ਪਾਕਿ ਨੇ 2050 ਤੋਂ ਵੱਧ ਵਾਰ ਕੀਤੀ ਜੰਗਬੰਦੀ ਦੀ ਉਲੰਘਣਾ
ਭਾਰਤੀ ਬਲਾਂ ਨੇ 'ਬਹੁਤ ਸੰਜਮ' ਵਰਤਿਆ ਹੈ | Pakistan
ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਨੇ ਇਸ ਸਾਲ ਬਿਨਾ ਕਿਸੇ ਉਕਸਾਵੇ ਦੇ 2050 ਤੋਂ ਵੱਧ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ, ਜਿਨ੍ਹਾਂ 'ਚ 21 ਭਾਰਤੀਆਂ ਦੀ ਮੌਤ ਹੋ ਗਈ । ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰਿਕ ਬੁਲਾਰੇ ਨੇ ਅੱਜ ਕਿਹਾ, ਅਸੀਂ ਪਾਕਿਸਤਾਨ ਵੱ...
ਮਹਾਰਾਸ਼ਟਰ ਤੇ ਹਰਿਆਣਾ ਦੀ ਚੋਣਾਂ ਤੋਂ ਪਹਿਲਾਂ ਰਾਹੁਲ ਗਏ ਬੈਂਕਾਕ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਪਣੇ ਵਿਦੇਸ਼ ਦੌਰੇ ਨੂੰ ਲੈਕੇ ਹਮੇਸ਼ਾ ਤੋਂ ਭਾਜਪਾ ਦੇ ਨਿਸ਼ਾਨੇ 'ਤੇ ਰਹੇ ਹਨ। ਇਸ ਵਾਰ ਫਿਰ ਤੋਂ ਉਨ੍ਹਾਂ ਦੀ ਬੈਂਕਾਕ ਜਾਣ ਦੀ ਖਬਰ ਹੈ। ਹਰਿਆਣਾ ਹਾਊਸਿੰਗ ਬੋਰਡ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਨੇਤਾ ਜਵਾਹਰ ਯਾਦਵ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਅਤੇ ਹ...
ਮੋਦੀ ਨੂੰ ਲੱਗਾ ਦੂਹਰਾ ਝਟਕਾ
ਰਾਫ਼ੇਲ ਮਾਮਲੇ 'ਚ ਕੇਂਦਰ ਦੀ ਅਪੀਲ ਰੱਦ, ਪਟੀਸ਼ਨ ਦੀ ਯੋਗਤਾ ਦੇ ਅਧਾਰ 'ਤੇ ਹੋਵੇਗੀ ਸੁਣਵਾਈ
ਰਾਫ਼ੇਲ ਜੰਗੀ ਜਹਾਜ਼ ਸੌਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫੈਸਲਾ
ਨਵੀਂ ਦਿੱਲੀ,ਏਜੰਸੀ
ਸੁਪਰੀਮ ਕੋਰਟ ਨੇ ਰਾਫ਼ੇਲ ਜੰਗੀ ਜਹਾਜ਼ ਸੌਦੇ ਮਾਮਲੇ 'ਚ ਅੱਜ ਇੱਕ ਮਹੱਤਵਪੂਰਨ ਫੈਸਲੇ 'ਚ 'ਵਿਸ਼ੇਸ਼ ਤੇ ਗੁਪਤ' ਦਸਤਾ...
ਸਵਾਤੀ ਮਾਲੀਵਾਲ ਨੂੰ ਕਾਰ ਸਵਾਰ ਨੇ 15 ਮੀਟਰ ਤੱਕ ਘਸੀਟਿਆ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ (Swati Maliwal ) ਨਾਲ ਇੱਕ ਕਾਰ ਚਾਲਨ ਵੱਲੋਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਵਾਤੀ ਮਾਲੀਵਾਲ ਨੇ ਦੱਸਿਆ ਕਿ ਇੱਕ ਸ਼ਰਾਬੀ ਕਾਰ ਚਾਲਕ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੂੰ ਰੋਕਣ ...
