ਦਿਲਪ੍ਰੀਤ-ਰਿੰਡਾ ਗਰੋਹ ਦਾ ਖਤਰਨਾਕ ਨਿਸ਼ਾਨੇਬਾਜ਼ ਚੜ੍ਹਿਆ ਪੁਲਿਸ ਹੱਥੇ
ਇੱਕ ਮਹੀਨੇ 'ਚ ਪੰਜਾਬ ਪੁਲਿਸ ਨੂੰ ਮਿਲੀ ਦੂਜੀ ਵੱਡੀ ਸਫ਼ਲਤਾ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਦਿਲਪ੍ਰਤੀ ਤੇ ਰਿੰਡਾ ਗਰੋਹ ਦਾ ਇੱਕ ਹੋਰ ਖਤਰਨਾਕ ਨਿਸ਼ਾਨੇਬਾਜ਼ ਪੰਜਾਬ ਪੁਲਿਸ ਦੇ ਹੱਥੇ ਚੜ੍ਹ ਗਿਆ ਹੈ। ਪੰਜਾਬ ਪੁਲਿਸ ਨੇ ਇੱਕ ਮਹੀਨੇ ਵਿੱਚ ਇਹ ਦੂਜੀ ਸਫ਼ਲਤਾ ਹਾਸਲ ਕਰ ਲਈ ਹੈ, ਜਦੋਂ ਇੱਕੋ ਗੁੱਟ ਦੇ ਵ...
ਇਮਰਾਨ ਵੱਲੋਂ ਸਿੱਧੂ ਨੂੰ ਫੋਨ
ਤਾਜਪੋਸ਼ੀ ਸਮਾਰੋਹ 'ਚ ਸ਼ਾਮਲ ਹੋਣ ਦਾ ਦਿੱਤਾ ਸੱਦਾ
ਇਮਰਾਨ ਖਾਨ 18 ਅਗਸਤ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸਰਹੱਦ ਪਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਇਮਰਾਨ ਖ਼ਾਨ ਦਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਫੋਨ ਆਇਆ ਹੈ ਕਿ...
ਅਜ਼ਾਦੀ ਦਿਹਾੜੇ ਮੌਕੇ ਮਿਲਣ ਵਾਲੀ ‘ਆਮ ਮੁਆਫ਼ੀ’ ਦੇ ਫੈਸਲੇ ਦੀ ਉਡੀਕ ‘ਚ ਕੈਦੀ
ਚੰਗੇ ਵਿਵਹਾਰ ਤੇ ਛੋਟੇ-ਮੋਟੇ ਜੁਰਮਾਂ ਵਾਲੇ ਕੈਦੀਆਂ ਨੂੰ ਦਿੱਤੀ ਜਾਂਦੀ ਹੈ ਇਹ ਮੁਆਫ਼ੀ
ਆਮ ਮੁਆਫ਼ੀ ਨਾਲ ਅਜਿਹੇ ਕੈਦੀਆਂ ਨੂੰ ਮਿਲਦੀ ਹੈ ਵੱਡੀ ਰਾਹਤ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਪੰਜਾਬ ਸਰਕਾਰ ਵੱਲੋਂ ਅਜ਼ਾਦੀ ਦੇ ਦਿਹਾੜੇ ਮੌਕੇ ਕੈਦੀਆਂ ਤੇ ਬੰਦੀਆਂ ਨੂੰ ਦਿੱਤੀ ਜਾਣ ਵਾਲੀ 'ਆਮ ਮੁਆਫ਼ੀ' ਦੇ...
ਆਸਟਰੇਲੀਅਨ ਅਦਾਲਤ ਦੇ ਫ਼ੈਸਲੇ ‘ਤੇ ਪ੍ਰਵਾਸੀ ਪੰਜਾਬੀ ਭਾਈਚਾਰਾ ਨਾਖੁਸ਼
ਮਨਮੀਤ ਅਲੀਸ਼ੇਰ ਦੇ ਕਾਤਲ ਨੂੰ ਦਸ ਸਾਲ ਦੀ ਕੈਦ ਦਾ ਫੈਸਲਾ
ਇਨਸਾਫ਼ ਲੈਣ ਲਈ ਉੱਚ ਅਦਾਲਤ ਜਾਵਾਂਗੇ : ਭਰਾ
ਕਾਤਲ ਨੂੰ ਸ਼ੁਰੂ ਤੋਂ ਹੀ ਦੱਸਿਆ ਜਾ ਰਿਹਾ ਹੈ ਮਾਨਸਿਕ ਰੋਗੀ
ਸੰਗਰੂਰ, ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼
28 ਅਕਤੂਬਰ 2016 ਨੂੰ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਨਸਲੀ ਹਮਲੇ ਦਾ ਸ਼ਿਕਾਰ ਹੋਏ ਜ਼ਿਲ੍...
