ਹਰ ਪਾਸਿਓਂ ਆਈ ਇੱਕ ਹੀ ਆਵਾਜ਼, ‘ਹਮ ਏਕ ਹਮਾਰਾ ਏਕ’
ਵਿਸ਼ਵ ਜਨਸੰਖਿਆ ਦਿਵਸ 'ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਨੇ ਕੱਢੀਆਂ ਜਾਗਰੂਕਤਾ ਰੈਲੀਆਂ
ਸਰਸਾ, (ਸੱਚ ਕਹੂੰ ਨਿਊਜ਼)। ਵਿਸ਼ਵ ਜਨਸੰਖਿਆ ਦਿਵਸ ਮੌਕੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਵੱਲੋਂ ਬੁੱਧਵਾਰ ਨੂੰ ਦੇਸ਼ ਭਰ 'ਚ ਜਾਗਰੂਕਤਾ ਰੈਲੀਆਂ ਤੇ ਸੈਮੀਨਾਰ ...
ਨਸ਼ੇ ਨੂੰ ਲੈ ਕੇ ਵੱਡਾ ਫੇਰਬਦਲ, 14 ਐਸਐਸਪੀ ਬਦਲੇ
ਪ੍ਰਧਾਨ ਮੰਤਰੀ ਦੀ ਰੈਲੀ ਕਾਰਨ 24 ਘੰਟੇ ਲੇਟ ਹੋਏ ਤਬਾਦਲੇ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਸਖ਼ਤ ਹੋਈ ਸਰਕਾਰ ਨੇ 14 ਐਸ.ਐਸ.ਪੀਜ਼ ਦਾ ਤਬਾਦਲਾ ਕਰ ਦਿੱਤਾ ਦਿੱਤਾ ਹੈ। ਇਸ ਨਾਲ ਹੀ 9 ਐਸ.ਐਸ.ਪੀਜ਼ ਨੂੰ ਦੁਬਾਰਾ ਹੋਰ ਜ਼ਿਲੇ ਐਸ.ਪੀ.ਐਸ.ਪੀ. ਨਹੀਂ ਲਗਾਇਆ ਗਿਆ ਹੈ, ਜਦੋ...
ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ
ਟਰੈਕਟਰ ਟਰਾਲੀ ਨੂੰ ਪਾਸ ਕਰਦਿਆਂ ਹੋਈ ਇਹ ਘਟਨਾ | Road Accident
ਸਾਦਿਕ, (ਅਰਸ਼ਦੀਪ ਸੋਨੀ/ਸੱਚ ਕਹੂੰ ਨਿਊਜ਼)। ਸਾਦਿਕ ਫ਼ਰੀਦਕੋਟ ਵਾਲੀ ਸੜਕ ਤੇ ਪੈਂਦੇ ਪਿੰਡ ਮਚਾਕੀ ਕਲਾਂ ਨੇੜਿਉਂ ਲੰਘਦੀ ਸੂਏ ਦੇ ਪੁੱਲ ਨੇੜੇ ਇਕ ਬੱਸ ਦੇ ਮੋਟਰਸਾਈਕਲ ਤੇ ਚੜ ਜਾਣ ਕਾਰਨ ਮੋਟਰ ਸਾਈਕਲ ਚਾਲਕ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚ...
ਮੋਦੀ ਨੇ ਕਿਸਾਨਾਂ ਨੂੰ ਸਲਾਹਿਆ, ਕਾਂਗਰਸ ਨੂੰ ਭੰਡਿਆ
ਕਿਹਾ, 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਕੀਤੀ ਜਾਵੇਗੀ ਪੂਰੀ ਕੋਸ਼ਿਸ਼ | PM Modi
ਮਲੋਟ, (ਸੱਚ ਕਹੂੰ ਨਿਊਜ਼)। ਸਥਾਨਕ ਅਨਾਜ ਮੰਡੀ ਵਿਖੇ ਅੱਜ ਅਕਾਲੀ ਭਾਜਪਾ ਵੱਲੋਂ ਕਰਵਾਈ ਧੰਨਵਾਦ ਰੈਲੀ 'ਚ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਸ਼ਨ 2019 ਦਾ ਬਿਗੁਲ ਵਜਾ ਦਿੱਤਾ ਹੈ। ਅਕਾਲੀ ਭਾਜਪਾ ਵੱਲੋਂ ਕੀ...
ਚੰਡੀਗੜ੍ਹ ਸਿਰਫ ਪੰਜਾਬ ਨਾਲ ਸਬੰਧਤ, ਹਰਿਆਣਾ ਨੂੰ ਨਵੀਂ ਰਾਜਧਾਨੀ ਮਿਲੇ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹਰਿਆਣਾ ਦੇ ਆਪਣੇ ਹਮਰੁਤਬਾ ਵੱਲੋਂ ਚੰਡੀਗੜ੍ਹ ਅਤੇ ਨਾਲ ਲਗਦੇ ਸ਼ਹਿਰਾਂ ਪੰਚਕੂਲਾ ਤੇ ਮੋਹਾਲੀ ਲਈ ਟ੍ਰਾਈਸਿਟੀ ਯੋਜਨਬੰਦੀ ਬੋਰਡ ਸਥਾਪਤ ਕਰਨ ਦੇ ਸੁਝਾਅ ਨੂੰ ਮੁੱਢੋਂ ਰੱਦ ਕਰਦਿਆਂ ਆਖਿਆ ਕਿ ਚੰਡੀਗੜ੍ਹ ਯਕੀਨੀ ਤੌਰ 'ਤੇ ਪੰ...