ਦਿੱਲੀ ‘ਚ ਪੈਟਰੋਲ ਡੀਜ਼ਲ ਹੋਏ ਮਹਿੰਗੇ
ਦਿੱਲੀ 'ਚ ਪੈਟਰੋਲ ਡੀਜ਼ਲ ਹੋਏ ਮਹਿੰਗੇ
ਨਵੀਂ ਦਿੱਲੀ। ਸ਼ਰਾਬ ਤੋਂ ਬਾਅਦ ਦਿੱਲੀ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਪੈਟਰੋਲ 1.67 ਅਤੇ ਡੀਜ਼ਲ 7.10 ਰੁਪਏ ਮਹਿੰਗਾ ਹੋਇਆ ਹੈ। ਦਿੱਲੀ ਸਰਕਾਰ ਨੇ ਦੋਵਾਂ 'ਤੇ ਵੈਲਿਊ ਐਡਿਡ ਟੈਕਸ (ਵੈਟ) ਵਿੱਚ ਵਾਧਾ ਕੀਤਾ ਹੈ। ਪੈਟਰੋਲ 'ਤੇ ਵੈਟ 27 ਤੋਂ ...
ਸ਼ਰਧਾ ਦਾ ਅਨੌਖਾ ਸਮਾਗਮ ਐਮਐਸਜੀ ਗੁਰਗੱਦੀ ਮਹਾਂ ਪਰਉਪਕਾਰ ਮਹੀਨੇ ਦਾ ਭੰਡਾਰਾ
ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ( Barnawa Aashram)
33 ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ
ਬਰਨਾਵਾ। (ਸੱਚ ਕਹੂੰ ਨਿਊਜ਼/ਰਕਮ ਸਿੰਘ)। ਆਪਣੇ ਪਿਆਰੇ ਮੁਰਸ਼ਿਦ ਜੀ ਦਾ ਗੁਰਗੱਦੀ (ਮਹਾਂਪਰਉਪਕਾਰ ਮਹੀਨਾ) ਮਨਾਉਣ ਲਈ ਅੱਜ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂ...
ਸੈਨਿਕਾਂ ਦੀ ਸ਼ਹਾਦਤ ਦਾ ਜ਼ਿੰਮੇਵਾਰ ਕੌਣ, ਦੱਸੇ ਸਰਕਾਰ : ਰਾਹੁਲ-ਪ੍ਰਿਯੰਕਾ
ਸੈਨਿਕਾਂ ਦੀ ਸ਼ਹਾਦਤ ਦਾ ਜ਼ਿੰਮੇਵਾਰ ਕੌਣ, ਦੱਸੇ ਸਰਕਾਰ : ਰਾਹੁਲ-ਪ੍ਰਿਯੰਕਾ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਚੀਨ ਨੂੰ ਮਾਰਨ ਵਾਲੇ ਸੈਨਿਕਾਂ ਨੂੰ ਕਿਵੇਂ ਹਥਿਆਰਾਂ ਤੋਂ ਬਿਨਾਂ ਭ...
ਜਲ ਦਿਵਸ ਦੇ ਮੌਕੇ ’ਤੇ ਨਾਇਡੂ ਨੇ ਪਾਣੀ ਨੂੰ ਸੰਭਾਲਣ ਦਾ ਦਿੱਤਾ ਸੁਨੇਹਾ
ਜਲ ਦਿਵਸ ਦੇ ਮੌਕੇ ’ਤੇ ਨਾਇਡੂ ਨੇ ਪਾਣੀ ਨੂੰ ਸੰਭਾਲਣ ਦਾ ਦਿੱਤਾ ਸੁਨੇਹਾ
ਨਵੀਂ ਦਿੱਲੀ। ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਸਾਰੇ ਲੋਕਾਂ ਨੂੰ ਵਿਸ਼ਵ ਜਲ ਦਿਵਸ ਦੇ ਮੌਕੇ ’ਤੇ ਜਲ ਸੰਭਾਲ ਜਲਦੀ ਕਰਨ ਦੀ ਅਪੀਲ ਕੀਤੀ ਹੈ। ਸ਼੍ਰੀ ਨਾਇਡੂ ਨੇ ਸੋਮਵਾਰ ਨੂੰ ਇਥੇ ਇੱਕ ਸੰਦੇਸ਼ ਵਿੱਚ ਕਿਹਾ ਕਿ ਪਾਣੀ ਦੀ ਬਾਰ ਬਾਰ ਅ...