ਏਮਜ਼ ਨੂੰ ਸੋਮਵਾਰ ਨੂੰ ਮਿਲੇਗੀ ਹਰੀ ਝੰਡੀ, ਵਾਤਾਵਰਨ ਵਿਭਾਗ ਤੋਂ ਮਿਲੇਗੀ ਕਲੀਅਰੈਂਸ
ਸਾਇੰਸ ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਕੋਲ ਰੁਕੀ ਹੋਈ ਸੀ ਫਾਈਲ
ਚੰਡੀਗੜ੍ਹ, ਅਸ਼ਵਨੀ ਚਾਵਲ/ਸੱਚ ਕਹੂੰ ਨਿਊਜ਼
ਬਠਿੰਡਾ ਵਿਖੇ ਤਿਆਰ ਹੋਣ ਵਾਲੇ ਏਮਜ਼ ਨੂੰ ਪੰਜਾਬ ਸਰਕਾਰ ਸੋਮਵਾਰ ਆਖ਼ਰੀ ਫਾਈਲ ਪਾਸ ਕਰਦੇ ਹੋਏ ਹਰੀ ਝੰਡੀ ਦੇਣ ਜਾ ਰਹੀ ਹੈ। ਇਸ ਤੋਂ ਬਾਅਦ ਏਮਜ ਸਬੰਧੀ ਕੋਈ ਵੀ ਕੰਮ ਜਾਂ ਫਿਰ ਫਾਈਲ ਪੰਜਾਬ ਸਰਕਾਰ ਕ...
ਖਹਿਰਾ ਵੱਲੋਂ ਆਪ ਨੂੰ ਖ਼ਤਮ ਕਰਨ ਦਾ ਆਗਾਜ਼
ਗੁੱਟ ਦੇ ਵਿਧਾਇਕਾਂ ਵੱਲੋਂ ਪੈਸੇ ਨੂੰ ਕੀਤਾ ਜਾਵੇਗਾ ਜਨਤਕ
ਬਣਾਈ ਗਈ 3 ਮੈਂਬਰੀ ਕਮੇਟੀ, 45 ਦਿਨਾਂ 'ਚ ਦੇਵੇਗੀ ਰਿਪੋਰਟ
ਚੰਡੀਗੜ੍ਹ, ਅਸ਼ਵਨੀ ਚਾਵਲ/ਸੱਚ ਕਹੂੰ ਨਿਊਜ਼
ਆਮ ਆਦਮੀ ਪਾਰਟੀ ਤੋਂ ਹੀ ਵਿਧਾਇਕ ਬਣੇ ਸੁਖਪਾਲ ਖਹਿਰਾ ਆਪਣੀ ਹੀ ਪਾਰਟੀ ਨੂੰ ਖ਼ਤਮ ਕਰਨ ਲਈ ਉਤਾਰੂ ਹੋ ਗਏ ਹਨ, ਜਿਸ ਦਾ ਅੱਜ ਚੰਡੀਗੜ੍ਹ ਵਿਖ...
ਫਿਰ ਮਿਲਿਆ ਰੇਲਾਂ ਨੂੰ ਉਡਾਉਣ ਦਾ ਇੱਕ ਪੱਤਰ, ਰੇਲਵੇ ਨੇ ਵਧਾਈ ਸੁਰੱਖਿਆ
ਪੱਤਰ 'ਚ ਲਿਖਿਆ ਦੋ ਥਾਵਾਂ 'ਤੇ ਚੱਲਦੀਆਂ ਟ੍ਰੇਨਾਂ ਨੂੰ ਉਡਾਉਣ ਦੀ ਚੱਲ ਰਹੀ ਐ ਸ਼ਾਜ਼ਿਸ
ਫਿਰੋਜ਼ਪੁਰ, ਸਤਪਾਲ ਥਿੰਦ
ਫਿਰੋਜ਼ਪੁਰ ਡਿਵੀਜ਼ਨ ਦੇ ਰੇਲਵੇ ਦਫਤਰ ਨੂੰ ਦੋ ਥਾਵਾਂ 'ਤੇ ਟ੍ਰੇਨਾਂ ਨੂੰ ਉਡਾਉਣ ਸਬੰਧੀ ਲਿਖਿਆ ਪੱਤਰ ਮਿਲਣ ਤੋਂ ਬਾਅਦ ਰੇਲਵੇ ਪੁਲਿਸ ਵੱਲੋਂ ਸਟੇਸ਼ਨਾਂ 'ਤੇ ਸੁਰੱਖਿਆ ਦੇ ਪ੍ਰਬੰਧਾਂ 'ਚ ਵਾਧਾ ਕ...
