ਤਿੰਨ ਸਥਾਨਾਂ ਦੀ ਛਾਲ ਨਾਲ ਟਾਪ 10 ‘ਚ ਪਰਤੇ ਸ੍ਰੀਕਾਂਤ
ਏਜੰਸੀ, ਨਵੀਂ ਦਿੱਲੀ: ਇੰਡੋਨੇਸ਼ੀਆ ਅਤੇ ਅਸਟਰੀਅਨ ਓਪਨ ਦੇ ਰੂਪ 'ਚ ਲਗਾਤਾਰ ਦੋ ਸੁਪਰ ਸੀਰੀਜ਼ ਖਿਤਾਬ ਜਿੱਤ ਕੇ ਨਵੀਂ ਬੁਲੰਦੀ ਹਾਸਲ ਕਰ ਚੁੱਕੇ ਕਿਦਾਂਬੀ ਸ੍ਰੀਕਾਂਤ ਤਿੰੰਨ ਸਥਾਨਾਂ ਦੀ ਛਾਲ ਮਾਰ ਕੇ ਇੱਕ ਵਾਰ ਫਿਰ ਤੋਂ ਵਿਸ਼ਵ ਬੈਡਮਿੰਟਨ ਦੀ ਟਾਪ-10 ਰੈਂਕਿੰਗ 'ਚ ਪਰਤ ਆਏ ਹਨ ਸ੍ਰੀਕਾਂਤ ਪਿਛਲੇ 10 ਮਹੀਨਿਆਂ 'ਚ ...
ਕਰੁਣਾਲ, ਥੰਪੀ ਭਾਰਤ ਏ ਟੀਮ ‘ਚ
ਮਨੀਸ਼ ਨੂੰ ਮਿਲੀ ਕਪਤਾਨੀ
ਏਜੰਸੀ, ਨਵੀਂ ਦਿੱਲੀ:ਆਲਰਾਊਂਡਰ ਕਰੁਣਾਲ ਪਾਂਡਿਆ ਅਤੇ ਮੱਧਮ ਤੇਜ਼ ਗੇਂਦਬਾਜ਼ ਬਾਸਿਲ ਥੰਪੀ ਨੂੰ ਪਹਿਲੀ ਵਾਰ ਭਾਰਤ ਏ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਜਦੋਂ ਕਿ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਮਨੀਸ਼ ਪਾਂਡੇ ਨੂੰ ਅਗਲੇ ਮਹੀਨੇ ਦੱਖਣੀ ਅਫਰੀਕਾ ਦੌਰੇ 'ਚ ਤਿਕੋਣੀ ਸੀਰੀਜ਼ ਲਈ 16 ਮੈਂਬਰੀ ਏ ਟ...
ਕ੍ਰਿਕਟ:ਵਾਧੇ ਲਈ ਉੱਤਰੇਗੀ ਟੀਮ ਇੰਡੀਆ
ਏਜੰਸੀ, ਨੌਰਥ ਸਾਊਂਡ:ਪਿਛਲੇ ਮੈਚ 'ਚ ਆਸਾਨ ਜਿੱਤ ਅਤੇ ਆਪਣੀ ਪੂਰੀ ਮਜ਼ਬੂਤ ਟੀਮ ਨਾਲ ਖੇਡ ਰਹੀ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਇੱਕ ਰੋਜ਼ ਫਾਰਮੈਟ 'ਚ ਕਾਫੀ ਥੱਲੇ ਖਿਸਕ ਚੁੱਕੀ ਮੇਜ਼ਬਾਨ ਵੈਸਟਇੰਡੀਜ਼ ਖਿਲਾਫ ਇੱਥੇ ਸ਼ੁੱਕਰਵਾਰ ਨੂੰ ਸੀਰੀਜ਼ ਦੇ ਤੀਜੇ ਮੈਚ 'ਚ ਵੀ ਇਸੇ ਲੈਅ ਨੂੰ ਕਾਇਮ ਰੱਖਣ ਦੇ ਇਰਾਦੇ ਨ...