ਮਹਾਰਾਸ਼ਟਰ ‘ਚ ਉੱਤਰਪ੍ਰਦੇਸ਼ ਜਾ ਰਹੇ ਅੱਠ ਮਜ਼ਦੂਰਾਂ ਦੀ ਸੜਕ ਹਾਦਸੇ ‘ਚ ਮੌਤ, 55 ਜ਼ਖਮੀ
ਮਹਾਰਾਸ਼ਟਰ 'ਚ ਉੱਤਰਪ੍ਰਦੇਸ਼ ਜਾ ਰਹੇ ਅੱਠ ਮਜ਼ਦੂਰਾਂ ਦੀ ਸੜਕ ਹਾਦਸੇ 'ਚ ਮੌਤ, 55 ਜ਼ਖਮੀ
ਗੁਨਾ। ਮੱਧ ਪ੍ਰਦੇਸ਼ 'ਚ ਗੁਨਾ ਜ਼ਿਲ੍ਹਾ ਹੈੱਡਕੁਆਰਟਰ ਨੇੜੇ ਬਾਈਪਾਸ ਰੋਡ 'ਤੇ ਇਕ ਬੱਸ ਤੇ ਟਰੱਕ ਦੀ ਆਪਸ ਵਿਚ ਟੱਕਰ ਹੋਣ ਕਾਰਨ 8 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 55 ਜ਼ਖਮੀ ਹੋ ਗਏ। ਇਹ ਕਾਮੇ ਉੱਤਰ ਪ੍ਰਦੇਸ਼ ਦੇ ਵਸਨੀਕ ਹਨ, ...
ਬਜਟ ਸੈਸ਼ਨ : ਲੋਕ ਸਭਾ ‘ਚ ਅਪਾਹਿਜ਼ ਫੌਜੀਆਂ ਦੀ ਪੈਨਸ਼ਨ ‘ਤੇ ਆਮਦਨ ਟੈਕਸ ਲਾਉਣ ਖਿਲਾਫ਼ ਹੰਗਾਮਾ
ਫੌਜ ਵਿਰੋਧੀ ਹੈ ਮੋਦੀ ਸਰਕਾਰ : ਕਾਂਗਰਸ
ਕੇਂਦਰੀ ਸਿੱਖਿਆ ਸੰਸਥਾਨ ਰਾਖਵਾਂਕਰਨ ਬਿੱਲ ਲੋਕ ਸਭਾ 'ਚ ਪੇਸ਼
ਨਵੀਂ ਦਿੱਲੀ, ਏਜੰਸੀ
ਫੌਜੀ ਮੁਹਿੰਮਾਂ 'ਚ ਅੰਗ ਗਵਾਉਣ ਕਾਰਨ ਸੇਵਾ 'ਚੋਂ ਬਾਹਰ ਹੋਏ ਅਪਾਹਿਜ਼ ਫੌਜੀਆਂ ਦੀ ਪੈਨਸ਼ਨ 'ਤੇ ਟੈਕਸ ਲਾਏ ਜਾਣ ਸਬੰਧੀ ਲੋਕ ਸਭਾ 'ਚ ਬੁੱਧਵਾਰ ਨੂੰ ਹੰਗਾਮਾ ਹੋਇਆ ਤੇ ਸਰਕਾਰ 'ਤੇ...