ਅਕਾਲੀਆਂ ਦੀ ਕਬੱਡੀ ਕਰੇਗੀ ਵਾਪਸੀ, ਕਾਂਗਰਸ ਸਰਕਾਰ ਨੇ ਕੀਤਾ ਸੀ ਬੰਦ
ਇਸੇ ਸਾਲ ਹੋਵੇਗੀ ਸ਼ੁਰੂ, ਵਿਸ਼ਵ ਕੱਪ ਦੀ ਥਾਂ ਲੱਗੇਗੀ ਕਬੱਡੀ ਲੀਗ
14 ਅਕਤੂਬਰ ਤੋਂ 3 ਨਵੰਬਰ ਤੱਕ ਹੋਵੇਗੀ ਤਿੰਨ ਸ਼ਹਿਰਾਂ ਵਿੱਚ
ਚੰਡੀਗੜ, ਅਸ਼ਵਨੀ ਚਾਵਲਾ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵਿੱਚ ਸ਼ੁਰੂ ਹੋਈ ਪਿੰਡਾਂ ਦੀ ਕਬੱਡੀ ਇੱਕ ਵਾਰ ਫਿਰ ਤੋਂ ਵਾਪਸੀ ਕਰ ਰਹੀ ਹੈ। ਕਾਂਗਰਸ ਸਰਕਾਰ ਨੇ ਇਸ ਕਬੱਡੀ ਨੂ...
ਪਿਸਤੌਲ ਦੀ ਨੋਕ ‘ਤੇ ਖੋਹੀ ਕਾਰ ਸਣੇ 4 ਮੁਲਜ਼ਮ ਪੁਲਿਸ ਨੇ ਨੱਪੇ
ਬਰਨਾਲਾ, ਜੀਵਨ ਰਾਮਗੜ/ਰਜਿੰਦਰ ਕੁਮਾਰ/ਸੱਚ ਕਹੂੰ ਨਿਊਜ਼
ਸਥਾਨਕ ਬਾਜਾਖਾਨਾ ਰੋਡ 'ਤੇ ਇੱਕ ਕਾਰ ਡੀਲਰ ਕੋਲੋਂ ਕਾਰ ਖਰੀਦਣ ਦਾ ਡਰਾਮਾ ਰਚ ਕੇ ਪਿਸਤੌਲ ਦੀ ਨੋਕ 'ਤੇ ਕਾਰ ਖੋਹਣ ਵਾਲੇ ਚਾਰੋਂ ਮੁਲਜ਼ਮਾਂ ਨੂੰ ਬਰਨਾਲਾ ਪੁਲਿਸ ਨੇ 20 ਘੰਟਿਆਂ 'ਚ ਦਬੋਚ ਲਿਆ। ਕਾਬੂ ਕੀਤੇ ਮੁਲਜ਼ਮਾਂ ਪਾਸੋਂ ਖੋਹੀ ਗਈ ਕਾਰ, ਵਾਰਦਾਤ ਸਮੇ...
ਬਾਗੀਆਂ ਦੀ ਟੋਲੀ ‘ਚ ਸ਼ਾਮਲ ਨਾ ਹੋ ਜਾਣ ਵਿਧਾਇਕ, ਭੇਜੇ ਗੋਆ ਦੀ ਸੈਰ
ਅਰਵਿੰਦ ਕੇਜਰੀਵਾਲ ਦੇ ਇਸ਼ਾਰੇ 'ਤੇ ਭੇਜੇ ਗਏ ਹਨ ਗੋਆ, ਕੁਝ ਦਿਨ ਹੋਰ ਰਹਿਣਗੇ ਗੋਆ
ਖਹਿਰਾ ਦੀ ਪਾਰਟੀ 'ਚ ਸ਼ਾਮਲ ਹੋਏ ਜੈ ਕ੍ਰਿਸ਼ਨ ਰੋੜੀ ਤੋਂ ਬਾਅਦ ਡਰੇ ਹੋਏ ਨਜ਼ਰ ਆ ਰਹੇ ਹਨ ਕੇਜਰੀਵਾਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸੁਖਪਾਲ ਖਹਿਰਾ ਤੇ ਕੰਵਰ ਸੰਧੂ ਦੀ ਬਾਗੀ ਟੋਲੀ 'ਚ ਆਮ ਆਦਮੀ ਪਾਰਟੀ ਦੇ ਹੋਰ...