ਕੋਚ ਬਣਨ ਦੀ ਹੋੜ ‘ਚ ਨਹੀਂ : ਗੈਰੀ ਕਸਟਰਨ
ਏਜੰਸੀ, ਜੋਹਾਨਸਬਰਗ:ਭਾਰਤੀ ਕ੍ਰਿਕਟ ਟੀਮ ਦੇ ਵਿਸ਼ਵ ਜੇਤੂ ਕੋਚ ਗੈਰੀ ਕਸਟਰਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਨਿਲ ਕੁੰਬਲੇ ਤੋਂ ਬਾਅਦ ਟੀਮ ਇੰਡੀਆ ਦਾ ਅਗਲਾ ਮੁੱਖ ਕੋਚ ਬਣਨ ਦੀ ਹੋੜ 'ਚ ਸ਼ਾਮਲ ਨਹੀਂ ਹੈ ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਗੈਰੀ ਕਸਟਰਨ ਦੇ ਭਾਰਤੀ ਟੀਮ ਦਾ ਅਗਲਾ ਕੋਚ ਬਣਨ ਦੀ ਹੋੜ 'ਚ ਸ਼ਾਮਲ ਹੋਣ ਦ...
ਕ੍ਰਿਕਟ ਨੂੰ ਚੁਣੌਤੀ ਦੇਣ ਲਈ ਤਿਆਰ ਪ੍ਰੋ ਕਬੱਡੀ
ਕਬੱਡੀ ਲੀਗ ਨੇ ਇੰਨੀ ਪ੍ਰਸਿੱਧੀ ਹਾਸਲ ਕਰ ਲਈ ਕਿ ਉਹ ਕ੍ਰਿਕਟ ਨੂੰ ਹੀ ਚੁਣੌਤੀ ਦੇਵੇਗਾ
ਏਜੰਸੀ, ਮੁੰਬਈ: ਕ੍ਰਿਕਟ ਬੇਸ਼ੱਕ ਦੇਸ਼ ਦਾ ਨੰਬਰ ਇੱਕ ਖੇਡ ਮੰਨਿਆ ਜਾਂਦਾ ਹੈ ਪਰ ਪ੍ਰੋ ਕਬੱਡੀ ਲੀਗ ਨੇ ਸਿਰਫ ਚਾਰ ਸਾਲਾਂ 'ਚ ਇੰਨੀ ਪ੍ਰਸਿੱਧੀ ਹਾਸਲ ਕਰ ਲਈ ਹੈ ਕਿ ਉਹ ਕ੍ਰਿਕਟ ਨੂੰ ਹੀ ਚੁਣੌਤੀ ਦੇਣ ਲਈ ਤਿਆਰ ਹੋ ਗਿਆ ਹੈ...
ਕੁੰਬਲੇ-ਕੋਹਲੀ ਮੁੱਦੇ ਨੂੰ ਠੀਕ ਤਰ੍ਹਾਂ ਨਹੀਂ ਸੁਲਝਾਇਆ: ਗਾਂਗੁਲੀ
ਏਜੰਸੀ, ਕੋਲਕਾਤਾ:ਸਾਬਕਾ ਭਾਰਤੀ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) 'ਚ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦੇ ਮੈਂਬਰ ਸੌਰਭ ਗਾਂਗੁਲੀ ਨੇ ਪਹਿਲੀ ਵਾਰ ਕੋਚ ਅਨਿਲ ਕੁੰਬਲੇ ਅਤੇ ਕਪਤਾਨ ਵਿਰਾਟ ਕੋਹਲੀ ਦੇ ਵਿਵਾਦ 'ਤੇ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਇਸ ਮਾਮਲੇ ਨੂੰ ਠੀਕ ਤਰ੍ਹਾਂ ਨਾਲ ਸੰ...
ਵਿੰਡੀਜ਼ ਵੀ ਫਤਿਹ ਕਰਨ ਉੱਤਰੇਗੀ ਮਹਿਲਾ ਟੀਮ
ਪਹਿਲੇ ਮੈਚ 'ਚ ਜਿੱਤ ਨਾਲ ਟੀਮ ਇੰਡੀਆ ਦੇ ਹੌਸਲੇ ਹਨ ਬੁਲੰਦ
ਏਜੰਸੀ, ਟਾਂਟਨ:ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਆਈਸੀਸੀ ਮਹਿਲਾ ਵਿਸ਼ਵ ਕੱਪ ਟੂਰਨਾਮੈਂਟ 'ਚ ਮੇਜ਼ਬਾਨ ਇੰਗਲੈਂਡ ਖਿਲਾਫ ਜਿੱਤ ਨਾਲ ਸ਼ੁਰੂਆਤ ਤੋਂ ਬਾਅਦ ਹੌਸਲਾ ਕਾਫੀ ਬੁਲੰਦ ਹੈ ਅਤੇ ਉਹ ਵੀਰਵਾਰ ਨੂੰ ਵੈਸਟਇੰਡੀਜ਼ ਖਿਲਾਫ ਆਪਣੇ ਦੂਜੇ ਮੈਚ 'ਚ ਵੀ ਆਪਣੀ ...
