ਖੁਦਕੁਸ਼ੀ ਕਰਨ ਵਾਲੇ 352 ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ 998 ਲੱਖ ਰੁਪਏ ਦੀ ਰਾਹਤ ਜਾਰੀ
352 ਕੇਸਾਂ 'ਚੋਂ 226 ਕੇਸ ਪਿਛਲੀ ਸਰਕਾਰ ਦੇ ਸਮੇਂ ਦੌਰਾਨ ਦੇ ਹਨ
ਕਿਸਾਨਾਂ ਦੀ ਆਰਥਕਿਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵਚਨਬੱਧ- ਮਾਲ ਮੰਤਰੀ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵਿੱਤੀ ਮੱਦਦ ਪ੍ਰਦਾਨ ਕਰਦੇ ਹੋਏ ਪੰਜਾਬ...
ਵਿਦੇਸ਼ੋਂ ਪਰਤੇ ਨੌਜਵਾਨ ਨੇ ਜਿਉਂਦਾ ਸਾੜਿਆ ਸਾਰਾ ਪਰਿਵਾਰ
ਪਤਨੀ, ਪੁੱਤਰ ਤੇ ਧੀ ਸਮੇਤ ਚਾਰ ਦੀ ਮੌਤ
ਕਪੂਰਥਲਾ, ਸੱਚ ਕਹੂੰ ਨਿਊਜ਼
ਲਗਭਗ ਦੋ ਸਾਲ ਪਹਿਲਾਂ ਵਿਦੇਸ਼ ਗਏ ਨੌਜਵਾਨ ਵੱਲੋਂ ਵਾਪਸ ਪਰਤ ਕੇ ਪੂਰੇ ਪਰਿਵਾਰ (Family) ਨੂੰ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਉਸ ਦੀ ਪਤਨੀ, ਪੁੱਤਰ ਤੇ ਧੀ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ...
ਭਾਖੜਾ ਡੈਮ ‘ਚ ਪਾਣੀ ਘਟਣ ਕਾਰਨ ਸਿੰਚਾਈ ਦਾ ਸੰਕਟ ਬਣਿਆ
ਅੱਧੀ ਦਰਜਨ ਜ਼ਿਲ੍ਹੇ ਨਹਿਰੀ ਪਾਣੀ ਦੀ ਕਟੌਤੀ ਹੇਠ | Bhakra Dam
ਜੇ ਨਹਿਰੀ ਪਾਣੀ ਨਹੀਂ ਮਿਲਿਆ ਤਾਂ ਝੋਨੇ ਦੀ ਪੈਦਾਵਾਰ 'ਤੇ ਪੈ ਸਕਦਾ ਹੈ ਪ੍ਰਭਾਵ | Bhakra Dam
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੁੰ ਨਿਊਜ਼)। ਭਾਖੜਾ ਡੈਮ (Bhakra Dam) 'ਚ ਪਾਣੀ ਦਾ ਪੱਧਰ ਘਟਣ ਕਾਰਨ ਮਾਲਵੇ ਦੇ ਅੱਧੀ ਦਰਜਨ ਤੋਂ ਵੱ...
ਅਮਰਿੰਦਰ ਕੁਝ ਵੀ ਆਖ਼ੇ ਪਰ ਮੈਂ ਨਹੀਂ ਲਾਵਾਂਗਾ ਮੂੰਹ ‘ਤੇ ਢੱਕਣ
ਨਵਜੋਤ ਸਿੱਧੂ ਨੇ ਕੀਤਾ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਵੱਡਾ ਹਮਲਾ (Amarinder)
ਕਿਹਾ, ਕਿਸੇ ਹੋਰ ਕੈਬਨਿਟ ਮੰਤਰੀ ਨੇ ਕੀਤੀ ਐ ਪ੍ਰੈਸ ਕਾਨਫਰੰਸ, ਜਿਹੜੇ ਕਰ ਰਿਹਾ ਹਾਂ ਮੈ ਖ਼ੁਲਾਸੇ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਦਿੱਲੀ ਵਾਪਸੀ ਤੋਂ ਬਾਅਦ ਮੁੱਖ ਮੰਤਰੀ ...
ਖਹਿਰਾ ਦੇ ਸਿਆਸੀ ਭਵਿੱਖ ਲਈ ਫੈਸਲਾਕੁਨ ਰੈਲੀ ਅੱਜ
ਰੈਲੀ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ਾਂ : ਖਹਿਰਾ (Future)
ਪ੍ਰੋਗਰਾਮ ਆਮ ਆਦਮੀ ਪਾਰਟੀ ਵਿਰੋਧੀ : ਜੀਦਾ
ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼
ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਅੱਜ ਰਵਾਇਤੀ ਜਲੌਅ ਗਾਇਬ ਦਿਖਾਈ ਦਿੱਤਾ। ਸ੍ਰੀ ਖਹਿਰਾ ...