ਸ਼ਰਾਬ ਮਾਫ਼ੀਏ ਵੱਲੋਂ ਆਬਕਾਰੀ ਵਿਭਾਗ ਦੇ ਇੰਸਪੈਕਟਰ ਸਮੇਤ ਪੁਲਿਸ ਪਾਰਟੀ ਦੀ ਕੁੱਟਮਾਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਹਰਿਆਣਾ ਤੋਂ ਸ਼ਰਾਬ ਲਿਆ ਕੇ ਪੰਜਾਬ ਵਿੱਚ ਵੇਚਣ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਉਨ੍ਹਾਂ ਵੱਲੋਂ ਆਬਕਾਰੀ ਤੇ ਕਰ ਵਿਭਾਗ ਦੇ ਆਬਕਾਰੀ ਇੰਸਪੈਕਟਰ ਸਮੇਤ ਪੁਲਿਸ ਮੁਲਾਜ਼ਮਾਂ ਦੀ ਮਾਰਕੁੱਟ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ ਜਾ ਰਿਹਾ। ਆ...
ਸਿਹਤ ਮੰਤਰੀ ਕਰ ਰਿਹਾ ਐ ਕਰੋੜਾਂ ਦਾ ਘਪਲਾ, ਕਰੋ ਬਰਖ਼ਾਸਤ
ਵਿਧਾਇਕ ਸਿਮਰਜੀਤ ਬੈਂਸ ਨੇ ਕੀਤੀ ਮੁੱਖ ਮੰਤਰੀ ਤੋਂ ਮੰਗ | Scam
ਬ੍ਰਹਮ ਮਹਿੰਦਰਾ ਦੇਵੇ ਅਸਤੀਫ਼ਾ, ਜੇਕਰ ਮੈਂ ਹੋਇਆ ਗਲਤ ਤਾਂ ਛੱਡ ਦਿਆਂਗਾ ਸਿਆਸਤ : ਬੈਂਸ | Scam
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਵਾਈ ਖ੍ਰੀਦ ਵਿੱਚ ਕਰੋੜਾ ਰੁਪਏ ਦਾ ਘਪਲਾ ...
ਦੋ ਸਾਲਾਂ ਤੋਂ ਹਰਿਆਣਾ ‘ਚ ਨਹੀਂ ਸੜਿਆ ਅਨਾਜ ਦਾ ਇੱਕ ਵੀ ਦਾਣਾ
ਦੇਸ਼ ਦਾ ਪਹਿਲਾ ਸੂਬਾ ਜਿਥੇ ਤਿੰਨ ਸਾਲਾਂ 'ਚ ਬਿਲਕੁਲ ਵੀ ਸੜ੍ਹਿਆ ਨਹੀਂ ਅਨਾਜ | Haryana News
ਦੇਸ਼ ਦੇ ਹਰ ਸੂਬੇ ਤੋਂ ਹਰ ਸਾਲ ਆਉਂਦੀ ਹੈ ਅਨਾਜ ਸੜਨ ਦੀ ਖਬਰ | Haryana News
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਦੇਸ਼ ਭਰ 'ਚ ਅਨਾਜ ਘਪਲੇ ਅਤੇ ਅਨਾਜ ਸੜ੍ਹਨ ਦੀ ਖਬਰਾਂ ਵਿੱਚ ਹਰਿਆਣਾ ਸਿ...
ਪੇਂਡੂ ਡਾਕਟਰਾਂ ਦਾ ਸਿਹਤ ਵਿਭਾਗ ‘ਚ ਰਲੇਵਾਂ ਟਲਿਆ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਨੇ ਟਾਲੀ 1 ਸਾਲ ਲਈ ਗੱਲਬਾਤ | Health Department
15 ਅਗਸਤ 2019 ਤੱਕ ਪੇਂਡੂ ਵਿਭਾਗ 'ਚ ਹੀ ਰਹਿਣਗੇ ਡਿਸਪੈਂਸਰੀਆਂ ਦੇ ਸਾਰੇ ਡਾਕਟਰ |Health Department
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਪਿੰਡਾਂ ਦੀ ਸਿਹਤ ਦਾ ਖ਼ਿਆਲ ਰੱ...
ਪੰਚਾਇਤ ਬਣਾ ਸਕਣਗੀਆਂ ਸ਼ਹੀਦ ਫੌਜੀਆਂ ਦੀ ਯਾਦਗਾਰ
ਦੇਸ਼ ਲਈ ਜਾਨ ਕੁਰਬਾਨ ਵਾਲੇ ਫੌਜੀਆਂ ਦੇ ਸਨਮਾਨ 'ਚ ਪੰਜਾਬ ਸਰਕਾਰ ਨੇ ਲਿਆ ਫੈਸਲਾ | Martyred Soldier
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਤੀ ਹਰੀ ਝੰਡੀ, ਸਾਰਾ ਪੈਸਾ ਖ਼ਰਚ ਕਰ ਸਕੇਗੀ ਪੰਚਾਇਤ | Martyred Soldier
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਦੇਸ਼ ਲਈ ਮਰ ਮਿਟਣ ਵਾਲੇ ਸ਼ਹੀਦ ...