ਚੀਨੀ ਮੁੱਕੇਬਾਜ਼ ਮੈਮੇਤਅਲੀ ਨਾਲ ਭਿੜਨਗੇ ਵਜਿੰਦਰ
ਮੁੰਬਈ: ਭਾਰਤ ਦੇ ਸਟਾਰ ਪ੍ਰੋਫੈਸ਼ਨਲ ਮੁੱਕੇਬਾਜ ਅਤੇ ਉਲੰਪਿਕ ਕਾਂਸੀ ਤਮਗਾ ਜੇਤੂ ਵਜਿੰਦਰ ਸਿੰਘ ਪੰਜ ਅਗਸਤ ਨੂੰ ਦੂਹਰੀ ਖਿਤਾਬੀ ਬਾਊਟ ਵਿੱਚ ਚੀਨ ਦੇ ਫਾਈਟਰ ਜੁਲਫ਼ਕਾਰ ਮੈਮੇਤ ਅਲੀ ਨਾਲ ਭਿੜਨਗੇ।
ਵਜਿੰਦਰ ਡਬਲਿਊਬੀਓ ਏਸ਼ੀਆ ਪੈਸੀਫਿਕ ਮਿਡਲਵੇਟ ਚੈਂਪੀਅਨ ਹਨ ਅਤੇ ਉਹ ਵਰਲੀ ਵਿੱਚ ਐਨਐੱਸਸੀਆਈ ਸਟੇਡੀਅਮ ਵਿੱਚ ਡਬਲਿ...
ਬੁਮਰਾਹ ਦੂਜੇ ਸਥਾਨ ‘ਤੇ, ਕੋਹਲੀ ਟੀ-20 ‘ਚ ਚੋਟੀ ਬੱਲੇਬਾਜ਼
ਚੋਟੀ ਤਿੰਨ ਆਲਰਾਊਂਡਰਾਂ ਦੀ ਸੂਚੀ 'ਚ ਕੋਈ ਬਦਲਾਅ ਨਹੀਂ ਹੋਇਆ
ਏਜੰਸੀ, ਦੁਬਈ: ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤਾਜਾ ਆਈਸੀਸੀ ਟੀ-20 ਰੈਂਕਿੰਗ 'ਚ ਦੂਜੇ ਸਥਾਨ 'ਤੇ ਪਹੁੰਚ ਗਏ ਹਨ ਜਦੋਂ ਕਿ ਕਪਤਾਨ ਵਿਰਾਟ ਕੋਹਲੀ ਨੇ ਬੱਲੇਬਾਜ਼ਾਂ ਦੀ ਸੂਚੀ 'ਚ ਆਪਣਾ ਚੋਟੀ ਸਥਾਨ ਕਾਇਮ ਰੱਖਿਆ ਹੈ ਚੋਟੀ ਤਿੰਨ ਆਲਰਾਊਂਡ...
ਥ੍ਰੋਬਾਲ ਟੀਮ ਨੇ ਜਿੱਤਿਆ ਪਹਿਲੀ ਵਾਰ ਸੋਨ ਤਮਗਾ
ਭਾਰਤੀ ਪੁਰਸ਼ ਅਤੇ ਮਹਿਲਾ ਥ੍ਰੋਬਾਲ ਟੀਮ ਨੇ ਪਹਿਲੀ ਵਾਰ ਇਨ੍ਹਾਂ ਖੇਡਾਂ 'ਚ ਹਿੱਸਾ ਲਿਆ
ਏਜੰਸੀ, ਨਵੀਂ ਦਿੱਲੀ:ਭਾਰਤੀ ਥ੍ਰੋਬਾਲ ਪੁਰਸ਼ ਅਤੇ ਮਹਿਲਾ ਟੀਮ ਨੇ ਨੇਪਾਲ ਦੇ ਕਾਠਮਾਂਡੂ 'ਚ 15 ਤੋਂ 18 ਜੂਨ ਤੱਕ ਹੋਏ ਵਰਲਡ ਗੇਮਾਂ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਭਾਰਤੀ ਪੁਰਸ਼ ਅਤੇ ਮਹਿਲਾ ਥ੍ਰੋਬਾਲ ਟ...