ਕਬੱਡੀ ਖਿਡਾਰਨ : ਪੰਜਾਬ ‘ਚ ਜਿੱਤ ਕੇ ਵੀ ਗਈ ਹਾਰ, ਰਾਜਸਥਾਨ ਸਰਕਾਰ ਨੇ ਲਾਏ ‘ਸਟਾਰ’
ਪੰਜਾਬ ਦੀ ਧੀ ਏਸ਼ੀਆਈ ਖੇਡਾਂ 'ਚ ਕਰੇਗੀ ਰਾਜਸਥਾਨ ਦੀ ਪ੍ਰਤੀਨਿਧਤਾ (Kabaddi Player)
ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ਼
ਪਿੰਡ ਕਾਸਿਮਪੁਰ ਛੀਨਾ ਦੀ ਜੰਮਪਲ ਕਬੱਡੀ ਖਿਡਾਰਨ ਮਨਪ੍ਰੀਤ ਕੌਰ ਜਾਫੀ ਹੈ। ਵਿਰੋਧੀ ਟੀਮ ਦੀਆਂ ਰੇਡਰਾਂ ਨੂੰ ਤਾਂ ਇਹ ਖਿਡਾਰਨ ਜੱਫਾ ਲਾ ਕੇ ਪਾਲੇ ਤੱਕ ਜਾਣ ਨਹੀਂ ਦਿੰਦੀ ਪਰ ਨੌਕ...
ਅਧਿਕਾਰੀਆਂ ਦੇ ਨਿਆਣਿਆਂ ਨੂੰ ਹੁਣ ਲਾਡ-ਲਡਾਵੇਗੀ ਸਰਕਾਰ
ਆਂਗਣਵਾੜੀ ਕੇਂਦਰ ਬਦਹਾਲ, ਚੰਡੀਗੜ੍ਹ 'ਚ ਲਾਏ ਜਾਣਗੇ ਏਅਰਕੰਡੀਸ਼ਨਰ (Children)
ਸਕੱਤਰੇਤ ਵਿਖੇ ਖੁੱਲ੍ਹੇਗਾ ਛੋਟੇ ਬੱਚਿਆਂ ਲਈ ਸੈਂਟਰ, ਦੇਖ-ਭਾਲ਼ ਰੱਖੇਗੀ ਸਰਕਾਰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਸਰਕਾਰ ਦੇ ਚੰਡੀਗੜ੍ਹ ਵਿਖੇ ਸਥਿਤ ਮਹਿਲਾ ਕਰਮਚਾਰੀਆਂ ਨੂੰ ਹੁਣ ਆਪਣੇ ਛੋਟੇ ਬੱਚਿਆਂ (Chi...
ਦਿੱਲੀ ਗਏ ਸਨ ਸ਼ਿਕਾਇਤ ਕਰਨ, ਖ਼ੁਦ ਸੁਣ ਕੇ ਆ ‘ਗੇ ਨਵਜੋਤ ਸਿੰਘ ਸਿੱਧੂ
ਰਾਹੁਲ ਗਾਂਧੀ ਨਾਲ ਕੁਝ ਮਿੰਟ ਦੀ ਹੀ ਹੋਈ ਮੁਲਾਕਾਤ (Navjot Singh Sidhu)
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਸਰਕਾਰ ਵਿੱਚ ਦਾਲ ਨਾ ਗਲਣ ਦੇ ਕਾਰਨ ਕਾਫ਼ੀ ਜ਼ਿਆਦਾ ਦੁਖੀ ਚੱਲ ਰਹੇ ਨਵਜੋਤ ਸਿੱਧੂ (Navjot Singh Sidhu) ਨੂੰ ਰਾਹੁਲ ਗਾਂਧੀ ਦੇ ਦਰਬਾਰ ਵਿੱਚ ਵੀ ਕੋਈ ਰਾਹਤ ਨਹੀਂ ਮਿਲੀ ਦੋ ...
ਨਵਜੋਤ ਸਿੱਧੂ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਹੋਣਗੇ ਸ਼ਾਮਲ, ਸੱਦਾ ਕਬੂਲਿਆ
ਦੇਸ਼ ਵਿੱਚੋਂ ਸਭ ਤੋਂ ਪਹਿਲਾਂ ਸੱਦਾ ਪੱਤਰ ਸਵੀਕਾਰ ਕਰਕੇ ਸਿੱਧੂ ਨੇ ਕੀਤਾ ਹੈਰਾਨ
(Navjot Sidhu)
ਚੰਡੀਗੜ, ਅਸ਼ਵਨੀ ਚਾਵਲਾ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ (Navjot Sidhu) ਇਮਰਾਨ ਖਾਨ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਤਾਜਪੋਸ਼ੀ ਸਮਾਰੋਹ 'ਚ ਸ਼ਾਮਲ ਹੋਣ ਲਈ ਜਾ ਰਹੇ ਹਨ। ਨਵਜੋਤ ਸਿੱਧੂ...
ਸਿਹਤ ਮੰਤਰੀ ਵੱਲੋਂ ਸਿਮਰਜੀਤ ਬੈਂਸ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ
ਅਗਲੀ ਸੁਣਵਾਈ 24 ਅਗਸਤ ਨੂੰ (Health, Minister)
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਪੰਜਾਬ ਦੇ ਸਿਹਤ ਮੰਤਰੀ (Health, Minister) ਬ੍ਰਹਮ ਮਹਿੰਦਰਾ ਵੱਲੋਂ ਅੱਜ ਲੋਕ ਇਨਸਾਫ਼ ਪਾਰਟੀ ਦੇ ਮੁੱਖ ਆਗੂ ਅਤੇ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ਼ ਮਾਣਹਾਨੀ ਦਾ ਫੌਜਦਾਰੀ...