ਕੋਰੋਨਾ : ਅੱਜ ਰਾਤ 9 ਵਜੇ ਤੋਂ ਬਾਅਦ ਬੰਦ ਕਰ ਦਿੱਤੇ ਜਾਣਗੇ ਰਾਜੀਵ ਚੌਕ ਮੈਟਰੋ ਸਟੇਸ਼ਨ ਦੇ ਐਗਜ਼ਿਟ ਗੇਟ
ਅੱਜ ਰਾਤ 9 ਵਜੇ ਤੋਂ ਬਾਅਦ ਬੰਦ ਕਰ ਦਿੱਤੇ ਜਾਣਗੇ ਰਾਜੀਵ ਚੌਕ ਮੈਟਰੋ ਸਟੇਸ਼ਨ ਦੇ ਐਗਜ਼ਿਟ ਗੇਟ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦੇਸ਼ ਭਰ ’ਚ ਮੁਣ ਪੈਰ ਪਸਾਰ ਰਹੇ ਕੋਰੋਨਾ ਦੇ ਤਹਿਤ ਸੂਬਿਆਂ ’ਚ ਸਖਤੀ ਕੀਤੀ ਜਾ ਰਹੀ ਹੈ। ਦਿੱਲੀ ’ਚ ਅੱਜ ਰਾਜੀਵ ਚੌਕ ਮੈਟਰੋ ਸਟੇਸ਼ਨ ਦੇ ਨਿਕਾਸ ਗੇਟ 31 ਦਸੰਬਰ ਦੀ ਰਾਤ ਨੂੰ...
ਕੇਜਰੀਵਾਲ ਨੇ ਲਵਾਇਆ ਕੋਰੋਨਾ ਦਾ ਟੀਕਾ
ਕੇਜਰੀਵਾਲ ਨੇ ਲਵਾਇਆ ਕੋਰੋਨਾ ਦਾ ਟੀਕਾ
ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮਾਤਾ-ਪਿਤਾ ਗੀਤਾ ਦੇਵੀ ਤੇ ਗੋਵਿੰਦ ਰਾਮ ਕੇਜਰੀਵਾਲ ਨੇ ਅੱਜ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲਈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮਾਪਿਆਂ ਨੇ ਦਿੱਲੀ ਦੇ ਐਲਐਨਜੇਪੀ ਹਸਪਤਾ...
ਰਾਹੁਲ ਗਾਂਧੀ ਤੇ ਮੁੱਖ ਮੰਤਰੀ ਚੰਨੀ ਨੇ ਨਵੇਂ ਮੰਤਰੀ ਮੰਡਲ ਦੇ ਵਿਸਥਾਰ ਲਈ 5 ਘੰਟੇ ਕੀਤੀ ਮੀਟਿੰਗ
ਰਾਹੁਲ ਗਾਂਧੀ ਤੇ ਮੁੱਖ ਮੰਤਰੀ ਚੰਨੀ ਨੇ ਨਵੇਂ ਮੰਤਰੀ ਮੰਡਲ ਦੇ ਵਿਸਥਾਰ ਲਈ 5 ਘੰਟੇ ਕੀਤੀ ਮੀਟਿੰਗ
(ਸੱਚ ਕਹੂੰ ਨਿਊਜ਼), ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਨਵੇਂ ਮੰਤਰੀ ਮੰਡਲ ਦੇ ਵਿਸਥਾਰ ਸਬੰਧੀ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਰਾਹੁਲ ਗਾਂਧੀ ਦੀ ਰਿ...
