪੁਲਿ...
ਸਫ਼ਾਈ ਸੇਵਕਾਂ ਬਿਨਾ ਸਕੂਲਾਂ ‘ਚ ਧੂੜ ਫੱਕ ਰਹੀ ‘ਸਵੱਛ ਭਾਰਤ ਮੁਹਿੰਮ’
ਉਂਗਲਾਂ 'ਤੇ ਗਿਣਨ ਜੋਗੇ ਸਕੂਲਾਂ 'ਚ ਪੱਕੀ ਅਸਾਮੀ
ਅਸ਼ੋਕ ਵਰਮਾ, ਬਠਿੰਡਾ
ਸਫਾਈ ਸੇਵਕਾਂ ਦੀ ਅਣਹੋਂਦ 'ਚ ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ਵਿੱਚ 'ਸਵੱਛ ਭਾਰਤ ਮੁਹਿੰਮ' ਨੂੰ ਗ੍ਰਹਿਣ ਲੱਗ ਗਿਆ ਹੈ ਜ਼ਿਆਦਾਤਰ ਸਕੂਲਾਂ ਦੇ ਅਧਿਆਪਕ ਖੁਦ ਪੱਲਿਓਂ ਪੈਸੇ ਇਕੱਠੇ ਕਰਕੇ ਸਫ਼ਾਈ ਦਾ ਪ੍ਰਬੰਧ ਕਰਦੇ ਹਨ ਕਈ ਪਿੰਡਾਂ 'ਚ ...
ਪ੍ਰਵਾਸੀ ਮਜ਼ਦੂਰਾਂ ਦੇ ਖਾਤੇ ’ਚ ਪੈਸੇ ਜਮਾ ਕਰੇ ਸਰਕਾਰ : ਰਾਹੁਲ ਗਾਂਧੀ
ਪ੍ਰਵਾਸੀ ਮਜ਼ਦੂਰਾਂ ਦੇ ਖਾਤੇ ’ਚ ਪੈਸੇ ਜਮਾ ਕਰੇ ਸਰਕਾਰ : ਰਾਹੁਲ ਗਾਂਧੀ
ਏਜੰਸੀ, ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਾਕਡਾਊਨ ਕਾਰਨ ਘਰ ਵਾਪਸੀ ਨੂੰ ਮਜਬੂਰ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਸਰਕਾਰ ਨੂੰ ਜ਼ਿੰਮੇਵਾਰੀ ਨਾਲ ਪੇਸ਼ ਆਉਣ ਦੀ ਸਲਾਹ ਦਿੰਦੇ ਹੋਏ ਅੱਜ ਕਿਹਾ ਕਿ ਉਨ੍ਹਾਂ ਆਰਥਿਕ ਦਿ...
ਭਿਆਨਕ ਸੜਕ ਹਾਦਸੇ ਨੇ ਲੈ ਲਈਆਂ ਤਿੰਨ ਜਾਨਾਂ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਬੀਤੀ ਸ਼ਾਮ 6:00-7:00 ਵਜੇ ਦੇ ਦਰਮਿਆਨ ਸੁਨਾਮ ਤੋਂ ਪਿੰਡ ਸ਼ੇਰੋਂ ਵੱਲ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀ ਅਤੇ ਇੱਕ ਔਰਤ ਦੀ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਂਚਾਰ ਪ੍ਰਾਪਤ ਹੋਇਆ ਹੈ। (Accident)
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਿ...
ਅੰਮ੍ਰਿਤਪਾਲ ਨਾਲ ਜੁੜੇ ਮਾਮਲੇ ’ਚ ਇੱਕ ਹੋਰ ਖੁਲਾਸਾ, ਨਾਗਰਿਕਤਾ ਨਾਲ ਜੁੜੀ ਖਬਰ
ਚੰਡੀਗੜ੍ਹ। ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal) ਨਾਲ ਜੁੜੀ ਇੱਕ ਹੋਰ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਵੱਡੇ ਮੀਡੀਅ ਹਾਊਸਾਂ ਨੇ ਇਹ ਖ਼ਬਰ ਨਸ਼ਰ ਕੀਤੀ ਹੈ। ਦੱਸਿਆ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਇੰਗਲੈਂਡ ਦੀ ਨਾਗਰਿਕਤਾ ਲੈਣਾ ਚਾਹੁੰਦਾ ਸੀ। ਸੂਤਰਾਂ ਮੁਤਾਬਿਕ ਅੰਮ੍ਰਿਤਪਾਲ ਨੇ ਫਰਵਰੀ ਵਿ...
ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ
ਪਿੰਡ ਖੋਸਾ ਰਣਧੀਰ ਕੋਲ ਹੋਇਆ ਹਾਦਸਾ
ਮੋਗਾ (ਵਿੱਕੀ ਕੁਮਾਰ)। ਸਥਾਨਕ ਮੋਗਾ-ਜੀਰਾ ਰੋਡ 'ਤੇ ਇੱਕ ਸੜਕ ਹਾਦਸੇ (Accident) 'ਚ ਨੌਜਵਾਨ ਦੀ ਮੌਤ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਨੌਜਵਾਨ ਦੀ ਪਛਾਣ ਪਰਦੀਪ ਸਿੰਘ (30) ਪੁੱਤਰ ਜਗਰਾਜ ਸਿੰਘ ਜੱਗਾ ਭੰਗੀਦਾਸ, ਭਿੰਡਰ ਕਲਾਂ...