ਲੇਡੀ ਹਾਰਡਿੰਗ ਹਸਪਤਾਲ ਦੇ ਦੋ ਡਾਕਟਰ ਅਤੇ ਛੇ ਨਰਸਾਂ ਕੋਰੋਨਾ ਪਾਜ਼ਿਟਵ
ਲੇਡੀ ਹਾਰਡਿੰਗ ਹਸਪਤਾਲ ਦੇ ਦੋ ਡਾਕਟਰ ਅਤੇ ਛੇ ਨਰਸਾਂ ਕੋਰੋਨਾ ਪਾਜ਼ਿਟਵ
ਨਵੀਂ ਦਿੱਲੀ। ਰਾਜਧਾਨੀ 'ਚ ਕੋਵਿਡ-19 ਦਾ ਕਹਿਰ ਰੁਕਨ ਦਾ ਨਾਂਅ ਨਹੀਂ ਲੈ ਰਿਹਾ। ਐਤਵਾਰ ਨੂੰ ਲੇਡੀ ਹਾਰਡਿੰਗ ਹਸਪਤਾਲ ਦੇ ਦੋ ਡਾਕਟਰ ਅਤੇ ਛੇ ਨਰਸਾਂ ਦੀ ਕੋਰੋਨਾ ਦੀ ਜਾਂਚ ਪਾਜ਼ਿਟਵ ਆਉਣ ਨਾਲ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਇਨ੍ਹਾਂ...
ਲੋਕ ਸਭਾ ਚੋਣਾਂ ਸਬੰਧੀ ਆਈ ਵੱਡੀ ਅਪਡੇਟ
ਚੋਣ ਕਮਿਸ਼ਨ 16 ਮਾਰਚ ਨੂੰ ਇੱਕ ਪ੍ਰੈਸ ਕਾਨਫਰੰਸ ਕਰਨਗੇ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਲੋਕ ਸਭਾ ਚੋਣਾਂ 2024 ਦਾ ਐਲਾਨ ਛੇਤੀ ਹੋਣ ਜਾ ਰਿਹਾ ਹੈ। ਚੋਣ ਕਮਿਸ਼ਨ ਨੇ ਆਮ ਚੋਣਾਂ 2024 ਅਤੇ ਵਿਧਾਨ ਸਭਾਵਾਂ ਦੇ ਕਾਰਜਕ੍ਰਮ ਦਾ ਐਲਾਨ ਕਰਨ ਲਈ ਸ਼ਨਿੱਚਰਵਾਰ, 16 ਮਾਰਚ ਨੂੰ ਇੱਕ ਪ੍ਰੈਸ ਕਾਨਫਰੰਸ ਕਰਨਗੇ। ਇਹ ਪ੍...
ਸੀਡਬਲਯੂਸੀ ਬੈਠਕ ’ਚ ਅੰਬਿਕਾ ਸੋਨੀ ਬੋਲੀ, ਰਾਹੁਲ ਗਾਂਧੀ ਨੂੰ ਫਿਰ ਤੋਂ ਬਣਾਇਆ ਜਾਵੇ ਕਾਂਗਰਸ ਪ੍ਰਧਾਨ
ਕਮਜ਼ੋਰ ਵਿਦੇਸ਼ ਨੀਤੀ ਦੇ ਕਾਰਨ ਚੁਣੌਤੀਆਂ ਨਾਲ ਜੂਝ ਰਿਹਾ ਹੈ ਦੇਸ਼ : ਸੋਨੀਆ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕਾਂਗਰਸ ਪ੍ਰਧਾਨੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਦੇਸ਼ ਨੀਤੀ ਦਾ ਇਸਤੇਮਾਲ ਵੀ ਵੋਟ ਲਈ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ਉਹ ਵਿਰੋਧੀਆਂ ਨੂੰ ਨਾਲ ਲੈ ਕੇ ਨਹੀਂ ਚੱਲਦੇ ਜਿਸ ...
ਸੁਪਰੀਮ ਕੋਰਟ ਨੇ ਕੇਂਦਰ ਤੇ ਸੀਬੀਐਸਈ ਨੂੰ ਭੇਜਿਆ ਨੋਟਿਸ
ਨਵੀਂ ਦਿੱਲੀ,ਏਜੰਸੀ
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਸੀਬੀਐਸਈ ਤੋਂ ਕੇਂਦਰੀ ਸਿੱਖਿਆ ਪਾਤਰਤਾ ਪ੍ਰੀਖਿਆ (ਸੀਟੀਈਟੀ) 'ਚ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ 10 ਫੀਸਦੀ ਰਾਖਵਾਂਕਰਨ ਦੀ ਮੰਗ ਸਬੰਧੀ ਪਟੀਸ਼ਨ 'ਤੇ ਜਵਾਬ ਮੰਗਿਆ ਹੈ ਇੱਕ ਪਟੀਸ਼ਨ ਦਾਖਲ ਕਰਕੇ ਮੰਗ ਕੀਤੀ ਗਈ ਸੀ ਕਿ ਸੀਟੀਈਟੀ ਦੀ ਪ੍ਰੀਖਿਆ 'ਚ ਆਮ ਵਰ...
ਮੱਧ ਪ੍ਰਦੇਸ਼ ‘ਚ ਇਨਕਮ ਟੈਕਸ ਨੇ 50 ਥਾਵਾਂ ‘ਤੇ ਮਾਰੇ ਛਾਪੇ
ਸੀਐੱਮ ਕਮਲਨਾਥ ਦੇ ਨਜ਼ਦੀਕੀਆਂ ਦੇ ਘਰ ਪਹੁੰਚੀ ਆਈਟੀ
ਛਾਪੇਮਾਰੀ 'ਚ 9 ਕਰੋੜ ਰੁਪਏ ਬਰਾਮਦ, ਹਵਾਲਾ ਦੇ ਰਾਹੀਂ ਲੈਣ-ਦੇਣ ਦਾ ਦੋਸ਼
ਨਵੀਂ ਦਿੱਲੀ, ਏਜੰਸੀ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਵਿਸ਼ੇਸ਼ ਅਧਿਕਾਰੀ (ਓਐਸਡੀ) ਪ੍ਰਵੀਨ ਕੱਕੜ ਦੇ ਇੰਦੌਰ ਤੇ ਸਾਬਕਾ ਸਲਾਹਕਾਰ ਰਾਜਿੰਦਰ ਮਿਗਲਾਨੀ ਦੇ ਦਿੱਲੀ ਤੇ ਭ...
ਖੇਤੀ ਬਿੱਲਾਂ ਦੇ ਵਿਰੋਧ ‘ਚ ਦਿੱਲੀ ਇੰਡੀਆ ਗੇਟ ‘ਤੇ ਟਰੈਕਟਰ ਨੂੰ ਲਾਈ ਅੱਗ
ਪੁਲਿਸ ਵੱਲੋਂ ਪੰਜ ਵਿਅਕਤੀਆਂ ਨੂੰ ਲਿਆ ਹਿਰਾਸਤ 'ਚ
ਨਵੀਂ ਦਿੱਲੀ। ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ 'ਚ ਸੋਮਵਾਰ ਸਵੇਰੇ ਦਿੱਲੀ ਦੇ ਹਾਈ ਸਕਿਊਰਿਟੀ ਜੋਨ 'ਚ ਇੰਡੀਆ ਗੇਟ ਨੇੜੇ ਟਰੈਕਟਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਲਗਭਗ ਸਾਢੇ ਸੱਤ ਵਜੇ 15-20 ਵਿਅਕਤੀ ਇੱਥੇ ਇਕੱਠੇ ਹੋਏ ਸਨ ਤੇ ਉਨ...
ਦਿੱਲੀ ‘ਚ ਤੇਜ ਮੀਂਹ ਦੀ ਸੰਭਾਵਨਾ
ਦਿੱਲੀ 'ਚ ਤੇਜ ਮੀਂਹ ਦੀ ਸੰਭਾਵਨਾ
ਨਵੀਂ ਦਿੱਲੀ (ਏਜੰਸੀ)। ਬੰਗਾਲ ਦੀ ਖਾੜੀ ਅਤੇ ਪੂਰਬੀ ਰਾਜਸਥਾਨ ਵਿੱਚ ਇੱਕ ਹੋਰ ਘੱਟ ਦਬਾਅ ਵਾਲੇ ਖੇਤਰ ਦੇ ਬਣਨ ਦੇ ਕਾਰਨ, ਐਤਵਾਰ ਨੂੰ ਦਿੱਲੀ ਵਿੱਚ ਭਾਰੀ ਮੀਂਹ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ, ਐਨਸੀਆਰ, ਪੰਜਾਬ ਅਤੇ ਰਾਜਸਥਾਨ ਵਿੱਚ ਕੱਲ੍...